ਪੜਚੋਲ ਕਰੋ
Sidhu Moose Wala: ਨਿੱਕੇ ਮੂਸੇਵਾਲਾ ਨਾਲ ਲਾਡ ਲੜਾਉਂਦੀ ਨਜ਼ਰ ਆਈ ਚਰਨ ਕੌਰ, ਮਨ ਮੋਹ ਲੈਣਗੀਆਂ ਇਹ ਤਸਵੀਰਾਂ
Sidhu Moose Wala little Brother: ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦਾ ਪਰਿਵਾਰ ਲਗਾਤਾਰ ਸੁਰਖੀਆਂ ਵਿੱਚ ਬਣਿਆ ਹੋਇਆ ਹੈ।
Sidhu Moose Wala little Brother Pics
1/6

ਦੱਸ ਦੇਈਏ ਕਿ ਮਾਤਾ ਚਰਨ ਕੌਰ ਅਤੇ ਪਿਤਾ ਬਲਕੌਰ ਸਿੰਘ ਦੀਆਂ ਉਨ੍ਹਾਂ ਦੇ ਛੋਟੇ ਪੁੱਤਰ ਸ਼ੁਭਦੀਪ ਨਾਲ ਕਈ ਝਲਕੀਆਂ ਸੋਸ਼ਲ ਮੀਡੀਆ ਉੱਪਰ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਉੱਪਰ ਪ੍ਰਸ਼ੰਸਕ ਵੀ ਆਪਣਾ ਪਿਆਰ ਲੁੱਟਾ ਰਹੇ ਹਨ।
2/6

ਇਸ ਵਿਚਾਲੇ ਛੋਟੇ ਸਿੱਧੂ ਦਾ ਇੱਕ ਹੋਰ ਵੀਡੀਓ ਸਾਹਮਣੇ ਆਇਆ ਹੈ, ਜਿਸ ਵਿੱਚ ਮਾਤਾ ਚਰਨ ਕੌਰ ਉਸ ਨੂੰ ਪਿਆਰ ਨਾਲ ਨਿਹਾਰਦੇ ਹੋਏ ਨਜ਼ਰ ਆ ਰਹੇ ਹਨ।
Published at : 23 May 2024 08:55 AM (IST)
ਹੋਰ ਵੇਖੋ





















