ਪੜਚੋਲ ਕਰੋ

Palak Muchhal: ਬਾਲੀਵੁੱਡ ਗਾਇਕਾ ਪਲਕ ਮੁੱਛਲ ਇਸ ਸੰਗੀਤਕਾਰ ਨਾਲ ਕਰਨ ਜਾ ਰਹੀ ਵਿਆਹ, ਦੇਖੋ ਮਹਿੰਦੀ ਦੀਆਂ ਤਸਵੀਰਾਂ

Palak Muchhal Mehndi Ceremony: ਪਾਲਕ ਮੁੱਛਲ 6 ਨਵੰਬਰ ਨੂੰ ਵਿਆਹ ਦੇ ਬੰਧਨ ਵਿੱਚ ਬੱਝਣ ਜਾ ਰਹੀ ਹੈ। ਉਨ੍ਹਾਂ ਦੇ ਪ੍ਰੀ-ਵੈਡਿੰਗ ਫੰਕਸ਼ਨ ਸ਼ੁਰੂ ਹੋਏ, ਪਲਕ ਦਾ ਗਲੈਮਰਸ ਅਵਤਾਰ ਮਹਿੰਦੀ ਸੈਰੇਮਨੀ 'ਚ ਛਾਇਆ ਹੋਇਆ ਸੀ

ਬਾਲੀਵੁੱਡ ਗਾਇਕਾ ਪਲਕ ਮੁੱਛਲ ਇਸ ਸੰਗੀਤਕਾਰ ਨਾਲ ਕਰਨ ਜਾ ਰਹੀ ਵਿਆਹ, ਦੇਖੋ ਮਹਿੰਦੀ ਦੀਆਂ ਤਸਵੀਰਾਂ

1/8
ਪਲਕ ਮੁੱਛਲ ਨੇ ਹਮੇਸ਼ਾ ਆਪਣੀ ਨਿੱਜੀ ਜ਼ਿੰਦਗੀ ਨੂੰ ਸੀਕ੍ਰੇਟ ਰੱਖਿਆ ਹੈ। ਹਾਲਾਂਕਿ, ਸਿੰਗਰ ਪਿਛਲੇ 9 ਸਾਲਾਂ ਤੋਂ ਸੰਗੀਤ ਨਿਰਦੇਸ਼ਕ ਮਿਥੁਨ ਨੂੰ ਡੇਟ ਕਰ ਰਹੀ ਹੈ।

2/8
ਹੁਣ ਪਲਕ ਮੁੱਛਲ ਦੀ ਮਹਿੰਦੀ ਸੈਰੇਮਨੀ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।

3/8
ਪਲਕ ਨੇ ਮਹਿੰਦੀ 'ਤੇ ਹਰੇ ਰੰਗ ਦਾ ਲਹਿੰਗਾ, ਚਾਂਦੀ ਦਾ ਹਾਰ ਅਤੇ ਮਾਂਗ ਟਿੱਕਾ ਪਾਇਆ ਸੀ, ਗਾਇਕਾ ਸੰਪੂਰਨ ਦੁਲਹਨ ਵਾਂਗ ਲੱਗ ਰਹੀ ਸੀ।

4/8
ਪਲਕ ਦੇ ਵਿਆਹ ਦੀਆਂ ਰਸਮਾਂ 'ਚ ਬਾਲੀਵੁੱਡ ਅਦਾਕਾਰ ਜੈਕੀ ਸ਼ਰਾਫ ਨੇ ਵੀ ਸ਼ਿਰਕਤ ਕੀਤੀ, ਜੱਗੂ ਦਾਦਾ ਨੇ ਵੀ ਹੱਥਾਂ 'ਤੇ ਮਹਿੰਦੀ ਲਗਾਈ।

5/8
ਪਲਕ ਮੁੱਛਲ ਆਪਣੀ ਜ਼ਿੰਦਗੀ ਦੀ ਨਵੀਂ ਪਾਰੀ ਸ਼ੁਰੂ ਕਰਨ ਜਾ ਰਹੀ ਹੈ, ਮਹਿੰਦੀ 'ਤੇ ਪਲਕ ਕਾਫੀ ਖੁਸ਼ ਨਜ਼ਰ ਆ ਰਹੀ ਸੀ।

6/8
ਪਲਕ ਮੁੱਛਲ ਦਾ ਵਿਆਹ ਇੰਦੌਰ 'ਚ ਹੋ ਰਿਹਾ ਹੈ, ਉਹ ਮੁੰਬਈ 'ਚ ਇਕ ਗ੍ਰੈਂਡ ਰਿਸੈਪਸ਼ਨ ਦੇਵੇਗੀ, ਜਿਸ 'ਚ ਕਈ ਵੱਡੇ ਸਿਤਾਰੇ ਸ਼ਿਰਕਤ ਕਰ ਸਕਦੇ ਹਨ, ਖਬਰ ਹੈ ਕਿ ਨਵ ਵਿਆਹਿਆ ਜੋੜਾ ਰਿਚਾ ਚੱਢਾ ਅਤੇ ਅਲੀ ਫਜ਼ਲ ਵੀ ਇਸ ਪਾਰਟੀ 'ਚ ਸ਼ਿਰਕਤ ਕਰ ਸਕਦੇ ਹਨ।

