ਪੜਚੋਲ ਕਰੋ

Sidhu Moose Wala: ਛੋਟੇ ਸਿੱਧੂ ਦੀਆਂ ਨਵੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਵਾਇਰਲ, ਫੈਨਜ਼ ਦੁਆਵਾਂ ਦੇ ਨਾਲ ਲੁੱਟਾ ਰਹੇ ਪਿਆਰ

Sidhu Moose Wala Brother: ਮਰਹੂਮ ਗਾਇਕ ਸਿੱਧੂ ਮੂਸੇਵਾਲਾ ਸਣੇ ਉਨ੍ਹਾਂ ਦਾ ਪਰਿਵਾਰ ਆਏ ਦਿਨ ਸੁਰਖੀਆਂ ਦਾ ਵਿਸ਼ਾ ਬਣਿਆ ਰਹਿੰਦਾ ਹੈ।

Sidhu Moose Wala Brother

1/7
ਦੱਸ ਦੇਈਏ ਕਿ ਇਨ੍ਹੀਂ ਦਿਨੀਂ ਮੂਸੇਵਾਲਾ ਦੇ ਮਾਤਾ ਚਰਨ ਕੌਰ ਅਤੇ ਪਿਤਾ ਬਲਕੌਰ ਸਿੰਘ ਆਪਣੇ ਛੋਟੇ ਪੁੱਤਰ ਯਾਨੀ ਕਿ ਨਿੱਕੇ ਸਿੱਧੂ ਨਾਲ ਖਾਸ ਸਮਾਂ ਬਤੀਤ ਕਰ ਰਹੇ ਹਨ। ਹਾਲਾਂਕਿ ਨਿੱਕੇ ਸਿੱਧੂ ਦੀਆਂ ਕਈ ਤਸਵੀਰਾਂ ਅਤੇ ਵੀਡੀਓ ਸੋਸ਼ਲ ਮੀਡੀਆ ਉੱਪਰ ਛਾਈਆਂ ਹੋਈਆਂ ਹਨ।

2/7
ਉਸਦੇ ਜਨਮ ਤੋਂ ਬਾਅਦ ਕਈ ਤਸਵੀਰਾਂ ਅਤੇ ਵੀਡੀਓ ਤੇਜ਼ੀ ਨਾਲ ਵਾਇਰਲ ਹੋਏ, ਜਿਨ੍ਹਾਂ ਉੱਪਰ ਪ੍ਰਸ਼ੰਸਕਾਂ ਨੇ ਆਪਣਾ ਖੂਬ ਪਿਆਰ ਲੁਟਾਇਆ। ਇਸ ਵਿਚਾਲੇ ਨਿੱਕੇ ਸਿੱਧੂ ਦਾ ਇੱਕ ਹੋਰ ਵੀਡੀਓ ਸਾਹਮਣੇ ਆਇਆ ਹੈ, ਜਿਸ ਉੱਪਰ ਪ੍ਰਸ਼ੰਸਕਾਂ ਵੱਲੋਂ ਲਗਾਤਾਰ ਕਮੈਂਟ ਕੀਤੇ ਜਾ ਰਹੇ ਹਨ।

3/7
ਕੀ ਅਸਲ ਵਿੱਚ ਵਾਇਰਲ ਹੋਈ ਨਿੱਕੇ ਸਿੱਧੂ ਦੀ ਵੀਡੀਓ...  ਦਰਅਸਲ, ਇਹ ਵੀਡੀਓ _moosajatt..5911__ ਇੰਸਟਾਗ੍ਰਾਮ ਪੇਜ਼ ਉੱਪਰ ਸ਼ੇਅਰ ਕੀਤਾ ਗਿਆ ਹੈ। ਇਸ ਵਿੱਚ ਇੱਕ ਛੋਟਾ ਬੱਚਾ ਸੌਫੇ ਉੱਪਰ ਬੈਠਾ ਹੱਸਦੇ ਹੋਏ ਵਿਖਾਈ ਦੇ ਰਿਹਾ ਹੈ। ਇਸ ਵੀਡੀਓ ਉੱਪਰ ਪ੍ਰਸ਼ੰਸਕਾਂ ਵੱਲੋਂ ਕਈ ਕਮੈਂਟ ਕੀਤੇ ਜਾ ਰਹੇ ਹਨ।

