ਪੜਚੋਲ ਕਰੋ

Anmol Gagan Maan: ਅਨਮੋਲ ਗਗਨ ਮਾਨ ਨੇ ਸਹੁਰੇ ਪਰਿਵਾਰ ਲਈ ਲਿਖੀ ਪਿਆਰ ਭਰੀ ਪੋਸਟ, ਪਤੀ ਸ਼ਹਿਬਾਜ਼ ਨੂੰ ਲੈ ਆਖੀ ਇਹ ਗੱਲ

Anmol Gagan Maan: ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ, ਆਮ ਆਦਮੀ ਪਾਰਟੀ (ਆਪ) ਦੀ ਆਗੂ ਅਤੇ ਸਾਬਕਾ ਪੰਜਾਬੀ ਗਾਇਕਾ ਅਨਮੋਲ ਗਗਨ ਮਾਨ ਵਿਆਹ ਤੋਂ ਬਾਅਦ ਸੁਰਖੀਆਂ ਵਿੱਚ ਹੈ।

Anmol Gagan Maan

1/6
ਦੱਸ ਦੇਈਏ ਕਿ ਸਾਬਕਾ ਗਾਇਕਾ ਦੇ ਵਿਆਹ ਵਿੱਚ ਵੱਡੇ ਸਿਆਸੀ ਆਗੂਆਂ ਸਣੇ ਪੰਜਾਬੀ ਸਿਨੇਮਾ ਜਗਤ ਦੇ ਕਈ ਮਸ਼ਹੂਰ ਸਿਤਾਰਿਆਂ ਨੇ ਸ਼ਿਰਕਤ ਕੀਤੀ।

2/6
ਵਿਆਹ ਤੋਂ ਬਾਅਦ ਅਨਮੋਲ ਗਗਨ ਮਾਨ ਵੱਲੋਂ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਇੱਕ ਪੋਸਟ ਸ਼ੇਅਰ ਕੀਤੀ ਗਈ ਹੈ। ਇਸ ਵਿੱਚ ਉਨ੍ਹਾਂ ਆਪਣੇ ਸਹੁਰੇ ਪਰਿਵਾਰ ਉੱਪਰ ਪਿਆਰ ਬਰਸਾਇਆ ਹੈ।

3/6
ਦਰਅਸਲ, ਅਨਮੋਲ ਗਗਨ ਮਾਨ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਪੋਸਟ ਸ਼ੇਅਰ ਕਰਦੇ ਹੋਏ ਕੈਪਸ਼ਨ ਵਿੱਚ ਲਿਖਿਆ, ਸ. ਸ਼ਹਿਬਾਜ਼ ਸਿੰਘ ਸੋਹੀ ਜੀ ਨੂੰ ਮੇਰੀ ਜ਼ਿੰਦਗੀ ਦੇ ਪੰਨਿਆਂ ਵਿੱਚ ਜੀਵਨ ਸਾਥੀ ਦੇ ਰੂਪ ਵਿੱਚ ਲਿਖਣ ਲਈ ਵਾਹਿਗੁਰੂ ਜੀ ਦਾ ਦਿਲੋਂ ਧੰਨਵਾਦ ਕਰਦੀ ਹਾਂ। ਇਸ ਮੋਹ ਭਰੇ ਪਰਿਵਾਰ ਵਿੱਚ ਲਿਆਉਣਾ ਸਤਿਗੁਰੂ ਜੀ ਦੀ ਰਹਿਮਤ ਸਦਕਾ ਹੈ। ਜ਼ਿੰਦਗੀ ਦੀ ਹਰ ਦੁੱਖ-ਸੁੱਖ ਦੀ ਘੜੀ ਵਿੱਚ ਮੇਰੇ ਸਿਰ 'ਤੇ ਜਿਵੇਂ ਹੱਥ ਰੱਖਿਆ ਵਾਹਿਗੁਰੂ ਜੀ ਅੱਗੇ ਅਰਦਾਸ ਹੈ ਕਿ ਵਿਆਹੁਤਾ ਜੀਵਨ ਨੂੰ ਚਲਾਉਣ ਲਈ ਵੀ ਉਸੇ ਤਰ੍ਹਾਂ ਸੋਝੀ ਬਖ਼ਸ਼ਣ।

