ਪੜਚੋਲ ਕਰੋ
Himanshi Khurana: ਬ੍ਰੇਕਅੱਪ ਤੋਂ ਬਾਅਦ ਚਾਰ ਧਾਮ ਯਾਤਰਾ 'ਤੇ ਨਿਕਲੀ ਹਿਮਾਸ਼ੀ ਖੁਰਾਣਾ, ਤਸਵੀਰਾਂ ਸ਼ੇਅਰ ਕਰ ਬੋਲੀ...
Himanshi Khurana On Char Dham Yatra: ਬਿੱਗ ਬੌਸ 13 ਫੇਮ ਹਿਮਾਂਸ਼ੀ ਖੁਰਾਣਾ ਇਨ੍ਹੀਂ ਦਿਨੀਂ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਸੁਰਖੀਆਂ 'ਚ ਹੈ। ਅਦਾਕਾਰਾ ਅਤੇ ਗਾਇਕਾ ਨੇ ਹਾਲ ਹੀ 'ਚ ਆਸਿਮ ਰਿਆਜ਼ ਨਾਲ ਆਪਣਾ ਰਿਸ਼ਤਾ ਖਤਮ ਕਰ ਲਿਆ ਹੈ।
Himanshi Khurana On Char Dham Yatra
1/6

ਆਸਿਮ ਨਾਲ ਬ੍ਰੇਕਅੱਪ ਤੋਂ ਬਾਅਦ ਹਿਮਾਂਸ਼ੀ ਹੁਣ ਚਾਰ ਧਾਮ ਯਾਤਰਾ 'ਤੇ ਗਈ ਹੈ। ਹਿਮਾਂਸ਼ੀ ਨੇ ਆਪਣੇ ਇੰਸਟਾਗ੍ਰਾਮ 'ਤੇ ਕੁਝ ਤਸਵੀਰਾਂ ਪੋਸਟ ਕੀਤੀਆਂ ਹਨ, ਜਿਸ ਦੇ ਨਾਲ ਉਸ ਨੇ ਕੈਪਸ਼ਨ 'ਚ ਲਿਖਿਆ- 'ਮਾਂ ਨਾਲ ਜਗਨਨਾਥਪੁਰੀ... ਚਾਰ ਧਾਮ ਯਾਤਰਾ'।
2/6

ਹਿਮਾਸ਼ੀ ਆਪਣੀ ਮਾਂ ਨਾਲ ਇਸ ਚਾਰਧਾਮ ਯਾਤਰਾ 'ਤੇ ਪਹੁੰਚੀ ਹੈ। ਉਹ ਆਪਣੇ ਮੱਥੇ 'ਤੇ ਤਿਲਕ ਲਗਾ ਕੇ ਸ਼ਰਧਾ ਵਿੱਚ ਲੀਨ ਦਿਖਾਈ ਦਿੱਤੀ।
Published at : 13 Dec 2023 11:35 AM (IST)
ਹੋਰ ਵੇਖੋ





















