ਪੜਚੋਲ ਕਰੋ

New Income Tax Bill: ਕੈਬਿਨੇਟ ਦੀ ਬੈਠਕ 'ਚ ਲੱਗੇਗੀ ਨਵੇਂ ਇਨਕਮ ਟੈਕਸ ਬਿੱਲ 'ਤੇ ਮੋਹਰ, ਅਗਲੇ ਹਫ਼ਤੇ ਸੰਸਦ 'ਚ ਹੋਏਗਾ ਪੇਸ਼

New Income Tax Bill: ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ 1 ਫਰਵਰੀ 2025 ਨੂੰ ਬਜਟ ਪੇਸ਼ ਕਰਦੇ ਹੋਏ ਨਵੇਂ ਆਮਦਨੀ ਕਰ ਬਿੱਲ ਨੂੰ ਸੰਸਦ ਵਿੱਚ ਲਿਆਉਣ ਦਾ ਐਲਾਨ ਕੀਤਾ ਸੀ।ਨਵੀਂ ਆਮਦਨੀ ਕਰ ਬਿੱਲ ਨੂੰ 7 ਫਰਵਰੀ 2025 ਨੂੰ ਸ਼ੁੱਕਰਵਾਰ..

New Income Tax Bill: ਨਵੀਂ ਆਮਦਨੀ ਕਰ ਬਿੱਲ ਨੂੰ 7 ਫਰਵਰੀ 2025 ਨੂੰ ਸ਼ੁੱਕਰਵਾਰ ਹੋਣ ਵਾਲੀ ਕੈਬਿਨੇਟ ਦੀ ਬੈਠਕ ਵਿੱਚ ਮੰਜ਼ੂਰੀ ਮਿਲ ਸਕਦੀ ਹੈ, ਜਿਸ ਤੋਂ ਬਾਅਦ ਅਗਲੇ ਹਫ਼ਤੇ ਲੋਕ ਸਭਾ ਵਿੱਚ ਇਸ ਬਿੱਲ ਨੂੰ ਪੇਸ਼ ਕੀਤਾ ਜਾ ਸਕਦਾ ਹੈ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ 1 ਫਰਵਰੀ 2025 ਨੂੰ ਬਜਟ ਪੇਸ਼ ਕਰਦੇ ਹੋਏ ਨਵੇਂ ਆਮਦਨੀ ਕਰ ਬਿੱਲ ਨੂੰ ਸੰਸਦ ਵਿੱਚ ਲਿਆਉਣ ਦਾ ਐਲਾਨ ਕੀਤਾ ਸੀ।

ਬਜਟ ਪੇਸ਼ ਕਰਦੇ ਸਮੇਂ ਵਿੱਤ ਮੰਤਰੀ ਸੀਤਾਰਮਨਨੇ ਕਿਹਾ ਸੀ ਕਿ ਅਪਰਾਧਕ ਕਾਨੂੰਨਾਂ ਦੇ ਸਬੰਧ ਵਿੱਚ ਸਾਡੀ ਸਰਕਾਰ ਨੇ ਭਾਰਤੀ ਦੰਡ ਸੰਹਿਤਾ ਦੀ ਥਾਂ ਭਾਰਤੀ ਨਿਆਇਕ ਸੰਹਿਤਾ ਦੀ ਸ਼ੁਰੂਆਤ ਕੀਤੀ ਸੀ। ਹੁਣ ਮੈਂ ਇਸ ਸਦਨ ਅਤੇ ਦੇਸ਼ ਨੂੰ ਦੱਸਦਿਆਂ ਖੁਸ਼ ਹਾਂ ਕਿ ਨਵਾਂ ਆਮਦਨੀ ਕਰ ਬਿੱਲ ਵੀ ਨਿਆਂ ਦੀ ਇਸੀ ਭਾਵਨਾ ਨੂੰ ਅੱਗੇ ਵਧਾਵੇਗਾ। ਨਵਾਂ ਬਿੱਲ ਟੈਕਸਟ ਦੇ ਮਾਮਲੇ ਵਿੱਚ ਚੈਪਟਰਾਂ ਅਤੇ ਸ਼ਬਦਾਂ ਦੋਵੇਂ ਹਿਸਿਆਂ 'ਚ ਮੌਜੂਦਾ ਕਰ ਕਾਨੂੰਨ ਦਾ ਲਗਭਗ ਅੱਧਾ ਹਿੱਸਾ ਹੋਵੇਗਾ। ਇਹ ਟੈਕਸਪੇਅਰ ਅਤੇ ਟੈਕਸ ਪ੍ਰਸ਼ਾਸਨ ਦੋਵਾਂ ਲਈ ਸਮਝਣ ਯੋਗ ਹੋਵੇਗਾ, ਜਿਸ ਨਾਲ ਕਰ ਨਿਸ਼ਚਿਤਤਾ ਵਧੇਗੀ ਅਤੇ ਮਾਮਲਿਆਂ ਦੀ ਗਿਣਤੀ ਵਿੱਚ ਘਟਾਉ ਆਵੇਗਾ।

