ਪੜਚੋਲ ਕਰੋ
Asim Riaz: ਆਸਿਮ ਰਿਆਜ਼ ਨੇ ਸ਼ੇਅਰ ਕੀਤੀ ਰੋਮਾਂਟਿਕ ਤਸਵੀਰ, ਫੈਨਜ਼ ਬੋਲੇ- ਭਾਈ ਹਿਮਾਸ਼ੀ ਭਾਬੀ ਨਾਲ ਜਲਦੀ ਕਰਲੋ ਵਿਆਹ...
Asim Riaz Shared Romantic Pic: ਪੰਜਾਬੀ ਮਾੱਡਲ, ਅਦਾਕਾਰਾ ਅਤੇ ਗਾਇਕਾ ਹਿਮਾਸ਼ੀ ਖੁਰਾਣਾ ਅਤੇ ਆਸਿਮ ਰਿਆਜ਼ ਦਾ ਰਿਸ਼ਤਾ ਕਿਸੇ ਕੋਲੋਂ ਲੁੱਕਿਆ ਨਹੀਂ ਹੈ।
Asim Riaz Shared Romantic Pic
1/8

ਹਿਮਾਸ਼ੀ ਖੁਰਾਣਾ ਅਤੇ ਆਸਿਮ ਰਿਆਜ਼ ਦੋਵੇਂ ਬਿੱਗ ਬੌਸ 13 ਤੋਂ ਹੀ ਨਾਲ ਹਨ। ਉਦੋਂ ਤੋਂ ਲੈ ਕੇ ਹੁਣ ਤੱਕ ਦੋਵਾਂ ਨੂੰ ਕਈ ਗੀਤਾਂ ਵਿੱਚ ਕੰਮ ਕਰਦੇ ਹੋਏ ਦੇਖਿਆ ਜਾ ਚੁੱਕਿਆ ਹੈ।
2/8

ਹਾਲਾਂਕਿ ਇਸ ਵਿਚਕਾਰ ਦੋਵਾਂ ਦੇ ਬ੍ਰੇਕਅਪ ਦੀਆਂ ਖਬਰਾਂ ਵੀ ਸਾਹਮਣੇ ਆਈਆਂ ਸੀ। ਫਿਲਹਾਲ ਦੋਵੇਂ ਸਿਤਾਰੇ ਇੰਸਟਾਗ੍ਰਾਮ ਉੱਪਰ ਇੱਕ ਦੂਜੇ ਨੂੰ ਫਾਲੋ ਕਰ ਰਹੇ ਹਨ। ਕਈ ਵਾਰ ਦੋਵਾਂ ਨੂੰ ਇਕੱਠੇ ਵੀ ਵੇਖਿਆ ਜਾਂਦਾ ਹੈ।
Published at : 21 May 2023 08:00 AM (IST)
ਹੋਰ ਵੇਖੋ





















