ਪੜਚੋਲ ਕਰੋ
Himanshi Khurana: ਹਿਮਾਂਸ਼ੀ ਵੱਲੋਂ ਆਸਿਮ ਨਾਲ ਬ੍ਰੇਕਅੱਪ ਦੇ ਬਿਆਨ ਨੂੰ ਲੈ ਭੱਖਿਆ ਵਿਵਾਦ, ਅਦਾਕਾਰਾ ਨੇ ਸਫਾਈ 'ਚ ਚੈਟ ਦਾ ਸਕ੍ਰੀਨਸ਼ੌਟ ਕੀਤਾ ਸ਼ੇਅਰ
Himanshi Khurana Deactivated X Account: ਬਿੱਗ ਬੌਸ 13 ਫੇਮ ਹਿਮਾਂਸ਼ੀ ਖੁਰਾਣਾ ਅਤੇ ਆਸਿਮ ਰਿਆਜ਼ ਲੰਬੇ ਸਮੇਂ ਤੱਕ ਇਕੱਠੇ ਰਹਿਣ ਤੋਂ ਬਾਅਦ ਇੱਕ ਦੂਜੇ ਤੋਂ ਵੱਖ ਹੋ ਗਏ ਹਨ।
Himanshi Khurana Shared Chat Screenshot With Asim
1/6

ਇਸ ਗੱਲ ਦੀ ਜਾਣਕਾਰੀ ਹਿਮਾਂਸ਼ੀ ਨੇ ਖੁਦ ਸੋਸ਼ਲ ਮੀਡੀਆ ਰਾਹੀਂ ਦਿੱਤੀ ਸੀ। 6 ਦਸੰਬਰ ਨੂੰ ਇੱਕ ਪੋਸਟ ਰਾਹੀਂ ਉਸ ਨੇ ਦੱਸਿਆ ਸੀ ਕਿ ਉਹ ਅਤੇ ਆਸਿਮ ਵੱਖ-ਵੱਖ ਧਾਰਮਿਕ ਵਿਸ਼ਵਾਸਾਂ ਕਾਰਨ ਵੱਖ ਹੋ ਗਏ ਸਨ। ਅੱਜ ਸਿੰਗਰ ਨੇ ਐਕਸ ਅਕਾਊਂਟ 'ਤੇ ਆਪਣੀ ਅਤੇ ਆਸਿਮ ਦੀ ਚੈਟ ਦਾ ਸਕ੍ਰੀਨਸ਼ੌਟ ਸ਼ੇਅਰ ਕੀਤਾ ਸੀ ਅਤੇ ਇਸ ਤੋਂ ਬਾਅਦ ਉਸ ਨੇ ਆਪਣਾ ਅਕਾਊਂਟ ਡੀਐਕਟੀਵੇਟ ਕਰ ਦਿੱਤਾ।
2/6

ਦਰਅਸਲ, ਹਿਮਾਂਸ਼ੀ ਖੁਰਾਣਾ ਨੇ ਆਪਣੇ ਐਕਸ ਅਕਾਊਂਟ 'ਤੇ ਆਪਣੇ ਅਤੇ ਆਸਿਮ ਰਿਆਜ਼ ਵਿਚਾਲੇ ਹੋਈ ਚੈਟ ਦਾ ਸਕ੍ਰੀਨਸ਼ੌਟ ਸ਼ੇਅਰ ਕੀਤਾ ਸੀ, ਜਿਸ 'ਚ ਉਹ ਦੋਵੇਂ ਦੁਨੀਆ ਨੂੰ ਆਪਣੇ ਬ੍ਰੇਕਅੱਪ ਦੀ ਵਜ੍ਹਾ ਦੱਸ ਰਹੇ ਸਨ।
Published at : 07 Dec 2023 09:01 PM (IST)
ਹੋਰ ਵੇਖੋ





