4/6
ਕੈਬਨਿਟ ਮੰਤਰੀ ਦੀ ਇਸ ਪੋਸਟ ਉੱਪਰ ਪ੍ਰਸ਼ੰਸਕਾਂ ਵੱਲੋਂ ਕਮੈਂਟ ਕਰ ਵਧਾਈ ਦਿੱਤੀ ਜਾ ਰਹੀ ਹੈ। ਦੱਸ ਦੇਈਏ ਕਿ ਅਨਮੋਲ ਗਗਨ ਮਾਨ ਦੇ ਵਿਆਹ ਦੀਆਂ ਕਈ ਤਸਵੀਰਾਂ ਸੋਸ਼ਲ ਮੀਡੀਆ ਹੈਂਡਲ ਉੱਪਰ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ।

5/6
ਉਨ੍ਹਾਂ 16 ਜੂਨ ਨੂੰ ਜ਼ੀਰਕਪੁਰ ਦੇ ਵਕੀਲ ਅਤੇ ਕਾਰੋਬਾਰੀ ਸ਼ਹਿਬਾਜ਼ ਸੋਹੀ ਨਾਲ ਲਾਵਾਂ ਲਈਆਂ। ਇਸ ਵਿਚਾਲੇ ਸਾਬਕਾ ਗਾਇਕਾ ਦੇ ਵਿਆਹ ਨਾਲ ਜੁੜੀਆਂ ਰਸਮਾਂ ਦੀਆਂ ਕਈ ਤਸਵੀਰਾਂ ਅਤੇ ਵੀਡੀਓ ਚਰਚਾ ਵਿੱਚ ਰਹੀਆਂ।

6/6
ਅਨਮੋਲ ਗਗਨ ਮਾਨ ਦੇ ਵਿਆਹ ਵਿੱਚ ਅਫਸਾਨਾ ਖਾਨ, ਬੱਬੂ ਮਾਨ, ਨਿਸ਼ਾ ਬਾਨੋ, ਗੱਗੂ ਗਿੱਲ ਸਣੇ ਕਈ ਸਿਤਾਰਿਆਂ ਨੇ ਪਹੁੰਚ ਰੌਣਕਾਂ ਲਗਾਈਆਂ। ਉਨ੍ਹਾਂ ਦੇ ਵਿਆਹ ਦੀਆਂ ਵੀਡੀਓ ਉੱਪਰ ਪ੍ਰਸ਼ੰਸਕ ਲਗਾਤਾਰ ਪਿਆਰ ਬਰਸਾ ਰਹੇ ਹਨ।

ਹੋਰ ਜਾਣੋ ਪਾਲੀਵੁੱਡ

View More
Advertisement
Advertisement
Advertisement

ਟਾਪ ਹੈਡਲਾਈਨ

Akali Dal Downfall: ਅਕਾਲੀ ਦਲ 'ਚ ਬਗਾਵਤ ਪਿੱਛੇ ਅੰਮ੍ਰਿਤਪਾਲ ਤੇ ਸਰਬਜੀਤ ਖਲਾਸਾ, ਮਜੀਠੀਆ ਦੀ ਚੁੱਪੀ ਵੀ ਸਵਾਲਾਂ ਦੇ ਘੇਰੇ 'ਚ, ਬਾਦਲ ਨੂੰ ਦੇਣਾ ਪਵੇਗਾ ਅਸਤੀਫ਼ਾ !

