ਪੜਚੋਲ ਕਰੋ
(Source: ECI/ABP News)
Kulwinder Billa: ਕੁਲਵਿੰਦਰ ਬਿੱਲਾ ਨੇ ਪਰਿਵਾਰ ਸਣੇ ਮੁੱਖ ਮੰਤਰੀ ਨਾਲ ਕੀਤੀ ਮੁਲਾਕਾਤ, ਪੰਜਾਬ CM ਨੇ ਗਾਇਕ ਦੇ ਪੁੱਤਰ ਤੇ ਬਰਸਾਇਆ ਪਿਆਰ
Kulwinder Billa Meet CM Mann: ਪੰਜਾਬੀ ਸਟਾਰ ਕੁਲਵਿੰਦਰ ਬਿੱਲਾ ਆਪਣੀ ਗਾਇਕੀ ਅਤੇ ਅਦਾਕਾਰੀ ਦੇ ਚੱਲਦੇ ਅਕਸਰ ਸੁਰਖੀਆਂ ਵਿੱਚ ਰਹਿੰਦਾ ਹੈ।
![Kulwinder Billa Meet CM Mann: ਪੰਜਾਬੀ ਸਟਾਰ ਕੁਲਵਿੰਦਰ ਬਿੱਲਾ ਆਪਣੀ ਗਾਇਕੀ ਅਤੇ ਅਦਾਕਾਰੀ ਦੇ ਚੱਲਦੇ ਅਕਸਰ ਸੁਰਖੀਆਂ ਵਿੱਚ ਰਹਿੰਦਾ ਹੈ।](https://feeds.abplive.com/onecms/images/uploaded-images/2024/01/12/32908b97ae2243265c25dd96e3d80d2f1705032799544709_original.jpg?impolicy=abp_cdn&imwidth=720)
Kulwinder Billa Meet CM Mann
1/6
![ਕੁਲਵਿੰਦਰ ਬਿੱਲਾ ਆਪਣੇ ਸੋਸ਼ਲ ਮੀਡੀਆ ਹੈਂਡਲ ਰਾਹੀਂ ਅਕਸਰ ਪ੍ਰਸ਼ੰਸਕਾਂ ਵਿਚਾਲੇ ਐਕਟਿਵ ਰਹਿੰਦਾ ਹੈ ਅਤੇ ਆਪਣੇ ਪ੍ਰੋਜੈਕਟਸ ਦੀ ਜਾਣਕਾਰੀ ਸਣੇ ਪਰਿਵਾਰ ਨਾਲ ਤਸਵੀਰਾਂ ਸ਼ੇਅਰ ਕਰਦੇ ਰਹਿੰਦੇ ਹਨ।](https://feeds.abplive.com/onecms/images/uploaded-images/2024/01/12/eefcf29a29ec528291ea84dc0354b1de4b8bb.jpeg?impolicy=abp_cdn&imwidth=720)
ਕੁਲਵਿੰਦਰ ਬਿੱਲਾ ਆਪਣੇ ਸੋਸ਼ਲ ਮੀਡੀਆ ਹੈਂਡਲ ਰਾਹੀਂ ਅਕਸਰ ਪ੍ਰਸ਼ੰਸਕਾਂ ਵਿਚਾਲੇ ਐਕਟਿਵ ਰਹਿੰਦਾ ਹੈ ਅਤੇ ਆਪਣੇ ਪ੍ਰੋਜੈਕਟਸ ਦੀ ਜਾਣਕਾਰੀ ਸਣੇ ਪਰਿਵਾਰ ਨਾਲ ਤਸਵੀਰਾਂ ਸ਼ੇਅਰ ਕਰਦੇ ਰਹਿੰਦੇ ਹਨ।
2/6
![ਇਸ ਵਿਚਾਲੇ ਗਾਇਕ ਕੁਲਵਿੰਦਰ ਬਿੱਲਾ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਇੱਕ ਖਾਸ ਤਸਵੀਰ ਸ਼ੇਅਰ ਕੀਤੀ ਗਈ ਹੈ। ਜਿਸ ਨੇ ਸਭ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ।](https://feeds.abplive.com/onecms/images/uploaded-images/2024/01/12/650f532b03e1115b10e1d5fbc38ae5421d4f7.jpeg?impolicy=abp_cdn&imwidth=720)
