ਪੜਚੋਲ ਕਰੋ
ਵਿਆਹ ਦੀ ਵਰ੍ਹੇਗੰਢ ਅਤੇ ਦੀਵਾਲੀ ਦੇ ਜਸ਼ਨ 'ਚ ਰੋਮਾਂਟਿਕ ਹੋਈ ਨੇਹਾ ਕੱਕੜ, ਪਤੀ ਰੋਹਨ ਨੂੰ ਕੀਤੀ ਸ਼ਰੇਆਮ Kiss
Neha Kakkar Diwali Pics : ਵਿਆਹ ਦੀ ਵਰ੍ਹੇਗੰਢ ਅਤੇ ਦੀਵਾਲੀ ਦੇ ਇਸ ਮੌਕੇ 'ਤੇ ਨੇਹਾ ਕੱਕੜ ਅਤੇ ਰੋਹਨਪ੍ਰੀਤ ਮੈਚਿੰਗ ਆਊਟਫਿਟ ਪਹਿਨੇ ਨਜ਼ਰ ਆਏ। ਜੋੜੇ ਨੇ ਪਰਿਵਾਰ ਨਾਲ ਖੂਬ ਆਨੰਦ ਮਾਣਿਆ।
![Neha Kakkar Diwali Pics : ਵਿਆਹ ਦੀ ਵਰ੍ਹੇਗੰਢ ਅਤੇ ਦੀਵਾਲੀ ਦੇ ਇਸ ਮੌਕੇ 'ਤੇ ਨੇਹਾ ਕੱਕੜ ਅਤੇ ਰੋਹਨਪ੍ਰੀਤ ਮੈਚਿੰਗ ਆਊਟਫਿਟ ਪਹਿਨੇ ਨਜ਼ਰ ਆਏ। ਜੋੜੇ ਨੇ ਪਰਿਵਾਰ ਨਾਲ ਖੂਬ ਆਨੰਦ ਮਾਣਿਆ।](https://feeds.abplive.com/onecms/images/uploaded-images/2022/10/26/843af30af88c1f5ceeb5378b7d368c3d1666756923500345_original.jpg?impolicy=abp_cdn&imwidth=720)
Neha Kakkar
1/7
![Neha Kakkar Diwali Pics : ਵਿਆਹ ਦੀ ਵਰ੍ਹੇਗੰਢ ਅਤੇ ਦੀਵਾਲੀ ਦੇ ਇਸ ਮੌਕੇ 'ਤੇ ਨੇਹਾ ਕੱਕੜ ਅਤੇ ਰੋਹਨਪ੍ਰੀਤ ਮੈਚਿੰਗ ਆਊਟਫਿਟ ਪਹਿਨੇ ਨਜ਼ਰ ਆਏ। ਜੋੜੇ ਨੇ ਪਰਿਵਾਰ ਨਾਲ ਖੂਬ ਆਨੰਦ ਮਾਣਿਆ।](https://feeds.abplive.com/onecms/images/uploaded-images/2022/10/26/d19b3614a5210a6b0924a212d47e45e27bb9e.jpg?impolicy=abp_cdn&imwidth=720)
Neha Kakkar Diwali Pics : ਵਿਆਹ ਦੀ ਵਰ੍ਹੇਗੰਢ ਅਤੇ ਦੀਵਾਲੀ ਦੇ ਇਸ ਮੌਕੇ 'ਤੇ ਨੇਹਾ ਕੱਕੜ ਅਤੇ ਰੋਹਨਪ੍ਰੀਤ ਮੈਚਿੰਗ ਆਊਟਫਿਟ ਪਹਿਨੇ ਨਜ਼ਰ ਆਏ। ਜੋੜੇ ਨੇ ਪਰਿਵਾਰ ਨਾਲ ਖੂਬ ਆਨੰਦ ਮਾਣਿਆ।
2/7
![ਨੇਹਾ ਅਤੇ ਰੋਹਨਪ੍ਰੀਤ ਸਿੰਘ ਨੇ ਸੋਮਵਾਰ ਨੂੰ ਦੀਵਾਲੀ ਦੇ ਨਾਲ ਆਪਣੇ ਵਿਆਹ ਦੀ ਦੂਜੀ ਵਰ੍ਹੇਗੰਢ ਵੀ ਮਨਾਈ। ਇਸ ਖਾਸ ਦਿਨ 'ਤੇ ਦੋਵਾਂ ਨੂੰ ਪਰਿਵਾਰ ਨਾਲ ਮਸਤੀ ਕਰਦੇ ਦੇਖਿਆ ਗਿਆ।](https://cdn.abplive.com/imagebank/default_16x9.png)