Darbar Sahib Yoga : ਦਰਬਾਰ ਸਾਹਿਬ 'ਚ ਯੋਗਾ ਕਰਨ ਵਾਲੀ ਕੁੜੀ ਖਿਲਾਫ਼ ਪੁਲਿਸ ਦਾ ਵੱਡਾ ਐਕਸ਼ਨ, ਹੁਣ ਗ੍ਰਿਫ਼ਤਾਰੀ ਦੀ ਤਿਆਰੀ

Team India: ਹੁਣ ਗੱਦਾਰੀ 'ਤੇ ਉਤਰਿਆ ਟੀਮ ਇੰਡੀਆ ਦਾ ਇਹ ਖਿਡਾਰੀ, ਭਾਰਤ ਛੱਡ ਵਿਦੇਸ਼ੀ ਟੀਮ ਨਾਲ ਮਿਲਾਇਆ ਹੱਥ

Punjab News: ਪੰਜਾਬ 'ਚ ਜ਼ਮੀਨੀ ਵਿਵਾਦ ਨੂੰ ਲੈ ਕੇ ਚੱਲੀਆਂ ਗੋਲੀਆਂ, ਪਿਓ ਪੁੱਤ ਸਮੇਤ ਤਿੰਨ ਜਣਿਆ ਦੀ ਮੌਤ
Punjab News: ਪੰਜਾਬ 'ਚ ਜ਼ਮੀਨੀ ਵਿਵਾਦ ਨੂੰ ਲੈ ਕੇ ਚੱਲੀਆਂ ਗੋਲੀਆਂ, ਪਿਓ ਪੁੱਤ ਸਮੇਤ ਤਿੰਨ ਜਣਿਆ ਦੀ ਮੌਤ
Advertisement
ABP Premium

ਵੀਡੀਓਜ਼

Breaking SAD |ਅਕਾਲੀ ਦਲ ਵਲੋਂ ਜਲੰਧਰ ਜ਼ਿਮਨੀ ਚੋਣਾਂ ਲਈ ਵੱਡਾ ਫ਼ੈਸਲਾ, BSP ਉਮੀਦਵਾਰ ਨੂੰ ਸਮਰਥਨ ?Breaking | ਕੇਜਰੀਵਾਲ ਨੂੰ 3 ਦਿਨ ਰਿੜਕੇਗੀ CBIPatiala News | ਪਟਿਆਲਾ 'ਚ ਜ਼ਮੀਨ ਲਈ ਚੱਲੀਆਂ ਗੋਲੀਆਂ - ਤਿੰਨ ਦੀ ਮੌਤSGPC vs Dera | SGPC ਤੇ ਡੇਰਾ ਪ੍ਰਬੰਧਕਾਂ 'ਚ ਖ਼ੂਨੀ ਝੜਪ- ਪੁਲਿਸ ਨੇ ਦੋਹਾਂ ਧਿਰਾਂ ਖ਼ਿਲਾਫ਼ ਕੀਤਾ ਪਰਚਾ ਦਰਜ਼

