ਪੜਚੋਲ ਕਰੋ

Sonam-Tania: ਸੋਨਮ ਬਾਜਵਾ-ਤਾਨੀਆ ਨਿਕੋ ਤੇ ਰਾਨੀ ਬਣ ਜਿੱਤਣਗੀਆਂ ਦਿਲ, ਕੀ ਤੁਹਾਨੂੰ ਪਸੰਦ ਆਈ ਦੋਵਾਂ ਦੀ ਸਾਦਗੀ ?

Godday Godday Chaa Sonam-Tania: ਸੋਨਮ ਬਾਜਵਾ ਅਤੇ ਤਾਨੀਆ ਦੀ ਫਿਲਮ 'ਗੋਡੇ ਗੋਡੇ ਚਾਅ' ਦਾ ਟਰੇਲਰ ਰਿਲੀਜ਼ ਹੋਣ ਤੋਂ ਬਾਅਦ ਸੁਰਖੀਆਂ ਵਿੱਚ ਬਣਿਆ ਹੋਇਆ ਹੈ। ਇਸ ਫਿਲਮ ਰਾਹੀਂ ਇੱਕ ਵਾਰ ਫਿਰ ਤੋਂ ਸੋਨਮ ਅਤੇ ਤਾਨੀਆ ਦਾ ਅੰਦਾਜ਼ ਚਰਚਾ ਵਿੱਚ ਹੈ।

Godday Godday Chaa Sonam-Tania

1/7
ਇਸ ਤੋਂ ਇਲਾਵਾ ਨਿਰਮਲ ਰਿਸ਼ੀ ਦੀ ਕਾਮੇਡੀ ਵੀ ਹਰ ਪਾਸੇ ਛਾਈ ਹੋਈ ਹੈ। ਇਸ ਵਿਚਕਾਰ ਸੋਨਮ ਅਤੇ ਤਾਨੀਆ ਦੀਆਂ ਸ਼ਾਨਦਾਰ ਤਸਵੀਰਾਂ ਸਾਹਮਣੇ ਆਈਆ ਹਨ। ਜਿਨ੍ਹਾਂ ਵਿੱਚ ਉਨ੍ਹਾਂ ਦਾ ਸਾਦਗੀ ਭਰਿਆ ਅੰਦਾਜ਼ ਦਰਸ਼ਕਾਂ ਨੂੰ ਆਪਣਾ ਦੀਵਾਨਾ ਬਣਾ ਰਿਹਾ ਹੈ। ਤੁਸੀ ਵੀ ਵੇਖੋ ਇਹ ਖਾਸ ਤਸਵੀਰਾਂ...

2/7
ਦੱਸ ਦੇਈਏ ਕਿ ਇਸ ਫਿਲਮ ਦੀ ਕਹਾਣੀ ਉਸ ਦੌਰ ਦੇ ਆਲੇ-ਦੁਆਲੇ ਘੁੰਮਦੀ ਹੈ, ਜਦੋਂ ਔਰਤਾਂ ਨੂੰ ਬਰਾਤ 'ਚ ਜਾਣ ਦੀ ਇਜਾਜ਼ਤ ਨਹੀਂ ਮਿਲਦੀ ਸੀ।

3/7
ਬਰਾਤ ਵਿੱਚ ਸਿਰਫ ਬੰਦੇ ਹੀ ਜਾਂਦੇ ਸੀ। ਹੁਣ ਸੋਨਮ ਬਾਜਵਾ ਤੇ ਨਿਰਮਲ ਰਿਸ਼ੀ ਮਿਲ ਕੇ ਇਸ ਨਿਯਮ ਨੂੰ ਬਦਲਣ ਦੀਆਂ ਸਕੀਮਾਂ ਲਾਉਂਦੀਆਂ ਹਨ। ਇਸ ਵਿੱਚ ਉਹ ਕਿਸ ਤਰ੍ਹਾਂ ਸਫਲ ਹੋਣਗੀਆਂ ਇਹ ਫਿਲਮ ਵਿੱਚ ਦੇਖਣਾ ਬੇਹੱਦ ਮਜ਼ੇਦਾਰ ਰਹੇਗਾ।

4/7
ਕਾਬਿਲੇਗ਼ੌਰ ਹੈ ਕਿ ਸੋਨਮ ਬਾਜਵਾ ਆਪਣੀਆਂ ਦੋਵੇਂ ਫਿਲਮਾਂ ਨੂੰ ਲੈਕੇ ਲਗਾਤਾਰ ਲਾਈਮਲਾਈਟ 'ਚ ਬਣੀ ਹੋਈ ਹੈ। ਉਸ ਦੀ ਫਿਲਮ 'ਕੈਰੀ ਆਨ ਜੱਟਾ 3' ਦਾ ਟੀਜ਼ਰ ਤੇ ਟਾਈਟਲ ਟਰੈਕ ਹਾਲ ਹੀ 'ਚ ਰਿਲੀਜ਼ ਹੋਇਆ ਹੈ।

