ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
In Pics : ਖੂਬਸੂਰਤੀ 'ਚ ਬਾਲੀਵੁੱਡ ਨੂੰ ਵੀ ਮਾਤ ਦਿੰਦੀਆਂ ਹਨ ਪੰਜਾਬ ਦੀਆਂ ਇਹ ਹਸੀਨਾਵਾਂ, ਕਾਤਲਾਨਾ ਅੰਦਾਜ਼ ਤੁਹਾਨੂੰ ਵੀ ਕਰ ਦੇਵੇਗਾ ਦੀਵਾਨਾ
Baba siddique iftar party
1/7
![ਬਾਬਾ ਸਿੱਦੀਕੀ ਦੀ ਇਫਤਾਰ ਪਾਰਟੀ 'ਚ ਸਿਤਾਰੇ ਜਮੀਂ 'ਤੇ ਉਤਰੇ। ਸ਼ਾਹਰੁਖ ਖਾਨ ਤੋਂ ਲੈ ਕੇ ਸਲਮਾਨ ਖਾਨ ਤੱਕ ਅਤੇ ਸ਼ਿਲਪਾ ਸ਼ੈੱਟੀ ਤੋਂ ਭਾਗਿਆਸ਼੍ਰੀ ਤੱਕ।](https://cdn.abplive.com/imagebank/default_16x9.png)
ਬਾਬਾ ਸਿੱਦੀਕੀ ਦੀ ਇਫਤਾਰ ਪਾਰਟੀ 'ਚ ਸਿਤਾਰੇ ਜਮੀਂ 'ਤੇ ਉਤਰੇ। ਸ਼ਾਹਰੁਖ ਖਾਨ ਤੋਂ ਲੈ ਕੇ ਸਲਮਾਨ ਖਾਨ ਤੱਕ ਅਤੇ ਸ਼ਿਲਪਾ ਸ਼ੈੱਟੀ ਤੋਂ ਭਾਗਿਆਸ਼੍ਰੀ ਤੱਕ।
2/7
![ਸ਼ਹਿਨਾਜ਼ ਗਿੱਲ ਆਪਣੇ ਸਟਾਈਲ ਲਈ ਜਾਣੀ ਜਾਂਦੀ ਹੈ। ਚਿੱਟਾ ਜ਼ਰੀਦਾਰ ਸੂਟ ਉਸ ਨੂੰ ਬਹੁਤ ਵਧੀਆ ਲੱਗ ਰਿਹਾ ਸੀ।](https://cdn.abplive.com/imagebank/default_16x9.png)
ਸ਼ਹਿਨਾਜ਼ ਗਿੱਲ ਆਪਣੇ ਸਟਾਈਲ ਲਈ ਜਾਣੀ ਜਾਂਦੀ ਹੈ। ਚਿੱਟਾ ਜ਼ਰੀਦਾਰ ਸੂਟ ਉਸ ਨੂੰ ਬਹੁਤ ਵਧੀਆ ਲੱਗ ਰਿਹਾ ਸੀ।
3/7
![ਇਸ ਪਾਰਟੀ 'ਚ ਜੈਸਮੀਨ ਭਸੀਨ ਨੇ ਵੀ ਆਪਣੇ ਪਿਆਰੇ ਅਲੀ ਗੋਨੀ ਨਾਲ ਸ਼ਿਰਕਤ ਕੀਤੀ।](https://cdn.abplive.com/imagebank/default_16x9.png)
ਇਸ ਪਾਰਟੀ 'ਚ ਜੈਸਮੀਨ ਭਸੀਨ ਨੇ ਵੀ ਆਪਣੇ ਪਿਆਰੇ ਅਲੀ ਗੋਨੀ ਨਾਲ ਸ਼ਿਰਕਤ ਕੀਤੀ।
4/7
![ਉਰਵਸ਼ੀ ਰੌਤੇਲਾ ਨੇ ਵੀ ਗੁਲਾਬ ਪਲਾਜ਼ੋ ਅਨਾਰਕਲੀ ਸੂਟ ਪਾ ਕੇ ਤਬਾਹੀ ਮਚਾਈ।](https://cdn.abplive.com/imagebank/default_16x9.png)
