ਪੜਚੋਲ ਕਰੋ
Pathaan: 'ਪਠਾਨ' ਬਣ ਪੂਰੀ ਦੁਨੀਆ 'ਚ ਛਾ ਗਏ ਸ਼ਾਹਰੁਖ ਖਾਨ, ਫਿਲਮ ਨੇ 3 ਦਿਨਾਂ 'ਚ ਕੀਤੀ 300 ਕਰੋੜ ਦੀ ਕਮਾਈ
Pathaan Worldwide Box Office Day 3: ਸ਼ਾਹਰੁਖ ਖਾਨ ਦੀ ਫਿਲਮ 'ਪਠਾਨ' ਨੇ ਰਿਲੀਜ਼ ਦੇ ਤਿੰਨ ਦਿਨਾਂ ਵਿੱਚ 300 ਕਰੋੜ ਦਾ ਅੰਕੜਾ ਪਾਰ ਕਰ ਲਿਆ ਹੈ। ਫਿਲਮ ਨੇ ਕਮਾਈ ਦੇ ਨਵੇਂ ਰਿਕਾਰਡ ਬਣਾਏ ਹਨ।
ਸ਼ਾਹਰੁਖ ਖਾਨ
1/7

ਸ਼ਾਹਰੁਖ ਖਾਨ ਦੀ 'ਪਠਾਨ' ਬਾਕਸ ਆਫਿਸ 'ਤੇ ਲਗਾਤਾਰ ਧਮਾਲ ਮਚਾ ਰਹੀ ਹੈ। ਫਿਲਮ ਨੇ ਰਿਲੀਜ਼ ਦੇ ਤਿੰਨ ਦਿਨਾਂ 'ਚ ਹੀ 300 ਕਰੋੜ ਦਾ ਅੰਕੜਾ ਪਾਰ ਕਰ ਲਿਆ ਹੈ। ਫਿਲਮ ਨੇ ਕਮਾਈ ਦੇ ਨਵੇਂ ਰਿਕਾਰਡ ਬਣਾਏ ਹਨ।
2/7

ਲਗਭਗ 4 ਸਾਲਾਂ ਬਾਅਦ ਵੱਡੇ ਪਰਦੇ 'ਤੇ ਸ਼ਾਹਰੁਖ ਦੀ ਵਾਪਸੀ ਨੇ ਪ੍ਰਸ਼ੰਸਕਾਂ ਦਾ ਉਤਸ਼ਾਹ ਇਕ ਹੋਰ ਪੱਧਰ 'ਤੇ ਪਹੁੰਚਾ ਦਿੱਤਾ ਹੈ। ਉੱਥੇ ਹੀ ਕਿੰਗ ਖਾਨ ਦੇ ਇਸ ਨਵੇਂ ਅਵਤਾਰ ਨੂੰ ਪ੍ਰਸ਼ੰਸਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।
Published at : 28 Jan 2023 04:28 PM (IST)
ਹੋਰ ਵੇਖੋ





