4/7
ਹਾਲਾਂਕਿ ਕਈਆਂ ਨੇ ਇਹ ਵੀ ਪੁੱਛਿਆ ਕਿ ਇਹ ਐਡਿਟ ਵੀਡੀਓ ਹੈ, ਜਾਂ ਸੱਚਮੁੱਚ ਨਿੱਕਾ ਸਿੱਧੂ ਹੈ। ਜਿਸਦੇ ਜਵਾਬ ਵਿੱਚ ਇਹੀ ਕਿਹਾ ਜਾ ਰਿਹਾ ਹੈ ਕਿ ਇਹ ਅਸਲ ਨਿੱਕੇ ਸਿੱਧੂ ਮੂਸੇਵਾਲਾ ਦਾ ਵੀਡੀਓ ਹੈ।

5/7
ਪ੍ਰਸ਼ੰਸਕ ਵੀਡੀਓ ਤੇ ਕਰ ਰਹੇ ਕਮੈਂਟ...  ਇਸ ਵੀਡੀਓ ਉੱਪਰ ਇੱਕ ਪ੍ਰਸ਼ੰਸਕ ਨੇ ਕਮੈਂਟ ਕਰ ਲਿਖਿਆ, ਇਹ ਅਸਲੀ ਤਸਵੀਰ ਜਾਂ ਐਡਿਟ ਕੀਤੀ ਹੋਈ। ਜਿਸਦੇ ਜਵਾਬ ਵਿੱਚ ਕਿਹਾ ਗਿਆ ਕਿ ਇਹ ਅਸਲ ਤਸਵੀਰ ਹੈ। ਇਸਦੇ ਨਾਲ ਹੀ ਇੱਕ ਹੋਰ ਯੂਜ਼ਰ ਨੇ ਕਮੈਂਟ ਕਰ ਲਿਖਿਆ, ਬਾਬਾ ਜੀ ਲੰਬੀ ਉਮਰ ਕਰੇ ਸਿੱਧੂ ਦੀ...

6/7
ਇਸਦੇ ਨਾਲ ਹੀ ਇੱਕ ਹੋਰ ਯੂਜ਼ਰ ਨੇ ਕਮੈਂਟ ਕਰ ਲਿਖਿਆ, ਕਿੰਨਾ ਪਿਆਰ ਸਿੱਧੂ ਮੂਸੇਵਾਲਾ। ਇਸ ਤੋਂ ਇਲਾਵਾ ਕਈ ਪ੍ਰਸ਼ੰਸਕ ਹਾਰਟ ਇਮੋਜ਼ੀ ਸ਼ੇਅਰ ਕਰ ਰਹੇ ਹਨ। ਇਸਦੇ ਨਾਲ ਹੀ ਇੱਕ ਯੂਜ਼ਰ ਨੇ ਇਸ ਵੀਡੀਓ ਵਿੱਚ ਬੈਠੇ ਬੱਚੇ ਬਾਰੇ ਦੱਸਦੇ ਹੋਏ ਕਿਹਾ ਛੋਟਾ ਆ ਅਸਲ ਨਹੀਂ ਆ...

7/7
ਇਹ ਮੇਰੇ ਭਰਾ ਦਾ ਮੁੰਡਾ ਆ ਨਵਾਬ ਸਿੰਘ ਔਕੇ... ਹਾਲਾਂਕਿ ਇਹ ਅਸਲ ਵਿੱਚ ਨਿੱਕੇ ਸਿੱਧੂ ਮੂਸੇਵਾਲਾ ਦੀ ਵੀਡੀਓ ਹੈ, ਇਸ ਬਾਰੇ ਸਿਰਫ ਪ੍ਰਸ਼ੰਸਕ ਅੰਦਾਜ਼ਾ ਹੀ ਲਗਾ ਰਹੇ ਹਨ।

ਹੋਰ ਜਾਣੋ ਪਾਲੀਵੁੱਡ

View More
Advertisement
Advertisement
Advertisement

ਟਾਪ ਹੈਡਲਾਈਨ

Bangladesh Violence: ਤਿਆਰ ਰਹੋ ! 1 ਕਰੋੜ ਤੋਂ ਵੱਧ ਬੰਗਲਾਦੇਸ਼ੀ ਹਿੰਦੂ ਆ ਰਹੇ ਨੇ ਭਾਰਤ, ਭਾਜਪਾ ਦਾ ਦਾਅਵਾ