ਵਿੱਤ ਮੰਤਰੀ ਨੇ ਕਿਹਾ ਕਿ ਪਿਛਲੇ 10 ਸਾਲਾਂ ਵਿੱਚ ਸਾਡੀ ਸਰਕਾਰ ਨੇ ਟੈਕਸ ਪੇਅਰਜ਼ ਦੀ ਸਹੂਲਤ ਲਈ ਫੇਸਲੈਸ ਐਸੈਸਮੈਂਟ, ਟੈਕਸ ਪੇਅਰਜ਼ ਚਾਰਟਰ, ਤੇਜ਼ੀ ਨਾਲ ਆਮਦਨੀ ਕਰ ਰਿਟਰਨ ਪ੍ਰਕਿਰਿਆ, ਸੈਲਫ ਐਸੈਸਮੈਂਟ ਰਾਹੀਂ 99 ਫੀਸਦੀ ਰਿਟਰਨ ਅਤੇ ਵਿਵਾਦ ਸੇ ਵਿਸ਼ਵਾਸ ਯੋਜਨਾ ਲਾਗੂ ਕੀਤੀ ਹੈ। ਇਹ ਕੋਸ਼ਿਸ਼ਾਂ ਜਾਰੀ ਰੱਖਦਿਆਂ ਅਸੀਂ ਟੈਕਸ ਵਿਭਾਗ ਦੀ "ਪਹਿਲਾਂ ਭਰੋਸਾ ਕਰੋ, ਬਾਅਦ ਵਿੱਚ ਜਾਂਚ ਕਰੋ" ਦੀ ਵਚਨਬੱਧਤਾ ਨੂੰ ਦੁਹਰਾਉਂਦੇ ਹਾਂ। ਮੈਂ ਅਗਲੇ ਹਫ਼ਤੇ ਨਵੇਂ ਆਮਦਨੀ ਕਰ ਬਿੱਲ ਨੂੰ ਪੇਸ਼ ਕਰਨ ਦਾ ਪ੍ਰਸਤਾਵ ਰੱਖਦੀ ਹਾਂ।

ਟੈਕਸ ਦੀ ਪ੍ਰਕਿਰਿਆ ਨੂੰ ਹੋਰ ਆਸਾਨ ਬਣਾਉਣ ਦੀ ਕੋਸ਼ਿਸ਼

ਨਵਾਂ ਆਮਦਨੀ ਕਰ ਬਿੱਲ ਕੈਬਿਨੇਟ ਤੋਂ ਮੰਜ਼ੂਰੀ ਮਿਲਣ ਤੋਂ ਬਾਅਦ ਸੰਸਦ ਵਿੱਚ ਪੇਸ਼ ਕੀਤਾ ਜਾਵੇਗਾ। ਇਹ ਬਿੱਲ ਮੌਜੂਦਾ 1961 ਦੇ ਆਮਦਨੀ ਕਰ ਕਾਨੂੰਨ ਦੀ ਥਾਂ ਲੈਵੇਗਾ। ਨਵੇਂ ਆਮਦਨੀ ਕਰ ਕਾਨੂੰਨ ਦਾ ਮਕਸਦ ਟੈਕਸ ਪ੍ਰਕਿਰਿਆ ਨੂੰ ਹੋਰ ਸਧਾਰਨ ਅਤੇ ਆਸਾਨ ਬਣਾਉਣਾ ਹੈ। 1961 ਤੋਂ ਬਾਅਦ ਪਹਿਲੀ ਵਾਰ ਆਮਦਨੀ ਕਰ ਕਾਨੂੰਨ ਬਣਾਇਆ ਜਾਵੇਗਾ। ਨਵੇਂ ਕਾਨੂੰਨ 'ਤੇ ਸੀਬੀਡੀਟੀ ਦੀ ਕਮੇਟੀ ਕੰਮ ਕਰ ਰਹੀ ਹੈ। ਹਾਲਾਂਕਿ ਪਿਛਲੇ ਛੇ ਦਹਾਕਿਆਂ ਵਿੱਚ ਕਈ ਵਾਰ ਆਮਦਨੀ ਕਰ 'ਤੇ ਸਮੇਂ-ਸਮੇਂ 'ਤੇ ਸੋਧ ਕੀਤੇ ਗਏ ਹਨ। ਟੈਕਸ ਪੇਅਰਜ਼ ਦੇ ਮਨ ਵਿੱਚ ਇਹ ਸਵਾਲ ਹੈ ਕਿ ਨਵੇਂ ਆਮਦਨੀ ਕਰ ਬਿੱਲ ਵਿੱਚ ਕੀ ਹੋ ਸਕਦਾ ਹੈ?

