ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
Mother’s Day 2024: ਮਦਰਸ ਡੇਅ ਅੱਜ, ਕੌਰ ਬੀ-ਬਾਦਸ਼ਾਹ ਸਣੇ ਵੇਖੋ ਇਨ੍ਹਾਂ ਸਿਤਾਰਿਆਂ ਦੀ ਮਾਂ ਨਾਲ ਖੂਬਸੂਰਤ ਝਲਕ
Pollywood Celebrities Mother’s Day 2024: ਹਰ ਸਾਲ ਮਈ ਮਹੀਨੇ ਨੂੰ ਮਦਰਸ ਡੇਅ ਮਨਾਇਆ ਜਾਂਦਾ ਹੈ। ਇਸ ਮੌਕੇ ਆਪਣੇ ਮਾਤਾ ਅਤੇ ਪਿਤਾ ਨੂੰ ਸਪੈਸ਼ਲ ਮਹਿਸੂਸ ਕਰਵਾਉਣ ਲਈ ਬੱਚਿਆਂ ਜਾਂ ਨੌਜਵਾਨਾਂ ਵੱਲੋਂ ਖਾਸ ਸੈਲਿਬ੍ਰੈਸ਼ਨ ਕੀਤੇ ਜਾਂਦੇ ਹਨ।
![Pollywood Celebrities Mother’s Day 2024: ਹਰ ਸਾਲ ਮਈ ਮਹੀਨੇ ਨੂੰ ਮਦਰਸ ਡੇਅ ਮਨਾਇਆ ਜਾਂਦਾ ਹੈ। ਇਸ ਮੌਕੇ ਆਪਣੇ ਮਾਤਾ ਅਤੇ ਪਿਤਾ ਨੂੰ ਸਪੈਸ਼ਲ ਮਹਿਸੂਸ ਕਰਵਾਉਣ ਲਈ ਬੱਚਿਆਂ ਜਾਂ ਨੌਜਵਾਨਾਂ ਵੱਲੋਂ ਖਾਸ ਸੈਲਿਬ੍ਰੈਸ਼ਨ ਕੀਤੇ ਜਾਂਦੇ ਹਨ।](https://feeds.abplive.com/onecms/images/uploaded-images/2024/05/12/7d08f04560f7b417eedd48fc2bd48db01715484032165709_original.jpg?impolicy=abp_cdn&imwidth=720)
Pollywood Celebrities Mother’s Day 2024
1/7
![ਇਸ ਦਿਨ ਨੂੰ ਫਿਲਮੀ ਸਿਤਾਰੇ ਵੀ ਬੇਹੱਦ ਖਾਸ ਤਰੀਕੇ ਨਾਲ ਸੈਲਿਬ੍ਰੈਟ ਕਰਦੇ ਹਨ। ਅੱਜ ਅਸੀ ਤੁਹਾਨੂੰ ਪੰਜਾਬੀ ਸਿਤਾਰਿਆਂ ਦੀ ਉਨ੍ਹਾਂ ਦੀਆਂ ਮਾਵਾਂ ਨਾਲ ਖਾਸ ਝਲਕ ਦਿਖਾਉਣ ਜਾ ਰਹੇ ਹਨ। ਇਸ ਤਸਵੀਰ ਵਿੱਚ ਨੀਰੂ ਬਾਜਵਾ ਆਪਣੀ ਮਾਂ ਨਾਲ ਨਜ਼ਰ ਆ ਰਹੀ ਹੈ।](https://feeds.abplive.com/onecms/images/uploaded-images/2024/05/12/d5f518be9ec730a66db0b9ca876673c02daa8.jpg?impolicy=abp_cdn&imwidth=720)