Punjab News: ਗ਼ਲਤੀਆਂ ਲਈ ਮੁਆਫ਼ੀ ਹੁੰਦੀ ਪਰ ਗੁਨਾਹਾਂ ਲਈ ਸਿਰਫ਼ ਸਜ਼ਾ ਮਿਲਦੀ, CM ਮਾਨ ਦਾ ਸੁਖਬੀਰ ਬਾਦਲ 'ਤੇ ਤਿੱਖਾ ਹਮਲਾ

Sports News: ਇਸ ਖਿਡਾਰੀ ਦੀ ਜਾਨ ਨੂੰ ਖਤਰਾ ? ਰਾਤੋ-ਰਾਤ ਬੈਗ ਪੈਕ ਕਰ ਦੂਜੇ ਦੇਸ਼ ਭੱਜਿਆ, ਜਾਣੋ ਵਜ੍ਹਾ

HDFC ਬੈਂਕ ਨੇ ਮੁੜ ਬਦਲੇ ਕ੍ਰੈਡਿਟ ਕਾਰਡ ਦੇ ਨਿਯਮ, ਇਨ੍ਹਾਂ ਗਾਹਕਾਂ ਨੂੰ ਹੋਵੇਗਾ ਵੱਡਾ ਨੁਕਸਾਨ !
HDFC ਬੈਂਕ ਨੇ ਮੁੜ ਬਦਲੇ ਕ੍ਰੈਡਿਟ ਕਾਰਡ ਦੇ ਨਿਯਮ, ਇਨ੍ਹਾਂ ਗਾਹਕਾਂ ਨੂੰ ਹੋਵੇਗਾ ਵੱਡਾ ਨੁਕਸਾਨ !
Advertisement
ABP Premium