ਇਸ ਵਿਚਾਲੇ ਗਾਇਕ ਕੁਲਵਿੰਦਰ ਬਿੱਲਾ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਇੱਕ ਖਾਸ ਤਸਵੀਰ ਸ਼ੇਅਰ ਕੀਤੀ ਗਈ ਹੈ। ਜਿਸ ਨੇ ਸਭ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ।
3/6
![ਇਸ ਤਸਵੀਰ ਨੂੰ ਗਾਇਕ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਸ਼ੇਅਰ ਕਰਦਿਆਂ ਲਿਖਿਆ, ਮਾਣਯੋਗ ਸੀਐੱਮ ਭਗਵੰਤ ਮਾਨ ਜੀ ਵੱਲੋਂ ਜਿੰਦ ਸਿੰਘ ਜੱਸੜ ਨੂੰ ਬਹੁਤ ਸਾਰਾ ਪਿਆਰ...](https://feeds.abplive.com/onecms/images/uploaded-images/2024/01/12/d5f518be9ec730a66db0b9ca876673c0dfd2b.jpg?impolicy=abp_cdn&imwidth=720)
ਇਸ ਤਸਵੀਰ ਨੂੰ ਗਾਇਕ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਸ਼ੇਅਰ ਕਰਦਿਆਂ ਲਿਖਿਆ, ਮਾਣਯੋਗ ਸੀਐੱਮ ਭਗਵੰਤ ਮਾਨ ਜੀ ਵੱਲੋਂ ਜਿੰਦ ਸਿੰਘ ਜੱਸੜ ਨੂੰ ਬਹੁਤ ਸਾਰਾ ਪਿਆਰ...
4/6
![ਇਸ ਤਸਵੀਰ ‘ਚ ਕੁਲਵਿੰਦਰ ਬਿੱਲਾ ਦੀ ਪਤਨੀ, ਧੀ ਤੇ ਪੁੱਤਰ ਨੂੰ ਭਗਵੰਤ ਮਾਨ ਨੂੰ ਦੇਖਿਆ ਜਾ ਸਕਦਾ ਹੈ। ਇਸ ਤਸਵੀਰ ਉੱਪਰ ਪ੍ਰਸ਼ੰਸਕਾਂ ਵੱਲੋਂ ਲਗਾਤਾਰ ਪ੍ਰਤੀਕਿਰਿਆ ਦਿੱਤੀ ਜਾ ਰਹੀ ਹੈ।](https://feeds.abplive.com/onecms/images/uploaded-images/2024/01/12/1ffd950300e55c290043ca1ca9a0bf2cd378a.jpg?impolicy=abp_cdn&imwidth=720)
ਇਸ ਤਸਵੀਰ ‘ਚ ਕੁਲਵਿੰਦਰ ਬਿੱਲਾ ਦੀ ਪਤਨੀ, ਧੀ ਤੇ ਪੁੱਤਰ ਨੂੰ ਭਗਵੰਤ ਮਾਨ ਨੂੰ ਦੇਖਿਆ ਜਾ ਸਕਦਾ ਹੈ। ਇਸ ਤਸਵੀਰ ਉੱਪਰ ਪ੍ਰਸ਼ੰਸਕਾਂ ਵੱਲੋਂ ਲਗਾਤਾਰ ਪ੍ਰਤੀਕਿਰਿਆ ਦਿੱਤੀ ਜਾ ਰਹੀ ਹੈ।