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

SGPC ਦੀ ਮੀਟਿੰਗ ਖ਼ਤਮ ! ਹਰਜਿੰਦਰ ਸਿੰਘ ਧਾਮੀ ਦੇ ਅਸਤੀਫ਼ੇ ਬਾਰੇ ਲਿਆ ਵੱਡਾ ਫ਼ੈਸਲਾ, ਜਾਣੋ ਕੀ ਹੋਇਆ ਤੈਅ ?
SGPC ਦੀ ਮੀਟਿੰਗ ਖ਼ਤਮ ! ਹਰਜਿੰਦਰ ਸਿੰਘ ਧਾਮੀ ਦੇ ਅਸਤੀਫ਼ੇ ਬਾਰੇ ਲਿਆ ਵੱਡਾ ਫ਼ੈਸਲਾ, ਜਾਣੋ ਕੀ ਹੋਇਆ ਤੈਅ ?
Haryana Sikh: ਪੰਥਕ ਸੰਕਟ ਹੋਰ ਗਹਿਰਾਇਆ! ਹਰਿਆਣਾ ਦੇ ਸਿੱਖਾਂ ਨੇ ਕੀਤਾ ਵੱਡਾ ਐਲਾਨ
Haryana Sikh: ਪੰਥਕ ਸੰਕਟ ਹੋਰ ਗਹਿਰਾਇਆ! ਹਰਿਆਣਾ ਦੇ ਸਿੱਖਾਂ ਨੇ ਕੀਤਾ ਵੱਡਾ ਐਲਾਨ
Punjab News: ਅੰਮ੍ਰਿਤਸਰ 'ਚ ਮੰਦਰ 'ਤੇ ਗ੍ਰੇਨੇਡ ਹਮਲਾ ਕਰਨ ਵਾਲਿਆਂ ਦਾ ਐਨਕਾਊਂਟਰ, ਇੱਕ ਹਮਲਾਵਰ ਢੇਰ, ਦੂਜਾ ਫਰਾਰ
Punjab News: ਅੰਮ੍ਰਿਤਸਰ 'ਚ ਮੰਦਰ 'ਤੇ ਗ੍ਰੇਨੇਡ ਹਮਲਾ ਕਰਨ ਵਾਲਿਆਂ ਦਾ ਐਨਕਾਊਂਟਰ, ਇੱਕ ਹਮਲਾਵਰ ਢੇਰ, ਦੂਜਾ ਫਰਾਰ
Punjab News: ਪੰਜਾਬ 'ਚ ਵੈਸਟਰਨ ਡਿਸਟਰਬੈਂਸ ਦਾ ਘਟਿਆ ਅਸਰ, ਮੌਸਮ ਵਿਭਾਗ ਨੇ 22 ਤਰੀਕ ਨੂੰ ਲੈ ਦਿੱਤੀ ਚੇਤਾਵਨੀ; ਆਉਣ ਵਾਲੇ ਦਿਨ ਕੱਢਣਗੇ ਵੱਟ...
ਪੰਜਾਬ 'ਚ ਵੈਸਟਰਨ ਡਿਸਟਰਬੈਂਸ ਦਾ ਘਟਿਆ ਅਸਰ, ਮੌਸਮ ਵਿਭਾਗ ਨੇ 22 ਤਰੀਕ ਨੂੰ ਲੈ ਦਿੱਤੀ ਚੇਤਾਵਨੀ; ਆਉਣ ਵਾਲੇ ਦਿਨ ਕੱਢਣਗੇ ਵੱਟ...
Advertisement
ABP Premium