7/8
ਗਾਇਕਾ ਪਲਕ ਮਿਊਜ਼ਿਕ ਡਾਇਰੈਕਟਰ ਮਿਥੁਨ ਨਾਲ ਵਿਆਹ ਦੇ ਬੰਧਨ 'ਚ ਬੱਝਣ ਵਾਲੀ ਹੈ, ਦੋਵਾਂ ਦੀ ਮੰਗਣੀ, ਮਹਿੰਦੀ ਅਤੇ ਹਲਦੀ ਦੀ ਰਸਮ ਵੀ ਹੋ ਚੁੱਕੀ ਹੈ।

8/8
ਪਲਕ ਮੁੱਛਲ ਦੀ ਨਿੱਜੀ ਜ਼ਿੰਦਗੀ ਬਹੁਤ ਸੀਕ੍ਰੇਟ ਰਹੀ ਹੈ, ਦੋਵੇਂ 9 ਸਾਲਾਂ ਤੋਂ ਇੱਕ ਦੂਜੇ ਨੂੰ ਡੇਟ ਕਰ ਰਹੇ ਹਨ।

ਹੋਰ ਜਾਣੋ ਮਨੋਰੰਜਨ

View More
Advertisement
Advertisement
Advertisement

ਟਾਪ ਹੈਡਲਾਈਨ

Punjab News: ਸਾਬਕਾ ਮੰਤਰੀ ਆਸ਼ੂ ਦੀ ਨਿਆਂਇਕ ਹਿਰਾਸਤ 'ਚ 14 ਦਿਨਾਂ ਦਾ ਵਾਧਾ, 5 ਸਤੰਬਰ ਨੂੰ ਮੁੜ ਹੋਵੇਗੀ ਪੇਸ਼ੀ

Crime News: ਲੁਧਿਆਣਾ 'ਚ NRI ਦੇ ਘਰ 'ਤੇ ਚੱਲੀਆਂ ਗੋਲ਼ੀਆਂ, 15 ਦਿਨ ਪਹਿਲਾਂ ਹੀ ਆਇਆ ਪੰਜਾਬ, ਘਟਨਾ CCTV 'ਚ ਕੈਦ

Anil Ambani: ਅਨਿਲ ਅੰਬਾਨੀ ਦੀਆਂ ਸੂਚੀਬੱਧ ਕੰਪਨੀਆਂ ਦੇ ਸ਼ੇਅਰਾਂ 'ਚ ਵੱਡੀ ਗਿਰਾਵਟ, 17 ਫੀਸਦੀ ਤੱਕ ਡਿੱਗੇ ਸ਼ੇਅਰ

Punjab News: ਅੰਮ੍ਰਿਤਪਾਲ ਦਾ ਸਾਥੀ ਦਲਜੀਤ ਕਲਸੀ ਪਹੁੰਚਿਆ ਹਾਈਕੋਰਟ, ਕਿਹਾ-ਮੇਰਾ ਅਜਨਾਲਾ ਕੇਸ ਨਾਲ ਕੋਈ ਸਬੰਧ ਨਹੀਂ, ਗ਼ਲਤ ਲਾਇਆ NSA, ਪੰਜਾਬ ਸਰਕਾਰ ਨੂੰ ਨੋਟਿਸ ਜਾਰੀ

