ਪੜਚੋਲ ਕਰੋ
Sidhu Moose Wala: ਸਿੱਧੂ ਮੂਸੇਵਾਲਾ ਦੀ ਯਾਦ 'ਚ ਪਰਿਵਾਰ ਸਣੇ ਇਨ੍ਹਾਂ ਸਿਤਾਰਿਆਂ ਦੀਆਂ ਭਿੱਜੀਆਂ ਅੱਖਾਂ, ਦੇਖੋ ਭਾਵੁਕ ਪੋਸਟਾਂ
Pollywood Stars On Sidhu Moose Wala Birthday: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ 11 ਜੂਨ ਨੂੰ ਪਰਿਵਾਰ ਸਣੇ ਪ੍ਰਸ਼ੰਸਕਾਂ ਵੱਲੋਂ ਧੂਮਧਾਮ ਨਾਲ ਜਨਮਦਿਨ ਮਨਾਇਆ ਗਿਆ।
Pollywood Stars On Sidhu Moose Wala Birthday
1/8

ਇਸ ਮੌਕੇ ਇੰਡਸਟਰੀ ਦੇ ਕਈ ਸਿਤਾਰਿਆਂ ਵੱਲੋਂ ਸਿੱਧੂ ਦੀ ਯਾਦ ਵਿੱਚ ਪੋਸਟਾਂ ਸਾਂਝੀਆਂ ਕੀਤੀਆਂ ਗਈਆਂ। ਇਨ੍ਹਾਂ ਪੋਸਟਾਂ ਉੱਪਰ ਮਾਰੋ ਨਜ਼ਰ ਜਿਨ੍ਹਾਂ ਸਿਤਾਰਿਆਂ ਨੇ ਸਿੱਧੂ ਨਾਲ ਆਪਣੀਆਂ ਯਾਦਾਂ ਨੂੰ ਕੀਤਾ ਤਾਜ਼ਾ।
2/8

ਇਸ ਤੋਂ ਇਲਾਵਾ ਮਾਸਟਰ ਸਲੀਮ ਵੱਲ਼ੋਂ ਖਾਸ ਪੋਸਟ ਸਾਂਝੀ ਕਰਦੇ ਹੋਏ ਸੋਸ਼ਲ ਮੀਡੀਆ ਉੱਪਰ ਭਾਵੁਕ ਨੋਟ ਲਿਖਿਆ ਗਿਆ। ਉਨ੍ਹਾਂ ਲਿਖਿਆ ਇੱਕ ਮਾਂ ਲਈ ਉਸਦਾ ਬੱਚਾ ਹੀ ਸਭ ਕੁਝ ਹੁੰਦਾ ਹੈ... ਮੈਨੂੰ ਬਹੁਤ ਜ਼ਿਆਦਾ ਦੁੱਖ ਹੋ ਰਿਹਾ ਹੈ ਸਿੱਧੂ ਦੀ ਮਾ ਦਾ ਦਰਦ ਦੇਖ ਨਹੀਂ ਹੁੰਦਾ। ਅੱਜ ਸਿੱਧੂ ਦਾ ਜਨਮਦਿਨ ਹੈ ਉਹ ਉਡੀਕ ਦੀ ਹੋਣੀ ਆ ਕੇ ਮੇਰਾ ਪੁੱਤ ਕਦ ਆਵੇਗਾ ਪਰ ਉਹਨੇ ਕਦੇ ਵਾਪਿਸ ਨਹੀਂ ਆਉਣਾ।
Published at : 12 Jun 2023 01:51 PM (IST)
ਹੋਰ ਵੇਖੋ





