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Akali Dal Downfall: ਅਕਾਲੀ ਦਲ 'ਚ ਬਗਾਵਤ ਪਿੱਛੇ ਅੰਮ੍ਰਿਤਪਾਲ ਤੇ ਸਰਬਜੀਤ ਖਲਾਸਾ, ਮਜੀਠੀਆ ਦੀ ਚੁੱਪੀ ਵੀ ਸਵਾਲਾਂ ਦੇ ਘੇਰੇ 'ਚ, ਬਾਦਲ ਨੂੰ ਦੇਣਾ ਪਵੇਗਾ ਅਸਤੀਫ਼ਾ !
Akali Dal Downfall: ਅਕਾਲੀ ਦਲ 'ਚ ਬਗਾਵਤ ਪਿੱਛੇ ਅੰਮ੍ਰਿਤਪਾਲ ਤੇ ਸਰਬਜੀਤ ਖਲਾਸਾ, ਮਜੀਠੀਆ ਦੀ ਚੁੱਪੀ ਵੀ ਸਵਾਲਾਂ ਦੇ ਘੇਰੇ 'ਚ, ਬਾਦਲ ਨੂੰ ਦੇਣਾ ਪਵੇਗਾ ਅਸਤੀਫ਼ਾ !
Darbar Sahib Yoga : ਦਰਬਾਰ ਸਾਹਿਬ 'ਚ ਯੋਗਾ ਕਰਨ ਵਾਲੀ ਕੁੜੀ ਖਿਲਾਫ਼ ਪੁਲਿਸ ਦਾ ਵੱਡਾ ਐਕਸ਼ਨ, ਹੁਣ ਗ੍ਰਿਫ਼ਤਾਰੀ ਦੀ ਤਿਆਰੀ
Darbar Sahib Yoga : ਦਰਬਾਰ ਸਾਹਿਬ 'ਚ ਯੋਗਾ ਕਰਨ ਵਾਲੀ ਕੁੜੀ ਖਿਲਾਫ਼ ਪੁਲਿਸ ਦਾ ਵੱਡਾ ਐਕਸ਼ਨ, ਹੁਣ ਗ੍ਰਿਫ਼ਤਾਰੀ ਦੀ ਤਿਆਰੀ
Team India: ਹੁਣ ਗੱਦਾਰੀ 'ਤੇ ਉਤਰਿਆ ਟੀਮ ਇੰਡੀਆ ਦਾ ਇਹ ਖਿਡਾਰੀ, ਭਾਰਤ ਛੱਡ ਵਿਦੇਸ਼ੀ ਟੀਮ ਨਾਲ ਮਿਲਾਇਆ ਹੱਥ
Team India: ਹੁਣ ਗੱਦਾਰੀ 'ਤੇ ਉਤਰਿਆ ਟੀਮ ਇੰਡੀਆ ਦਾ ਇਹ ਖਿਡਾਰੀ, ਭਾਰਤ ਛੱਡ ਵਿਦੇਸ਼ੀ ਟੀਮ ਨਾਲ ਮਿਲਾਇਆ ਹੱਥ
Punjab News: ਪੰਜਾਬ 'ਚ ਜ਼ਮੀਨੀ ਵਿਵਾਦ ਨੂੰ ਲੈ ਕੇ ਚੱਲੀਆਂ ਗੋਲੀਆਂ, ਪਿਓ ਪੁੱਤ ਸਮੇਤ ਤਿੰਨ ਜਣਿਆ ਦੀ ਮੌਤ
Punjab News: ਪੰਜਾਬ 'ਚ ਜ਼ਮੀਨੀ ਵਿਵਾਦ ਨੂੰ ਲੈ ਕੇ ਚੱਲੀਆਂ ਗੋਲੀਆਂ, ਪਿਓ ਪੁੱਤ ਸਮੇਤ ਤਿੰਨ ਜਣਿਆ ਦੀ ਮੌਤ
Punjab Weather Update: ਪੰਜਾਬ, ਹਰਿਆਣਾ ਤੇ ਚੰਡੀਗੜ੍ਹ 'ਚ ਬਾਰਸ਼ ਦਾ ਦੌਰ, ਕੱਲ੍ਹ ਤੋਂ ਹੋਏਗਾ ਜਲਥਲ

Punjab Tourist Manikaran: ਹਿਮਾਚਲ 'ਚ ਫਿਰ ਪਿਆ ਪੰਜਾਬੀਆਂ ਨਾਲ ਪੰਗਾ, ਨੌਜਵਾਨ ਨੇ ਕੱਢ ਲਿਆ ਪਿਸਤੌਲ

Palestine slogan in Parliment:  ਲੋਕ ਸਭਾ 'ਚ 'ਜੈ ਫਲਸਤੀਨ' ਦਾ ਨਾਅਰਾ ਲਗਾ ਕੇ ਕਸੂਤੇ ਫਸ ਗਏ ਆਹ MP, ਰਾਸ਼ਟਰਪਤੀ ਤੋਂ ਪਹੁੰਚੀ ਸ਼ਿਕਾਇਤ, ਮੈਂਬਰਸ਼ਿਪ ਹੋ ਸਕਦੀ ਰੱਦ ? 

Punjab School Holidays: ਭਿਆਨਕ ਗਰਮੀ ਵਿਚਾਲੇ ਪੰਜਾਬ ਦੇ ਸਕੂਲਾਂ ਵਿਚ ਛੁੱਟੀਆਂ ਨੂੰ ਲੈਕੇ ਅਹਿਮ ਖ਼ਬਰ

Embed widget