ਨੇਹਾ ਅਤੇ ਰੋਹਨਪ੍ਰੀਤ ਸਿੰਘ ਨੇ ਸੋਮਵਾਰ ਨੂੰ ਦੀਵਾਲੀ ਦੇ ਨਾਲ ਆਪਣੇ ਵਿਆਹ ਦੀ ਦੂਜੀ ਵਰ੍ਹੇਗੰਢ ਵੀ ਮਨਾਈ। ਇਸ ਖਾਸ ਦਿਨ 'ਤੇ ਦੋਵਾਂ ਨੂੰ ਪਰਿਵਾਰ ਨਾਲ ਮਸਤੀ ਕਰਦੇ ਦੇਖਿਆ ਗਿਆ।
3/7
![ਤਸਵੀਰਾਂ 'ਚ ਨੇਹਾ ਡਬਲ ਖੁਸ਼ ਨਜ਼ਰ ਆ ਰਹੀ ਹੈ, ਸਿੰਗਰ ਨੇ ਪਤੀ ਰੋਹਨਪ੍ਰੀਤ ਦੀਆਂ ਬਾਹਾਂ 'ਚ ਰੋਮਾਂਟਿਕ ਪੋਜ਼ ਦਿੱਤੇ ਹਨ।](https://cdn.abplive.com/imagebank/default_16x9.png)
ਤਸਵੀਰਾਂ 'ਚ ਨੇਹਾ ਡਬਲ ਖੁਸ਼ ਨਜ਼ਰ ਆ ਰਹੀ ਹੈ, ਸਿੰਗਰ ਨੇ ਪਤੀ ਰੋਹਨਪ੍ਰੀਤ ਦੀਆਂ ਬਾਹਾਂ 'ਚ ਰੋਮਾਂਟਿਕ ਪੋਜ਼ ਦਿੱਤੇ ਹਨ।
4/7
![ਨੇਹਾ ਕੱਕੜ ਅਤੇ ਰੋਹਨਪ੍ਰੀਤ ਨੇ ਵਿਆਹ ਦੀ ਵਰ੍ਹੇਗੰਢ 'ਤੇ ਮੈਚਿੰਗ ਆਊਟਫਿਟ ਪਹਿਨੇ ਸਨ। ਇਸ ਦੇ ਨਾਲ ਹੀ ਅਦਾਕਾਰਾ ਨੇ ਇੱਕ ਡਾਂਸ ਵੀਡੀਓ ਵੀ ਸ਼ੇਅਰ ਕੀਤਾ ਹੈ। ਵੀਡੀਓ ਸ਼ੇਅਰ ਕਰਦੇ ਹੋਏ ਨੇਹਾ ਨੇ ਲਿਖਿਆ- ਸਾਨੂੰ ਵਿਆਹ ਦੀਆਂ ਵਧਾਈ ।](https://cdn.abplive.com/imagebank/default_16x9.png)
ਨੇਹਾ ਕੱਕੜ ਅਤੇ ਰੋਹਨਪ੍ਰੀਤ ਨੇ ਵਿਆਹ ਦੀ ਵਰ੍ਹੇਗੰਢ 'ਤੇ ਮੈਚਿੰਗ ਆਊਟਫਿਟ ਪਹਿਨੇ ਸਨ। ਇਸ ਦੇ ਨਾਲ ਹੀ ਅਦਾਕਾਰਾ ਨੇ ਇੱਕ ਡਾਂਸ ਵੀਡੀਓ ਵੀ ਸ਼ੇਅਰ ਕੀਤਾ ਹੈ। ਵੀਡੀਓ ਸ਼ੇਅਰ ਕਰਦੇ ਹੋਏ ਨੇਹਾ ਨੇ ਲਿਖਿਆ- ਸਾਨੂੰ ਵਿਆਹ ਦੀਆਂ ਵਧਾਈ ।
5/7
![ਨੇਹਾ ਨੇ ਵਾਈਟ ਕਲਰ ਦਾ ਟ੍ਰੇਡਿਸ਼ਨਲ ਆਊਟਫਿਟ ਪਹਿਨਿਆ ਸੀ, ਜਿਸ 'ਚ ਉਹ ਬੇਹੱਦ ਖੂਬਸੂਰਤ ਲੱਗ ਰਹੀ ਸੀ। ਇਸ ਦੇ ਨਾਲ ਹੀ ਗਾਇਕ ਨੇ ਗ੍ਰੀਨ ਦੁਪੱਟਾ ਅਤੇ ਗ੍ਰੀਨ ਚੂੜੀਆਂ ਵੀ ਪਹਿਨੀਆਂ ਹੋਈਆਂ ਸਨ। ਇਸ ਦੇ ਨਾਲ ਹੀ ਰੋਹਨਪ੍ਰੀਤ ਸਫੇਦ ਰੰਗ ਦਾ ਕੁੜਤਾ, ਪਜਾਮਾ ਅਤੇ ਹਰੇ ਰੰਗ ਦੀ ਪੱਗ ਵਿੱਚ ਨਜ਼ਰ ਆ ਰਿਹਾ ਸੀ।](https://cdn.abplive.com/imagebank/default_16x9.png)