ਵੀਡੀਓਜ਼

ਅੱਤ.ਵਾਦ ਸਮੇਂ ਵੀ ਕਦੇ ਗ੍ਰਨੇਡ ਨਾਲ ਹਮਲੇ ਨਹੀਂ ਹੋਏ ਸੀ.. ਪਰ ਹੁਣ.....ਹੋਲੀ ਮੌਕੇ ਗੀਤ ਚਲਾਉਣ ਨੂੰ ਲੈ ਕੇ ਹੋਇਆ ਵਿਵਾਦ, ਚੱਲੇ ਇੱਟਾਂ ਤੇ ਪੱਥਰਸ਼ਿਵ ਸੈਨਾ ਲੀਡਰ ਦਾ ਕਿਉਂ ਕੀਤਾ ਕ.ਤਲ, ਵੀਡੀਓ 'ਚ ਦੱਸਿਆ ਕਾਰਨਅਮਰੀਕਾ ਤੋਂ ਡਿਪੋਰਟ ਪੰਜਾਬੀਆਂ ਤੋਂ ਪੁੱਛਗਿੱਛ ਦੌਰਾਨ ਵੱਡੇ ਖੁਲਾਸੇ, ED ਕਰੇਗੀ ਵੱਡੀ ਕਾਰਵਾਈ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
SGPC ਦੀ ਮੀਟਿੰਗ ਖ਼ਤਮ ! ਹਰਜਿੰਦਰ ਸਿੰਘ ਧਾਮੀ ਦੇ ਅਸਤੀਫ਼ੇ ਬਾਰੇ ਲਿਆ ਵੱਡਾ ਫ਼ੈਸਲਾ, ਜਾਣੋ ਕੀ ਹੋਇਆ ਤੈਅ ?
SGPC ਦੀ ਮੀਟਿੰਗ ਖ਼ਤਮ ! ਹਰਜਿੰਦਰ ਸਿੰਘ ਧਾਮੀ ਦੇ ਅਸਤੀਫ਼ੇ ਬਾਰੇ ਲਿਆ ਵੱਡਾ ਫ਼ੈਸਲਾ, ਜਾਣੋ ਕੀ ਹੋਇਆ ਤੈਅ ?
Haryana Sikh: ਪੰਥਕ ਸੰਕਟ ਹੋਰ ਗਹਿਰਾਇਆ! ਹਰਿਆਣਾ ਦੇ ਸਿੱਖਾਂ ਨੇ ਕੀਤਾ ਵੱਡਾ ਐਲਾਨ
Haryana Sikh: ਪੰਥਕ ਸੰਕਟ ਹੋਰ ਗਹਿਰਾਇਆ! ਹਰਿਆਣਾ ਦੇ ਸਿੱਖਾਂ ਨੇ ਕੀਤਾ ਵੱਡਾ ਐਲਾਨ
Punjab News: ਅੰਮ੍ਰਿਤਸਰ 'ਚ ਮੰਦਰ 'ਤੇ ਗ੍ਰੇਨੇਡ ਹਮਲਾ ਕਰਨ ਵਾਲਿਆਂ ਦਾ ਐਨਕਾਊਂਟਰ, ਇੱਕ ਹਮਲਾਵਰ ਢੇਰ, ਦੂਜਾ ਫਰਾਰ
Punjab News: ਅੰਮ੍ਰਿਤਸਰ 'ਚ ਮੰਦਰ 'ਤੇ ਗ੍ਰੇਨੇਡ ਹਮਲਾ ਕਰਨ ਵਾਲਿਆਂ ਦਾ ਐਨਕਾਊਂਟਰ, ਇੱਕ ਹਮਲਾਵਰ ਢੇਰ, ਦੂਜਾ ਫਰਾਰ
Punjab News: ਪੰਜਾਬ 'ਚ ਵੈਸਟਰਨ ਡਿਸਟਰਬੈਂਸ ਦਾ ਘਟਿਆ ਅਸਰ, ਮੌਸਮ ਵਿਭਾਗ ਨੇ 22 ਤਰੀਕ ਨੂੰ ਲੈ ਦਿੱਤੀ ਚੇਤਾਵਨੀ; ਆਉਣ ਵਾਲੇ ਦਿਨ ਕੱਢਣਗੇ ਵੱਟ...