ਇਸ ਦਿਨ ਨੂੰ ਫਿਲਮੀ ਸਿਤਾਰੇ ਵੀ ਬੇਹੱਦ ਖਾਸ ਤਰੀਕੇ ਨਾਲ ਸੈਲਿਬ੍ਰੈਟ ਕਰਦੇ ਹਨ। ਅੱਜ ਅਸੀ ਤੁਹਾਨੂੰ ਪੰਜਾਬੀ ਸਿਤਾਰਿਆਂ ਦੀ ਉਨ੍ਹਾਂ ਦੀਆਂ ਮਾਵਾਂ ਨਾਲ ਖਾਸ ਝਲਕ ਦਿਖਾਉਣ ਜਾ ਰਹੇ ਹਨ। ਇਸ ਤਸਵੀਰ ਵਿੱਚ ਨੀਰੂ ਬਾਜਵਾ ਆਪਣੀ ਮਾਂ ਨਾਲ ਨਜ਼ਰ ਆ ਰਹੀ ਹੈ।
2/7
![ਇਸ ਤਸਵੀਰ ਵਿੱਚ ਪੰਜਾਬੀ ਗਾਇਕਾ ਕੌਰ ਬੀ ਆਪਣੀ ਮਾਤਾ ਨਾਲ ਦਿਖਾਈ ਦੇ ਰਹੀ ਹੈ। ਦੋਵਾਂ ਨੂੰ ਟਵੀਨਿੰਗ ਕਰਦੇ ਹੋਏ ਵੇਖਿਆ ਜਾ ਸਕਦਾ ਹੈ। ਇਸ ਨੂੰ ਸ਼ੇਅਰ ਕਰਦਿਆਂ ਕੌਰ ਬੀ ਨੇ ਲਿਖਿਆ, ਤੇਰੀ ਚੌਖਟ ਪੇ ਆ ਕਰ ਹਮ ਜ਼ਮਾਨਾ ਭੂਲ ਗਏ, ਇਸ ਦਿਲ ਕੋ ਮਿਲਾ ਇਤਨਾ ਸੁਕੂਨ... ਕਿ ਫਿਰ ਹਮ ਸਿਰ ਉਠਾਉਣਾ ਹੀ ਭੂਲ ਗਏ....🤲❤️](https://feeds.abplive.com/onecms/images/uploaded-images/2024/05/12/711fe1868a7ae0c9b78fa778772a1e9ec0bb7.jpg?impolicy=abp_cdn&imwidth=720)
ਇਸ ਤਸਵੀਰ ਵਿੱਚ ਪੰਜਾਬੀ ਗਾਇਕਾ ਕੌਰ ਬੀ ਆਪਣੀ ਮਾਤਾ ਨਾਲ ਦਿਖਾਈ ਦੇ ਰਹੀ ਹੈ। ਦੋਵਾਂ ਨੂੰ ਟਵੀਨਿੰਗ ਕਰਦੇ ਹੋਏ ਵੇਖਿਆ ਜਾ ਸਕਦਾ ਹੈ। ਇਸ ਨੂੰ ਸ਼ੇਅਰ ਕਰਦਿਆਂ ਕੌਰ ਬੀ ਨੇ ਲਿਖਿਆ, ਤੇਰੀ ਚੌਖਟ ਪੇ ਆ ਕਰ ਹਮ ਜ਼ਮਾਨਾ ਭੂਲ ਗਏ, ਇਸ ਦਿਲ ਕੋ ਮਿਲਾ ਇਤਨਾ ਸੁਕੂਨ... ਕਿ ਫਿਰ ਹਮ ਸਿਰ ਉਠਾਉਣਾ ਹੀ ਭੂਲ ਗਏ....🤲❤️
3/7
![ਇਸ ਤਸਵੀਰ ਨੂੰ ਰੈਪਰ ਬਾਦਸ਼ਾਹ ਵੱਲੋਂ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਸ਼ੇਅਰ ਕੀਤਾ ਗਿਆ ਹੈ, ਇਸ ਨੂੰ ਸ਼ੇਅਰ ਕਰਦਿਆਂ ਕਲਾਕਾਰ ਨੇ ਲਿਖਿਆ ਮੰਮੀ...](https://feeds.abplive.com/onecms/images/uploaded-images/2024/05/12/1ffd950300e55c290043ca1ca9a0bf2c84579.jpg?impolicy=abp_cdn&imwidth=720)
ਇਸ ਤਸਵੀਰ ਨੂੰ ਰੈਪਰ ਬਾਦਸ਼ਾਹ ਵੱਲੋਂ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਸ਼ੇਅਰ ਕੀਤਾ ਗਿਆ ਹੈ, ਇਸ ਨੂੰ ਸ਼ੇਅਰ ਕਰਦਿਆਂ ਕਲਾਕਾਰ ਨੇ ਲਿਖਿਆ ਮੰਮੀ...
