ਪੜਚੋਲ ਕਰੋ
Rana Ranbir: ਰਾਣਾ ਰਣਬੀਰ ਪਤਨੀ ਨਾਲ ਖੂਬਸੂਰਤ ਪਲ ਬਿਤਾਉਂਦੇ ਆਏ ਨਜ਼ਰ, ਸ਼ਾਅਰੀ ਰਾਹੀਂ ਸਾਹਮਣੇ ਰੱਖੀ ਦਿਲ ਦੀ ਗੱਲ
Rana Ranbir With Wife: ਪੰਜਾਬੀ ਕਲਾਕਾਰ ਰਾਣਾ ਰਣਬੀਰ ਇੰਨੀਂ ਦਿਨੀਂ ਆਪਣੇ ਪਰਿਵਾਰ ਨਾਲ ਖਾਸ ਸਮਾਂ ਬਤੀਤ ਕਰਦੇ ਹੋਏ ਨਜ਼ਰ ਆ ਰਹੇ ਹਨ।
Rana Ranbir With Wife
1/7

ਦਰਅਸਲ, ਕਲਾਕਾਰ ਵੱਲ਼ੋਂ ਆਪਣੀ ਪਤਨੀ ਨਾਲ ਖੂਬਸੂਰਤ ਪਲਾਂ ਦੀਆਂ ਸ਼ਾਨਦਾਰ ਤਸਵੀਰਾਂ ਸ਼ੇਅਰ ਕੀਤੀਆਂ ਗਈਆਂ ਹਨ। ਜਿਨ੍ਹਾਂ ਨੇ ਸਭ ਦਾ ਧਿਆਨ ਆਪਣੇ ਵੱਲ਼ ਖਿੱਚ ਲਿਆ ਹੈ।
2/7

ਰਾਣਾ ਰਣਬੀਰ ਨੇ ਇਹ ਤਸਵੀਰਾਂ ਆਪਣੇ ਸੋਸ਼ਲ ਮੀਡੀਆ ਹੈਂਡਲ ਇੰਸਟਾਗ੍ਰਾਮ ਉੱਪਰ ਸਾਂਝੀਆਂ ਕੀਤੀਆਂ ਹਨ। ਜਿਨ੍ਹਾਂ ਉੱਪਰ ਫਿਲਮੀ ਸਿਤਾਰੇ ਵੀ ਆਪਣਾ ਪਿਆ ਲੁੱਟਾ ਰਹੇ ਹਨ।
Published at : 13 Jun 2023 08:32 AM (IST)
ਹੋਰ ਵੇਖੋ





















