ਪੜਚੋਲ ਕਰੋ
Sonam Bajwa: 'ਕੁੜੀ ਹਰਿਆਣੇ ਵੱਲ ਦੀ' ਕਦੋਂ ਹੋਏਗੀ ਰਿਲੀਜ਼, ਸੋਨਮ ਬਾਜਵਾ-ਐਮੀ ਵਿਰਕ ਨੇ ਪੋਸਟਰ ਨਾ ਕੀਤਾ ਐਲਾਨ
Kudi Haryane Val Di release date out: ਪੰਜਾਬੀ ਗਾਇਕ ਐਮੀ ਵਿਰਕ ਅਤੇ ਅਦਾਕਾਰਾ ਸੋਨਮ ਬਾਜਵਾ ਦੀ ਫਿਲਮ 'ਕੁੜੀ ਹਰਿਆਣੇ ਵੱਲ ਦੀ' ਨੂੰ ਲੈ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ।
Sonam Bajwa Ammy Virk Kudi Haryane Val Di release date
1/6

ਦੱਸ ਦੇਈਏ ਕਿ ਫਿਲਮ ਦੇ ਨਵੇਂ ਪੋਸਟਰ ਨਾਲ ਰਿਲੀਜ਼ ਡੇਟ ਦਾ ਐਲਾਨ ਕਰ ਦਿੱਤਾ ਗਿਆ ਹੈ। ਫਿਲਮ ਵਿੱਚ ਸੋਨਮ ਬਾਜਵਾ ਹਰਿਆਣੇ ਦੀ ਛੋਰੀ ਬਣ ਦਰਸ਼ਕਾਂ ਦਾ ਮਨੋਰੰਜਨ ਕਰਦੇ ਹੋਏ ਨਜ਼ਰ ਆਏਗੀ।
2/6

ਐਮੀ ਵਿਰਕ ਅਤੇ ਸੋਨਮ ਬਾਜਵਾ ਨੇ ਫਿਲਮ ਦਾ ਪੋਸਟਰ ਅਤੇ ਰਿਲੀਜ਼ ਡੇਟ ਦਾ ਐਲਾਨ ਕਰ ਕੈਪਸ਼ਨ ਵਿੱਚ ਲਿਖਿਆ, ਜੱਟ ਅਤੇ ਜੱਟਣੀ ਇੱਥੇ, ਮੈਂ ਤੇਰੇ ਨਾਲ ਨਹੀਂ, ਤੇਰੇ ਲਈ ਲੜ੍ਹਨਾ ਚਾਹਾਂ 💪🏼💪🏼... #KudiHaryaneValDi #ChoriHaryaneAali 14 ਜੂਨ, 2024 ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋ ਰਹੀ ਹੈ 💥🎉🎊🥳🤩...
Published at : 08 May 2024 01:06 PM (IST)
ਹੋਰ ਵੇਖੋ





















