ਪੜਚੋਲ ਕਰੋ
Himanshi Khurana B’day: ਹਿਮਾਂਸ਼ੀ ਹੈ ਪੰਜਾਬ ਦੀ ਐਸ਼ਵਰਿਆ ਰਾਏ! ਜਾਣੋ ਕਿੱਥੇ ਮਿਲਿਆ ਸੱਚਾ ਪਿਆਰ?
Himanshi Khurana: ਪੰਜਾਬ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਹਿਮਾਂਸ਼ੀ ਖੁਰਾਣਾ ਅੱਜ ਆਪਣਾ 31ਵਾਂ ਜਨਮਦਿਨ ਮਨਾ ਰਹੀ ਹੈ।
Himanshi Khurana
1/8

ਹਿਮਾਂਸ਼ੀ ਖੁਰਾਣਾ ਪੰਜਾਬ ਇੰਡਸਟਰੀ ਦਾ ਇੱਕ ਵੱਡਾ ਨਾਮ ਹੈ। ਅਦਾਕਾਰਾ ਹੋਣ ਦੇ ਨਾਲ-ਨਾਲ ਹਿਮਾਂਸ਼ੀ ਇੱਕ ਚੰਗੀ ਗਾਇਕਾ ਵੀ ਹੈ। ਅਦਾਕਾਰਾ ਨੂੰ ਪੰਜਾਬ ਦੀ 'ਐਸ਼ਵਰਿਆ ਰਾਏ' ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ।
2/8

ਹਿਮਾਂਸ਼ੀ ਖੁਰਾਣਾ ਨੇ ਬਿੱਗ ਬੌਸ ਦੇ ਘਰ ਤੋਂ ਹਿੰਦੀ ਇੰਡਸਟਰੀ 'ਚ ਵੀ ਕਾਫੀ ਪਛਾਣ ਬਣਾਈ ਸੀ। ਅਦਾਕਾਰਾ ਜਦੋਂ ਬਿੱਗ ਬੌਸ ਦੇ ਘਰ ਪਹੁੰਚੀ ਸੀ ਤਾਂ ਲੋਕ ਉਸਦੀ ਖੂਬਸੂਰਤੀ ਦੇ ਦੀਵਾਨੇ ਹੋ ਗਈ ਸੀ।
Published at : 27 Nov 2022 08:26 AM (IST)
ਹੋਰ ਵੇਖੋ




















