ਪੜਚੋਲ ਕਰੋ
Himanshi khurana: ਹਿਮਾਂਸ਼ੀ ਖੁਰਾਣਾ ਦੇ Hair Style ਨੇ ਖਿੱਚਿਆ ਧਿਆਨ, ਫੈਨਜ਼ ਲੁੱਕ ਵੇਖ ਬੋਲੇ- 'So Cute'
Himanshi khurana New Movie Look: ਪੰਜਾਬੀ ਅਦਾਕਾਰਾ ਹਿਮਾਂਸ਼ੀ ਖੁਰਾਣਾ ਇਨ੍ਹੀਂ ਦਿਨੀਂ ਖੂਬ ਸੁਰਖੀਆਂ ਬਟੋਰ ਰਹੀ ਹੈ। ਉਹ ਆਪਣੀ ਪ੍ਰੋਫੈਸ਼ਨਲ ਦੇ ਨਾਲ-ਨਾਲ ਨਿੱਜੀ ਜ਼ਿੰਦਗੀ ਦੇ ਚਲਦਿਆਂ ਸੁਰਖੀਆਂ ਵਿੱਚ ਰਹਿੰਦੀ ਹੈ।
Himanshi khurana Haan Main Pagal Haan
1/6

ਫਿਲਹਾਲ ਅਦਾਕਾਰਾ ਅਤੇ ਗਾਇਕਾ ਹਿਮਾਸ਼ੀ ਆਪਣੀ ਨਵੀਂ ਫਿਲਮ ਹਾਂ, ਮੈਂ ਪਾਗਲ ਹਾਂ ਨੂੰ ਲੈ ਸੁਰਖੀਆਂ ਬਟੋਰ ਰਹੀ ਹੈ। ਇਸ ਫਿਲਮ ਵਿੱਚ ਤੁਹਾਨੂੰ ਪੰਜਾਬ ਦੀ ਐਸ਼ਵਰੀਆ ਰਾਏ ਦਾ ਵੱਖਰਾ ਅੰਦਾਜ਼ ਵੇਖਣ ਨੂੰ ਮਿਲੇਗਾ।
2/6

ਦਰਅਸਲ, ਅਦਾਕਾਰਾ ਫਿਲਮ ਦੀ ਸ਼ੂਟਿੰਗ ਦੇ ਚੱਲਦਿਆਂ ਵਿਅਸਤ ਹੈ। ਹਾਲਾਂਕਿ ਇਸ ਵਿਚਾਲੇ ਉਹ ਸੈੱਟ ਤੋਂ ਆਪਣੀ ਖੂਬਸੂਰਤ ਲੁੱਕ ਦੀਆਂ ਤਸਵੀਰਾਂ ਅਤੇ ਵੀਡੀਓ ਲਗਾਤਾਰ ਸ਼ੇਅਰ ਕਰ ਰਹੀ ਹੈ।
Published at : 11 Feb 2024 11:48 AM (IST)
ਹੋਰ ਵੇਖੋ





















