ਪੜਚੋਲ ਕਰੋ
Photos: ਸ਼ਿਬਾਨੀ ਦਾਂਡੇਕਰ ਦਾ ਇਹ ਗਲੋਸੀ ਲੁੱਕ ਤੁਹਾਨੂੰ ਪਾਗਲ ਬਣਾ ਦੇਵੇਗਾ!
Sh1
1/5

ਸ਼ਿਬਾਨੀ ਦਾਂਡੇਕਰ ਪਿਛਲੇ ਕਈ ਦਿਨਾਂ ਤੋਂ ਲਾਈਮਲਾਈਟ 'ਚ ਹੈ। ਸ਼ਿਬਾਨੀ ਨੇ ਹਾਲ ਹੀ 'ਚ ਬਾਲੀਵੁੱਡ ਐਕਟਰ, ਸਿੰਗਰ-ਡਾਇਰੈਕਟਰ ਫਰਹਾਨ ਅਖਤਰ ਨਾਲ ਵਿਆਹ ਕੀਤਾ ਹੈ।
2/5

ਸ਼ਿਬਾਨੀ ਸੋਸ਼ਲ ਮੀਡੀਆ ਰਾਹੀਂ ਆਪਣੇ ਪ੍ਰਸ਼ੰਸਕਾਂ ਨਾਲ ਲਗਾਤਾਰ ਜੁੜੀ ਰਹਿੰਦੀ ਹੈ ਅਤੇ ਹਰ ਰੋਜ਼ ਆਪਣੀਆਂ ਨਵੀਆਂ ਫੋਟੋਆਂ ਵੀਡੀਓਜ਼ ਸ਼ੇਅਰ ਕਰਦੀ ਰਹਿੰਦੀ ਹੈ।
Published at : 30 Mar 2022 12:49 PM (IST)
ਹੋਰ ਵੇਖੋ





