ਪੰਜਾਬ 'ਚ ਵੈਸਟਰਨ ਡਿਸਟਰਬੈਂਸ ਦਾ ਘਟਿਆ ਅਸਰ, ਮੌਸਮ ਵਿਭਾਗ ਨੇ 22 ਤਰੀਕ ਨੂੰ ਲੈ ਦਿੱਤੀ ਚੇਤਾਵਨੀ; ਆਉਣ ਵਾਲੇ ਦਿਨ ਕੱਢਣਗੇ ਵੱਟ...
ਆਸਟ੍ਰੇਲੀਆ ਤੋਂ ਮੰਦਭਾਗੀ ਖਬਰ! ਸ਼ੱਕੀ ਹਾਲਾਤ 'ਚ ਪੰਜਾਬੀ ਨੌਜਵਾਨ ਦੀ ਲਾਸ਼ ਬਰਾਮਦ, ਪੰਜਾਬ 'ਚ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ
ਆਸਟ੍ਰੇਲੀਆ ਤੋਂ ਮੰਦਭਾਗੀ ਖਬਰ! ਸ਼ੱਕੀ ਹਾਲਾਤ 'ਚ ਪੰਜਾਬੀ ਨੌਜਵਾਨ ਦੀ ਲਾਸ਼ ਬਰਾਮਦ, ਪੰਜਾਬ 'ਚ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ
Punjab News: ਬਿਕਰਮ ਮਜੀਠੀਆ ਅੱਜ SIT ਸਾਹਮਣੇ ਹੋਣਗੇ ਪੇਸ਼, ਸੁਪਰੀਮ ਕੋਰਟ ਦੇ ਹੁਕਮ 'ਤੇ 2021 ਦੇ ਡਰੱਗਜ਼ ਮਾਮਲੇ ਦੀ ਜਾਂਚ ਹੋਏਗੀ ਤੇਜ਼
Punjab News: ਬਿਕਰਮ ਮਜੀਠੀਆ ਅੱਜ SIT ਸਾਹਮਣੇ ਹੋਣਗੇ ਪੇਸ਼, ਸੁਪਰੀਮ ਕੋਰਟ ਦੇ ਹੁਕਮ 'ਤੇ 2021 ਦੇ ਡਰੱਗਜ਼ ਮਾਮਲੇ ਦੀ ਜਾਂਚ ਹੋਏਗੀ ਤੇਜ਼
ਹਮਲਿਆਂ ਨਾਲ ਦਹਿਲਿਆ ਪਾਕਿਸਤਾਨ, 48 ਘੰਟਿਆਂ 'ਚ ਹੋਏ 57 ਹਮਲੇ, BLA-TTP ਨੇ 100 ਤੋਂ ਵੱਧ ਲੋਕਾਂ ਨੂੰ ਮਾਰਨ ਦਾ ਠੋਕਿਆ ਦਾਅਵਾ
ਹਮਲਿਆਂ ਨਾਲ ਦਹਿਲਿਆ ਪਾਕਿਸਤਾਨ, 48 ਘੰਟਿਆਂ 'ਚ ਹੋਏ 57 ਹਮਲੇ, BLA-TTP ਨੇ 100 ਤੋਂ ਵੱਧ ਲੋਕਾਂ ਨੂੰ ਮਾਰਨ ਦਾ ਠੋਕਿਆ ਦਾਅਵਾ
Apple ਬਿਨਾਂ ਚਾਰਜਿੰਗ ਪੋਰਟਾਂ ਦੇ ਬਣਾਏਗਾ iPhone, ਜਾਣੋ ਕਿਵੇਂ ਚਾਰਜ ਹੋਏਗਾ ਫੋਨ? ਗਾਹਕਾਂ ਵਿਚਾਲੇ ਮੱਚੀ ਤਰਥੱਲੀ...
Apple ਬਿਨਾਂ ਚਾਰਜਿੰਗ ਪੋਰਟਾਂ ਦੇ ਬਣਾਏਗਾ iPhone, ਜਾਣੋ ਕਿਵੇਂ ਚਾਰਜ ਹੋਏਗਾ ਫੋਨ? ਗਾਹਕਾਂ ਵਿਚਾਲੇ ਮੱਚੀ ਤਰਥੱਲੀ...
Embed widget