ABP Premium

ਵੀਡੀਓਜ਼

Store'ਚ ਲੱਗੀ ਭਿਆਨਕ ਅੱਗ ! ਦੇਖਦੇ ਹੀ ਦੇਖਦੇ ਆ ਕੀ ਬਣ ਗਿਆ ਮਹੌਲ ?| Fire News |Abp SanjhaDaljeet Kalsi NSA Case | 'ਅੰਮ੍ਰਿਤਪਾਲ ਦੇ ਸਾਥੀ ਦਲਜੀਤ ਕਲਸੀ ਤੋਂ ਹਟੇਗੀ NSA - ਆਵੇਗਾ ਪੰਜਾਬ'ਰਾਜਪਾਲ ਗੁਲਾਬਚੰਦ ਕਟਾਰੀਆ ਦੀ ਸਿਹਤ ਵਿਗੜੀ | Punjab Governor Gulab Chand Kataria admitted in hospital'ਵਿਦੇਸ਼ ਨੇ ਖਾਂ ਲਿਆ ਇੱਕ ਹੋਰ ਮਾਂ ਦਾ ਪੁੱਤ ! ਮੌਤ ਵਜਾਹ ਜਾਣ  ਕੇ ਹੋ ਜਾਓਗੇ ਹੈਰਾਨ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਸਾਬਕਾ ਮੰਤਰੀ ਆਸ਼ੂ ਦੀ ਨਿਆਂਇਕ ਹਿਰਾਸਤ 'ਚ 14 ਦਿਨਾਂ ਦਾ ਵਾਧਾ, 5 ਸਤੰਬਰ ਨੂੰ ਮੁੜ ਹੋਵੇਗੀ ਪੇਸ਼ੀ
Punjab News: ਸਾਬਕਾ ਮੰਤਰੀ ਆਸ਼ੂ ਦੀ ਨਿਆਂਇਕ ਹਿਰਾਸਤ 'ਚ 14 ਦਿਨਾਂ ਦਾ ਵਾਧਾ, 5 ਸਤੰਬਰ ਨੂੰ ਮੁੜ ਹੋਵੇਗੀ ਪੇਸ਼ੀ
Crime News: ਲੁਧਿਆਣਾ 'ਚ NRI ਦੇ ਘਰ 'ਤੇ ਚੱਲੀਆਂ ਗੋਲ਼ੀਆਂ, 15 ਦਿਨ ਪਹਿਲਾਂ ਹੀ ਆਇਆ ਪੰਜਾਬ, ਘਟਨਾ CCTV 'ਚ ਕੈਦ
Crime News: ਲੁਧਿਆਣਾ 'ਚ NRI ਦੇ ਘਰ 'ਤੇ ਚੱਲੀਆਂ ਗੋਲ਼ੀਆਂ, 15 ਦਿਨ ਪਹਿਲਾਂ ਹੀ ਆਇਆ ਪੰਜਾਬ, ਘਟਨਾ CCTV 'ਚ ਕੈਦ
Anil Ambani: ਅਨਿਲ ਅੰਬਾਨੀ ਦੀਆਂ ਸੂਚੀਬੱਧ ਕੰਪਨੀਆਂ ਦੇ ਸ਼ੇਅਰਾਂ 'ਚ ਵੱਡੀ ਗਿਰਾਵਟ, 17 ਫੀਸਦੀ ਤੱਕ ਡਿੱਗੇ ਸ਼ੇਅਰ
Anil Ambani: ਅਨਿਲ ਅੰਬਾਨੀ ਦੀਆਂ ਸੂਚੀਬੱਧ ਕੰਪਨੀਆਂ ਦੇ ਸ਼ੇਅਰਾਂ 'ਚ ਵੱਡੀ ਗਿਰਾਵਟ, 17 ਫੀਸਦੀ ਤੱਕ ਡਿੱਗੇ ਸ਼ੇਅਰ
Punjab News: ਅੰਮ੍ਰਿਤਪਾਲ ਦਾ ਸਾਥੀ ਦਲਜੀਤ ਕਲਸੀ ਪਹੁੰਚਿਆ ਹਾਈਕੋਰਟ, ਕਿਹਾ-ਮੇਰਾ ਅਜਨਾਲਾ ਕੇਸ ਨਾਲ ਕੋਈ ਸਬੰਧ ਨਹੀਂ, ਗ਼ਲਤ ਲਾਇਆ NSA, ਪੰਜਾਬ ਸਰਕਾਰ ਨੂੰ ਨੋਟਿਸ ਜਾਰੀ
Punjab News: ਅੰਮ੍ਰਿਤਪਾਲ ਦਾ ਸਾਥੀ ਦਲਜੀਤ ਕਲਸੀ ਪਹੁੰਚਿਆ ਹਾਈਕੋਰਟ, ਕਿਹਾ-ਮੇਰਾ ਅਜਨਾਲਾ ਕੇਸ ਨਾਲ ਕੋਈ ਸਬੰਧ ਨਹੀਂ, ਗ਼ਲਤ ਲਾਇਆ NSA, ਪੰਜਾਬ ਸਰਕਾਰ ਨੂੰ ਨੋਟਿਸ ਜਾਰੀ
ਨੇਪਾਲ 'ਚ ਵੱਡਾ ਸੜਕ ਹਾਦਸਾ ! 40 ਭਾਰਤੀਆਂ ਨੂੰ ਲਜਾ ਰਹੀ ਬੱਸ ਨਦੀ 'ਚ ਡਿੱਗੀ, 14 ਦੀ ਮੌਤ, ਬਾਕੀਆਂ ਦੀ ਭਾਲ ਜਾਰੀ

Gold Bond: SGB ਨਿਵੇਸ਼ਕਾਂ ਨੂੰ ਲੱਗ ਸਕਦਾ ਝਟਕਾ, ਸਰਕਾਰੀ ਗੋਲਡ ਬਾਂਡ ਬੰਦ ਕਰਨ ਦੀ ਤਿਆਰੀ, ਅਗਲੇ ਮਹੀਨੇ ਫੈਸਲਾ

Punjab Governor: ਪੰਜਾਬ ਦੇ ਰਾਜਪਾਲ ਕਟਾਰੀਆ ਦੀ ਵਿਗੜੀ ਹਾਲਤ, ਰਾਤ ਨੂੰ ਕਰਾਇਆ ਹਸਪਤਾਲ ਦਾਖਲ

Punjab News: ਪੰਜਾਬ ਦੇ ਨੌਜਵਾਨ ਦੀ ਇੰਗਲੈਂਡ 'ਚ ਮੌਤ, ਪਤੀ-ਪਤਨੀ 'ਚ ਰਹਿੰਦਾ ਸੀ ਕਲੇਸ਼, ਜਾਣੋ ਪੂਰਾ ਮਾਮਲਾ

Embed widget