ਪੜਚੋਲ ਕਰੋ
Jaswinder Brar: ਅਖਾੜਿਆਂ ਦੀ ਰਾਣੀ ਜਸਵਿੰਦਰ ਬਰਾੜ ਦਾ ਫਿਲਮ ਬੂਹੇ ਬਾਰੀਆਂ 'ਚ ਜਲਵਾ, ਤਸਵੀਰਾਂ 'ਚ ਵੇਖੋ ਸਾਦਗੀ ਦਾ ਭਰਿਆ ਅੰਦਾਜ਼
Jaswinder Brar Pics: ਪੰਜਾਬੀ ਲੋਕ ਗਾਇਕਾ ਅਤੇ ਅਖਾੜਿਆਂ ਦੀ ਰਾਣੀ ਜਸਵਿੰਦਰ ਬਰਾੜ ਕਿਸੇ ਪਛਾਣ ਦੀ ਮੋਹਤਾਜ ਨਹੀਂ ਹੈ। ਉਨ੍ਹਾਂ ਆਪਣੀ ਗਾਇਕੀ ਦੇ ਦਮ ਤੇ ਦੁਨੀਆਂ ਭਰ ਵਿੱਚ ਵੱਖਰਾ ਮੁਕਾਮ ਹਾਸਿਲ ਕੀਤਾ ਹੈ।
Jaswinder Brar Pics
1/6

ਖਾਸ ਗੱਲ ਇਹ ਹੈ ਕਿ ਪੰਜਾਬੀ ਲੋਕ ਗਾਇਕਾ ਜਸਵਿੰਦਰ ਬਰਾੜ ਲੰਬੇ ਸਮੇਂ ਤੋਂ ਸੰਗੀਤ ਜਗਤ ਵਿੱਚ ਆਪਣੇ ਗੀਤਾਂ ਰਾਹੀਂ ਪ੍ਰਸ਼ੰਸਕਾਂ ਦਾ ਮਨੋਰੰਜਨ ਕਰਦੇ ਆ ਰਹੀ ਹੈ। ਉਨ੍ਹਾਂ ਦੀ ਆਵਾਜ਼ ਅੱਜ ਵੀ ਅਖਾੜਿਆਂ ਦੀ ਸ਼ਾਨ ਬਣਦੀ ਹੈ।
2/6

ਗਾਇਕੀ ਦੇ ਖੇਤਰ ਵਿੱਚ ਵਾਹੋ-ਵਾਹੀ ਖੱਟਣ ਵਾਲੀ ਅਖਾੜਿਆਂ ਦੀ ਰਾਣੀ ਜਸਵਿੰਦਰ ਬਰਾੜ ਪਹਿਲੀ ਵਾਰ ਫਿਲਮ ਬੂਹੇ ਬਾਰੀਆਂ ਵਿੱਚ ਆਪਣੀ ਅਦਾਕਾਰੀ ਦਾ ਜਲਵਾ ਦਿਖਾਉਂਦੇ ਹੋਏ ਨਜ਼ਰ ਆਈ।
Published at : 24 Sep 2023 07:39 PM (IST)
ਹੋਰ ਵੇਖੋ





