ਉਰਵਸ਼ੀ ਰੌਤੇਲਾ ਨੇ ਵੀ ਗੁਲਾਬ ਪਲਾਜ਼ੋ ਅਨਾਰਕਲੀ ਸੂਟ ਪਾ ਕੇ ਤਬਾਹੀ ਮਚਾਈ।
5/7
![ਬੀ-ਟਾਊਨ 'ਚ ਪਾਰਟੀ ਕਿਵੇਂ ਹੋ ਸਕਦੀ ਹੈ ਤੇ ਤੇਜਸਵੀ ਪ੍ਰਕਾਸ਼ ਦੀ ਕੋਈ ਚਰਚਾ ਨਹੀਂ ਹੈ। ਇਸ ਪਾਰਟੀ 'ਚ ਤੇਜਸਵੀ ਪੀਚ ਕਲਰ ਦੇ ਖੂਬਸੂਰਤ ਲਹਿੰਗਾ 'ਚ ਪਹੁੰਚੀ ਸੀ।](https://cdn.abplive.com/imagebank/default_16x9.png)
ਬੀ-ਟਾਊਨ 'ਚ ਪਾਰਟੀ ਕਿਵੇਂ ਹੋ ਸਕਦੀ ਹੈ ਤੇ ਤੇਜਸਵੀ ਪ੍ਰਕਾਸ਼ ਦੀ ਕੋਈ ਚਰਚਾ ਨਹੀਂ ਹੈ। ਇਸ ਪਾਰਟੀ 'ਚ ਤੇਜਸਵੀ ਪੀਚ ਕਲਰ ਦੇ ਖੂਬਸੂਰਤ ਲਹਿੰਗਾ 'ਚ ਪਹੁੰਚੀ ਸੀ।
6/7
![ਅਦਾ ਸ਼ਰਮਾ ਦੇ ਅੰਦਾਜ਼ ਦਾ ਕੀ ਕਹਿਣਾ। ਲਾਲ ਲਹਿੰਗੇ 'ਚ ਅਦਾ ਦਾ ਜਵਾਬ ਵੀ ਨਹੀਂ।](https://cdn.abplive.com/imagebank/default_16x9.png)
ਅਦਾ ਸ਼ਰਮਾ ਦੇ ਅੰਦਾਜ਼ ਦਾ ਕੀ ਕਹਿਣਾ। ਲਾਲ ਲਹਿੰਗੇ 'ਚ ਅਦਾ ਦਾ ਜਵਾਬ ਵੀ ਨਹੀਂ।
7/7
![ਇਸ ਪਾਰਟੀ 'ਚ ਸ਼ਿਲਪਾ ਸ਼ੈੱਟੀ ਪਤੀ ਰਾਜ ਕੁੰਦਰਾ ਨਾਲ ਪਹੁੰਚੀ ਸੀ। ਜਿੱਥੇ ਹਮੇਸ਼ਾ ਦੀ ਤਰ੍ਹਾਂ ਉਸ ਦਾ ਅੰਦਾਜ਼ ਵੱਖਰਾ ਸੀ।](https://cdn.abplive.com/imagebank/default_16x9.png)
ਇਸ ਪਾਰਟੀ 'ਚ ਸ਼ਿਲਪਾ ਸ਼ੈੱਟੀ ਪਤੀ ਰਾਜ ਕੁੰਦਰਾ ਨਾਲ ਪਹੁੰਚੀ ਸੀ। ਜਿੱਥੇ ਹਮੇਸ਼ਾ ਦੀ ਤਰ੍ਹਾਂ ਉਸ ਦਾ ਅੰਦਾਜ਼ ਵੱਖਰਾ ਸੀ।
Published at : 18 Apr 2022 11:38 AM (IST)
View More
Advertisement
Advertisement
Advertisement
ਟਾਪ ਹੈਡਲਾਈਨ
ਸਪੋਰਟਸ
ਕ੍ਰਿਕਟ
ਕ੍ਰਿਕਟ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)