ਨੇਹਾ ਨੇ ਵਾਈਟ ਕਲਰ ਦਾ ਟ੍ਰੇਡਿਸ਼ਨਲ ਆਊਟਫਿਟ ਪਹਿਨਿਆ ਸੀ, ਜਿਸ 'ਚ ਉਹ ਬੇਹੱਦ ਖੂਬਸੂਰਤ ਲੱਗ ਰਹੀ ਸੀ। ਇਸ ਦੇ ਨਾਲ ਹੀ ਗਾਇਕ ਨੇ ਗ੍ਰੀਨ ਦੁਪੱਟਾ ਅਤੇ ਗ੍ਰੀਨ ਚੂੜੀਆਂ ਵੀ ਪਹਿਨੀਆਂ ਹੋਈਆਂ ਸਨ। ਇਸ ਦੇ ਨਾਲ ਹੀ ਰੋਹਨਪ੍ਰੀਤ ਸਫੇਦ ਰੰਗ ਦਾ ਕੁੜਤਾ, ਪਜਾਮਾ ਅਤੇ ਹਰੇ ਰੰਗ ਦੀ ਪੱਗ ਵਿੱਚ ਨਜ਼ਰ ਆ ਰਿਹਾ ਸੀ।
6/7
![ਇੱਕ ਵੀਡੀਓ ਵਿੱਚ ਰੋਹਨਪ੍ਰੀਤ ਨੇ ਨੇਹਾ ਨੂੰ ਕਿੱਸ ਕੀਤੀ , ਉੱਥੇ ਹੀ ਗਾਇਕਾ ਨੇ ਵੀ ਸ਼ਰੇਆਮ ਆਪਣੇ ਪਤੀ ਨਾਲ ਲਿਪਲੌਕ ਕਰਦੇ ਹੋਏ ਆਪਣੀ ਖੁਸ਼ੀ ਦਾ ਇਜ਼ਹਾਰ ਕੀਤਾ ਹੈ, ਵੀਡੀਓ ਵਿੱਚ ਨੇਹਾ ਰੋਹਨਪ੍ਰੀਤ ਨੂੰ ਲਵ ਯੂ ਬੋਲਦੀ ਨਜ਼ਰ ਆ ਰਹੀ ਹੈ।](https://cdn.abplive.com/imagebank/default_16x9.png)
ਇੱਕ ਵੀਡੀਓ ਵਿੱਚ ਰੋਹਨਪ੍ਰੀਤ ਨੇ ਨੇਹਾ ਨੂੰ ਕਿੱਸ ਕੀਤੀ , ਉੱਥੇ ਹੀ ਗਾਇਕਾ ਨੇ ਵੀ ਸ਼ਰੇਆਮ ਆਪਣੇ ਪਤੀ ਨਾਲ ਲਿਪਲੌਕ ਕਰਦੇ ਹੋਏ ਆਪਣੀ ਖੁਸ਼ੀ ਦਾ ਇਜ਼ਹਾਰ ਕੀਤਾ ਹੈ, ਵੀਡੀਓ ਵਿੱਚ ਨੇਹਾ ਰੋਹਨਪ੍ਰੀਤ ਨੂੰ ਲਵ ਯੂ ਬੋਲਦੀ ਨਜ਼ਰ ਆ ਰਹੀ ਹੈ।
7/7
![ਨੇਹਾ ਨੇ ਇਕ ਪਰਿਵਾਰਕ ਫੋਟੋ ਵੀ ਸ਼ੇਅਰ ਕੀਤੀ ਹੈ ,ਜਿਸ ਵਿਚ ਉਸ ਦਾ ਭਰਾ ਟੋਨੀ ਕੱਕੜ, ਉਸ ਦੇ ਮਾਤਾ-ਪਿਤਾ ਨੀਤੀ ਕੱਕੜ ਅਤੇ ਰਿਸ਼ੀਕੇਸ਼ ਕੱਕੜ ਨਜ਼ਰ ਆ ਰਹੇ ਹਨ।](https://cdn.abplive.com/imagebank/default_16x9.png)
ਨੇਹਾ ਨੇ ਇਕ ਪਰਿਵਾਰਕ ਫੋਟੋ ਵੀ ਸ਼ੇਅਰ ਕੀਤੀ ਹੈ ,ਜਿਸ ਵਿਚ ਉਸ ਦਾ ਭਰਾ ਟੋਨੀ ਕੱਕੜ, ਉਸ ਦੇ ਮਾਤਾ-ਪਿਤਾ ਨੀਤੀ ਕੱਕੜ ਅਤੇ ਰਿਸ਼ੀਕੇਸ਼ ਕੱਕੜ ਨਜ਼ਰ ਆ ਰਹੇ ਹਨ।
Published at : 26 Oct 2022 09:32 AM (IST)
View More
Advertisement
Advertisement
Advertisement
ਟਾਪ ਹੈਡਲਾਈਨ
ਜਨਰਲ ਨੌਲਜ
ਪੰਜਾਬ
ਕਾਰੋਬਾਰ
ਦੇਸ਼
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)