5/6
![ਕੁਲਵਿੰਦਰ ਬਿੱਲਾ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਪਿਛਲੇ ਸਾਲ ਯਾਨਿ ਦਸੰਬਰ ਮਹੀਨੇ ਉਨ੍ਹਾਂ ਦਾ ਗੀਤ ‘ਮੇਰੇ ਨਾਲ ਪੰਜਾਬ’ ਰਿਲੀਜ਼ ਹੋਇਆ ਸੀ। ਇਸ ਗੀਤ ਨੂੰ ਕੁਲਵਿੰਦਰ ਬਿੱਲਾ ਦੇ ਚੌਹਣ ਵਾਲਿਆਂ ਵਲੋਂ ਭਰਮਾ ਹੁੰਗਾਰਾ ਮਿਲਿਆ।](https://feeds.abplive.com/onecms/images/uploaded-images/2024/01/12/711fe1868a7ae0c9b78fa778772a1e9e36d53.jpg?impolicy=abp_cdn&imwidth=720)
ਕੁਲਵਿੰਦਰ ਬਿੱਲਾ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਪਿਛਲੇ ਸਾਲ ਯਾਨਿ ਦਸੰਬਰ ਮਹੀਨੇ ਉਨ੍ਹਾਂ ਦਾ ਗੀਤ ‘ਮੇਰੇ ਨਾਲ ਪੰਜਾਬ’ ਰਿਲੀਜ਼ ਹੋਇਆ ਸੀ। ਇਸ ਗੀਤ ਨੂੰ ਕੁਲਵਿੰਦਰ ਬਿੱਲਾ ਦੇ ਚੌਹਣ ਵਾਲਿਆਂ ਵਲੋਂ ਭਰਮਾ ਹੁੰਗਾਰਾ ਮਿਲਿਆ।
6/6
![ਦੱਸ ਦੇਈਏ ਕਿ ਕੁਲਵਿੰਦਰ ਬਿੱਲਾ ਅਦਾਕਾਰੀ ਦੇ ਨਾਲ-ਨਾਲ ਕਈ ਸਟੇਜ ਸ਼ੋਅ ਦੌਰਾਨ ਪੰਜਾਬੀਅਤ ਦੇ ਰੰਗ ਦਰਸਾਉਂਦੇ ਨਜ਼ਰ ਆਉਂਦੇ ਹਨ। ਉਨ੍ਹਾਂ ਦੇ ਇਸ ਅੰਦਾਜ਼ ਨੂੰ ਬੇਹੱਦ ਪਸੰਦ ਕੀਤਾ ਜਾਂਦਾ ਹੈ।](https://feeds.abplive.com/onecms/images/uploaded-images/2024/01/12/1ec6f5c766fc0145abb0811df45b782a3d242.jpg?impolicy=abp_cdn&imwidth=720)
ਦੱਸ ਦੇਈਏ ਕਿ ਕੁਲਵਿੰਦਰ ਬਿੱਲਾ ਅਦਾਕਾਰੀ ਦੇ ਨਾਲ-ਨਾਲ ਕਈ ਸਟੇਜ ਸ਼ੋਅ ਦੌਰਾਨ ਪੰਜਾਬੀਅਤ ਦੇ ਰੰਗ ਦਰਸਾਉਂਦੇ ਨਜ਼ਰ ਆਉਂਦੇ ਹਨ। ਉਨ੍ਹਾਂ ਦੇ ਇਸ ਅੰਦਾਜ਼ ਨੂੰ ਬੇਹੱਦ ਪਸੰਦ ਕੀਤਾ ਜਾਂਦਾ ਹੈ।
Published at : 12 Jan 2024 09:48 AM (IST)
View More
Advertisement
Advertisement
Advertisement
ਟਾਪ ਹੈਡਲਾਈਨ
ਅੰਮ੍ਰਿਤਸਰ
ਅੰਮ੍ਰਿਤਸਰ
ਤਕਨਾਲੌਜੀ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)