ਵੀਡੀਓਜ਼

ਸੇਵਾਮੁਕਤ ਬੈਂਕ ਮੈਨੇਜਰ ਦੇ ਖਾਤੇ 'ਚੋਂ ਉਡਾਏ 10 ਲੱਖ, ਕ੍ਰੇਡਿਟ ਕਾਰਡ ਵਾਲੇ ਫੋਨਾਂ ਤੋਂ ਤੁਸੀਂ ਵੀ ਰਹੋ ਸਾਵਧਾਨPunjab Govt ਨੇ 2 ਹੋਰ Toll Plaza ਕੀਤੇ ਬੰਦ, 87 ਲੱਖ ਰੁਪਏ ਮਹੀਨਾ ਕਰਦੇ ਸੀ ਕਮਾਈਬਾਬਾ ਬਕਾਲਾ 'ਚ ਲੰਗਰ ਦੀ ਚਾਹ ਮੰਗਣ ‘ਤੇ ਵੱਢਿਆ ਨੌਜਵਾਨ, ਨਿਹੰਗ ਸਿੰਘ ‘ਤੇ ਆਰੋਪCM Mann On Akali dal |'ਮਾਫ਼ੀ ਭੁੱਲਾਂ ਦੀ ਹੁੰਦੀ ਹੈ ਗੁਨਾਹਾਂ ਦੀ ਨਹੀਂ', CM ਮਾਨ ਦਾ ਅਕਾਲੀ ਦਲ 'ਤੇ ਨਿਸ਼ਾਨਾ CM ਮਾਨ ਦਾ ਅਕਾਲੀ ਦਲ 'ਤੇ ਨਿਸ਼ਾਨਾ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Bangladesh Violence: ਤਿਆਰ ਰਹੋ ! 1 ਕਰੋੜ ਤੋਂ ਵੱਧ ਬੰਗਲਾਦੇਸ਼ੀ ਹਿੰਦੂ ਆ ਰਹੇ ਨੇ ਭਾਰਤ, ਭਾਜਪਾ ਦਾ ਦਾਅਵਾ
Bangladesh Violence: ਤਿਆਰ ਰਹੋ ! 1 ਕਰੋੜ ਤੋਂ ਵੱਧ ਬੰਗਲਾਦੇਸ਼ੀ ਹਿੰਦੂ ਆ ਰਹੇ ਨੇ ਭਾਰਤ, ਭਾਜਪਾ ਦਾ ਦਾਅਵਾ
Punjab News: ਗ਼ਲਤੀਆਂ ਲਈ ਮੁਆਫ਼ੀ ਹੁੰਦੀ ਪਰ ਗੁਨਾਹਾਂ ਲਈ ਸਿਰਫ਼ ਸਜ਼ਾ ਮਿਲਦੀ, CM ਮਾਨ ਦਾ ਸੁਖਬੀਰ ਬਾਦਲ 'ਤੇ ਤਿੱਖਾ ਹਮਲਾ
Punjab News: ਗ਼ਲਤੀਆਂ ਲਈ ਮੁਆਫ਼ੀ ਹੁੰਦੀ ਪਰ ਗੁਨਾਹਾਂ ਲਈ ਸਿਰਫ਼ ਸਜ਼ਾ ਮਿਲਦੀ, CM ਮਾਨ ਦਾ ਸੁਖਬੀਰ ਬਾਦਲ 'ਤੇ ਤਿੱਖਾ ਹਮਲਾ
Sports News: ਇਸ ਖਿਡਾਰੀ ਦੀ ਜਾਨ ਨੂੰ ਖਤਰਾ ? ਰਾਤੋ-ਰਾਤ ਬੈਗ ਪੈਕ ਕਰ ਦੂਜੇ ਦੇਸ਼ ਭੱਜਿਆ, ਜਾਣੋ ਵਜ੍ਹਾ
Sports News: ਇਸ ਖਿਡਾਰੀ ਦੀ ਜਾਨ ਨੂੰ ਖਤਰਾ ? ਰਾਤੋ-ਰਾਤ ਬੈਗ ਪੈਕ ਕਰ ਦੂਜੇ ਦੇਸ਼ ਭੱਜਿਆ, ਜਾਣੋ ਵਜ੍ਹਾ
HDFC ਬੈਂਕ ਨੇ ਮੁੜ ਬਦਲੇ ਕ੍ਰੈਡਿਟ ਕਾਰਡ ਦੇ ਨਿਯਮ, ਇਨ੍ਹਾਂ ਗਾਹਕਾਂ ਨੂੰ ਹੋਵੇਗਾ ਵੱਡਾ ਨੁਕਸਾਨ !
HDFC ਬੈਂਕ ਨੇ ਮੁੜ ਬਦਲੇ ਕ੍ਰੈਡਿਟ ਕਾਰਡ ਦੇ ਨਿਯਮ, ਇਨ੍ਹਾਂ ਗਾਹਕਾਂ ਨੂੰ ਹੋਵੇਗਾ ਵੱਡਾ ਨੁਕਸਾਨ !
Health Tips: ਬਹੁਤੇ ਲੋਕ ਨਹੀਂ ਜਾਣਦੇ ਜ਼ਮੀਨ 'ਤੇ ਬੈਠ ਕੇ ਰੋਟੀ ਖਾਣ ਦੇ ਫਾਇਦੇ...ਜਾਣੋ ਪੁਰਾਣੇ ਜ਼ਮਾਨੇ ਦਾ ਰਾਜ

Digital Arrest: ਠੱਗੀ ਦਾ ਨਵਾਂ ਹਥਿਆਰ ਬਣਿਆ 'Digital Arrest', ਬੱਸ ਇੱਕ ਵੀਡੀਓ ਕਾਲ ਰਾਹੀਂ ਲੁੱਟ ਰਹੇ ਨੇ ਸਾਈਬਰ ਠੱਗ !

Salman Khan: ਸਲਮਾਨ ਖਾਨ ਦਾ ਹੁਣ ਇਸ ਗਾਇਕ ਨਾਲ ਪਿਆ ਪੰਗਾ? ਚੇਤਾਵਨੀ ਦਿੰਦੇ ਹੋਏ ਬੋਲੇ- 'ਮੈਨੂੰ ਆਉਣਾ ਨਾ ਪਵੇ...'

ਮੋਦੀ ਸਰਕਾਰ ਨਾਲ ਡਟ ਕੇ ਖੜ੍ਹ ਗਈਆਂ ਵਿਰੋਧੀ ਪਾਰਟੀਆਂ...ਰਾਹੁਲ ਗਾਂਧੀ ਨਾਲ ਮੀਟਿੰਗ ਮਗਰੋਂ ਵਿਦੇਸ਼ ਮੰਤਰੀ ਨੇ ਕੀਤੀ ਤਾਰੀਫ

Embed widget