4/7
![ਇਸ ਤਸਵੀਰ ਨੂੰ ਪੰਜਾਬੀ ਗਾਇਕ ਅੰਮ੍ਰਿਤ ਮਾਨ ਵੱਲੋਂ ਕੁਝ ਦਿਨ ਪਹਿਲਾ ਸ਼ੇਅਰ ਕੀਤਾ ਗਿਆ ਸੀ, ਇਸ ਨੂੰ ਸ਼ੇਅਰ ਕਰਦਿਆਂ ਉਨ੍ਹਾਂ ਲਿਖਿਆ, ਮੈਨੂੰ ਮੇਰੀ ਮਾਂ ਦੀਆਂ ਅਸੀਸਾਂ ਨੇ ਬਚਾ ਲਿਆ, ਮਿਸ ਯੂ ਐਵਰੀਡੇਅ ਮਾਂ... #familyfirst](https://feeds.abplive.com/onecms/images/uploaded-images/2024/05/12/1ec6f5c766fc0145abb0811df45b782a36126.jpg?impolicy=abp_cdn&imwidth=720)
ਇਸ ਤਸਵੀਰ ਨੂੰ ਪੰਜਾਬੀ ਗਾਇਕ ਅੰਮ੍ਰਿਤ ਮਾਨ ਵੱਲੋਂ ਕੁਝ ਦਿਨ ਪਹਿਲਾ ਸ਼ੇਅਰ ਕੀਤਾ ਗਿਆ ਸੀ, ਇਸ ਨੂੰ ਸ਼ੇਅਰ ਕਰਦਿਆਂ ਉਨ੍ਹਾਂ ਲਿਖਿਆ, ਮੈਨੂੰ ਮੇਰੀ ਮਾਂ ਦੀਆਂ ਅਸੀਸਾਂ ਨੇ ਬਚਾ ਲਿਆ, ਮਿਸ ਯੂ ਐਵਰੀਡੇਅ ਮਾਂ... #familyfirst
5/7
![ਸਿੰਮੀ ਚਾਹਲ ਉਨ੍ਹਾਂ ਪੰਜਾਬੀ ਸਿਤਾਰਿਆਂ ਵਿੱਚੋਂ ਇੱਕ ਹੈ ਜੋ ਆਪਣੀ ਮਾਂ ਨਾਲ ਅਕਸਰ ਆਪਣੀਆਂ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। ਉਹ ਆਪਣੀ ਮਾਂ ਦੇ ਬੇਹੱਦ ਨਜ਼ਦੀਕ ਹੈ, ਇਸ ਤਸਵੀਰ ਵਿੱਚ ਪਿਆਰ ਭਰੀ ਝਲਕ ਤੋਂ ਪਤਾ ਲੱਗਦਾ ਹੈ।](https://feeds.abplive.com/onecms/images/uploaded-images/2024/05/12/9a8036060bd2e5bb84d336a3e39f4af287d91.jpg?impolicy=abp_cdn&imwidth=720)
ਸਿੰਮੀ ਚਾਹਲ ਉਨ੍ਹਾਂ ਪੰਜਾਬੀ ਸਿਤਾਰਿਆਂ ਵਿੱਚੋਂ ਇੱਕ ਹੈ ਜੋ ਆਪਣੀ ਮਾਂ ਨਾਲ ਅਕਸਰ ਆਪਣੀਆਂ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। ਉਹ ਆਪਣੀ ਮਾਂ ਦੇ ਬੇਹੱਦ ਨਜ਼ਦੀਕ ਹੈ, ਇਸ ਤਸਵੀਰ ਵਿੱਚ ਪਿਆਰ ਭਰੀ ਝਲਕ ਤੋਂ ਪਤਾ ਲੱਗਦਾ ਹੈ।
6/7
![ਇਸ ਤੋਂ ਇਲਾਵਾ ਗਾਇਕਾ ਅਤੇ ਅਦਾਕਾਰ ਸਵੀਤਾਜ ਬਰਾੜ ਵੀ ਆਪਣੀ ਮੰਮੀ ਉੱਪਰ ਅਕਸਰ ਪਿਆਰ ਬਰਸਾਉਂਦੇ ਹੋੇਏ ਨਜ਼ਰ ਆਉਂਦੀ ਹੈ।](https://feeds.abplive.com/onecms/images/uploaded-images/2024/05/12/b621b984db67a01cb91cb7710b1184810efcd.jpg?impolicy=abp_cdn&imwidth=720)
ਇਸ ਤੋਂ ਇਲਾਵਾ ਗਾਇਕਾ ਅਤੇ ਅਦਾਕਾਰ ਸਵੀਤਾਜ ਬਰਾੜ ਵੀ ਆਪਣੀ ਮੰਮੀ ਉੱਪਰ ਅਕਸਰ ਪਿਆਰ ਬਰਸਾਉਂਦੇ ਹੋੇਏ ਨਜ਼ਰ ਆਉਂਦੀ ਹੈ।
7/7
![ਗਾਇਕਾ ਬਾਣੀ ਸੰਧੂ ਵੀ ਆਪਣੀ ਮਾਂ ਨਾਲ ਅਕਸਰ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। ਇਸ ਤਸਵੀਰ ਵਿੱਚ ਵੇਖੋ ਮਾਂ ਧੀ ਦੀ ਪਿਆਰ ਭਰੀ ਝਲਕ...](https://feeds.abplive.com/onecms/images/uploaded-images/2024/05/12/49f51dcdd0ddbe163494876965b734596fcf7.jpg?impolicy=abp_cdn&imwidth=720)
ਗਾਇਕਾ ਬਾਣੀ ਸੰਧੂ ਵੀ ਆਪਣੀ ਮਾਂ ਨਾਲ ਅਕਸਰ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। ਇਸ ਤਸਵੀਰ ਵਿੱਚ ਵੇਖੋ ਮਾਂ ਧੀ ਦੀ ਪਿਆਰ ਭਰੀ ਝਲਕ...
Published at : 12 May 2024 08:57 AM (IST)
View More
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਸਿਹਤ
ਕਾਰੋਬਾਰ
ਸਿਹਤ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)