ਪੜਚੋਲ ਕਰੋ
OTT Releases : ਜੂਨ ਦੇ ਲਾਸਟ ਵੀਕ 'ਚ OTT 'ਤੇ ਰਿਲੀਜ਼ ਹੋਣ ਵਾਲਿਆਂ ਫ਼ਿਲਮਾਂ ਤੇ ਵੈਬ ਸੀਰੀਜ਼ ਦੀ ਪੂਰੀ ਲਿਸਟ, ਇਥੇ ਦੇਖੋ
movies
1/8

ਅੱਜ ਅਸੀਂ ਤੁਹਾਡੇ ਲਈ ਜੂਨ ਦੇ ਆਖਰੀ ਹਫ਼ਤੇ ਵਿੱਚ ਰਿਲੀਜ਼ ਹੋਣ ਵਾਲੇ ਨਵੇਂ ਸ਼ੋਅ ਦੀ ਸੂਚੀ ਲੈ ਕੇ ਆਏ ਹਾਂ।
2/8

ਗੁੱਡ ਆਨ ਪੇਪਰ - ਇਹ ਇਕ ਅਮਰੀਕੀ ਰੋਮਾਂਟਿਕ ਕਾਮੇਡੀ ਫਿਲਮ ਹੈ। ਜੋ ਇਸ ਮਹੀਨੇ ਦੀ 23 ਤਰੀਕ ਨੂੰ ਰਿਲੀਜ਼ ਹੋਣ ਜਾ ਰਹੀ ਹੈ।
3/8

ਦਿ ਨੇਕੇਡ ਡਾਇਰੈਕਟਰ ਸੀਜ਼ਨ 2 - ਇਹ ਸੀਰੀਜ਼ ਕਾਫੀ ਖਬਰਾਂ ਵਿਚ ਬਣੀ ਰਹਿੰਦੀ ਹੈ। ਫੈਨਸ ਇਸ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਇਹ ਵੀ 24 ਜੂਨ ਨੂੰ ਰਿਲੀਜ਼ ਹੋਵੇਗੀ।
4/8

ਗੋਡਜਿਲਾ ਸਿੰਗੂਲਰ ਪੁਆਇੰਟ - ਇਹ ਇਕ ਅਨੀਮੀ ਫਿਲਮ ਹੈ। ਜਿਸ ਵਿਚ ਤੁਸੀਂ ਮਸ਼ਹੂਰ ਟਾਈਟਨ ਦੇਖਣ ਜਾ ਰਹੇ ਹੋ। ਇਹ ਵੀ ਜੂਨ 'ਚ ਨੈੱਟਫਲਿਕਸ 'ਤੇ ਰਿਲੀਜ਼ ਹੋਵੇਗੀ।
5/8

ਧੂਪ ਕੀ ਦੀਵਾਰ- ਇਹ ਇੱਕ ਪ੍ਰੇਮ ਕਹਾਣੀ ਹੈ। ਇਹ ਦੋਵੇਂ ਭਾਰਤ ਅਤੇ ਪਾਕਿਸਤਾਨ ਵਿਚ ਰਹਿੰਦੇ ਹਨ। ਫਿਰ ਉਨ੍ਹਾਂ ਦੇ ਪਿਆਰ ਵਿਚ ਕੀ-ਕੀ ਮੁਸ਼ਕਲਾਂ ਆਉਂਦੀਆਂ ਹਨ। ਤੁਹਾਨੂੰ ਇਸ ਸੀਰੀਜ਼ ਵਿਚ ਦੇਖਣ ਨੂੰ ਮਿਲੇਗਾ। ਇਹ 25 ਜੂਨ ਨੂੰ ਜ਼ੀ 5 'ਤੇ ਰਿਲੀਜ਼ ਹੋਵੇਗੀ।
6/8

ਗ੍ਰਹਿਣ - ਇਹ ਐਕਸ਼ਨ ਕ੍ਰਾਈਮ ਥ੍ਰਿਲਰ ਸੀਰੀਜ਼ ਹੈ। ਜਿਸ ਵਿਚ ਤੁਹਾਨੂੰ ਵਿਸਫੋਟਕ ਕਾਰਵਾਈ ਦੇਖਣ ਨੂੰ ਮਿਲੇਗੀ। ਇਹ ਸੀਰੀਜ਼ 24 ਜੂਨ ਨੂੰ ਡਿਜ਼ਨੀ ਪਲੱਸ ਹੌਟਸਟਾਰ 'ਤੇ ਰਿਲੀਜ਼ ਹੋਣ ਜਾ ਰਹੀ ਹੈ।
7/8

ਸੈਕਸ / ਲਾਈਫ - ਇਹ ਲਵ ਟ੍ਰਾਈ ਐਂਗਲ ਦੀ ਕਹਾਣੀ ਹੈ। ਇਹ 25 ਜੂਨ ਨੂੰ ਨੈਟਫਲਿਕਸ 'ਤੇ ਰਿਲੀਜ਼ ਹੋਣ ਵਾਲੀ ਹੈ।
8/8

ਰੇ(Ray) - ਇਹ ਸੀਰੀਜ਼ ਮਸ਼ਹੂਰ ਸੱਤਿਆਜੀਤ ਰੇ ਦੀਆਂ 4 ਕਹਾਣੀਆਂ ਨੂੰ ਜੋੜ ਕੇ ਬਣਾਈ ਗਈ ਹੈ। ਇਸ ਵਿਚ ਤੁਸੀਂ ਮਨੋਜ ਬਾਜਪਾਈ, ਕੇ ਕੇ ਮੈਨਨ, ਸ਼ਵੇਤਾ ਬਾਸੂ ਪ੍ਰਸਾਦ, ਅਲੀ ਫਜ਼ਲ, ਗਰਜਰਾਜ ਰਾਓ ਅਤੇ ਅਨਿੰਦਿਤਾ ਬੋਸ ਵਰਗੇ ਕਈ ਵੱਡੇ ਸਿਤਾਰਿਆਂ ਨੂੰ ਦੇਖਣ ਜਾ ਰਹੇ ਹੋ।
Published at : 22 Jun 2021 05:48 PM (IST)
ਹੋਰ ਵੇਖੋ





