5/7
ਇਸ ਫਿਲਮ 'ਚ ਸੋਨਮ ਬਾਜਵਾ ਗਿੱਪੀ ਗਰੇਵਾਲ ਨਾਲ ਰੋਮਾਂਸ ਕਰਦੀ ਨਜ਼ਰ ਆਉਣ ਵਾਲੀ ਹੈ। ਜਦਕਿ 'ਗੋਡੇ ਗੋਡੇ ਚਾਅ' 'ਚ ਉਹ ਗੀਤਾਜ ਬਿੰਦਰੱਖੀਆ ਨਾਲ ਐਕਟਿੰਗ ਕਰਦੀ ਨਜ਼ਰ ਆਉਣ ਵਾਲੀ ਹੈ।

6/7
ਦੱਸ ਦਈਏ ਕਿ ਸੋਨਮ ਬਾਜਵਾ ਇੰਨੀਂ ਦਿਨੀਂ ਖੂਬ ਸੁਰਖੀਆਂ 'ਚ ਬਣੀ ਹੋਈ ਹੈ। ਉਸ ਦੀਆਂ ਬੈਕ ਟੂ ਬੈਕ ਦੋ ਫਿਲਮਾਂ 'ਗੋਡੇ ਗੋਡੇ ਚਾਅ' ਤੇ 'ਕੈਰੀ ਆਨ ਜੱਟਾ 3' ਰਿਲੀਜ਼ ਹੋਣ ਜਾ ਰਹੀਆਂ ਹਨ।

7/7
ਇਨ੍ਹਾਂ ਦੋਵੇਂ ਹੀ ਫਿਲਮਾਂ 'ਚ ਉਸ ਦਾ ਵੱਖੋ-ਵੱਖਰਾ ਕਿਰਦਾਰ ਨਜ਼ਰ ਆਉਣ ਵਾਲਾ ਹੈ। ਇਹ ਤਾਂ ਸਭ ਨੂੰ ਪਤਾ ਹੈ ਕਿ ਉਸ ਦੀ ਫਿਲਮ 'ਗੋਡੇ ਗੋਡੇ ਚਾਅ' 26 ਮਈ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਫਿਲਹਾਲ ਇਹ ਦੋਵੇਂ ਫਿਲਮਾਂ ਦੇਖਣੀਆਂ ਬੇਹੱਦ ਮਜ਼ੇਦਾਰ ਰਹਿਣਗੀਆਂ।

ਹੋਰ ਜਾਣੋ ਪਾਲੀਵੁੱਡ

View More
Advertisement
Advertisement
Advertisement

ਟਾਪ ਹੈਡਲਾਈਨ

Farmer Protest: ਕਿਸਾਨੀ ਸੰਘਰਸ਼ 'ਚ ਕੁੱਦੇ ਗੁਰੂ ਰੰਧਾਵਾ, ਕਿਹਾ-ਦੇਸ਼ ਦਾ ਢਿੱਡ ਭਰਨ ਵਾਲੇ ਦੀ ਗੱਲ ਸੁਣਨ ਦੀ ਲੋੜ, ਜਾਣੋ ਹੋਰ ਕੀ ਕੁਝ ਕਿਹਾ ?

ਲੁਧਿਆਣਾ 'ਚ ਦੂਜੀ ਜਮਾਤ ਦੀ ਬੱਚੀ ਨੂੰ ਬੱਸ ਨੇ ਦਰੜਿਆ, ਮਾਪਿਆਂ ਦੀ ਇਕੱਲੀ ਧੀ ਸੀ ਅਮਾਇਰਾ, ਸਕੂਲ ਪ੍ਰਸ਼ਾਸਨ 'ਤੇ ਭੜਕੇ ਲੋਕ

Farmers Protest: ਕਿਸਾਨ ਅੰਦੋਲਨ ਦੌਰਾਨ ਹੀ ਮੋਦੀ ਸਰਕਾਰ ਖੇਤੀ ਬਾਰੇ ਚੁੱਕਣ ਜਾ ਰਹੀ ਵੱਡੇ ਕਦਮ, ਪੰਜਾਬ ਸਰਕਾਰ ਕੋਲ ਵੀ ਭੇਜਿਆ ਖਰੜਾ, ਅੱਜ ਲੱਗੇਗੀ ਮੋਹਰ?

Punjab News: ਪੰਜਾਬ 'ਚ ਖੌਫਨਾਕ ਵਾਰਦਾਤ, AAP ਦੇ ਨੌਜਵਾਨ ਸਰਪੰਚ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ, ਜਾਣੋ ਪੂਰਾ ਮਾਮਲਾ
ਪੰਜਾਬ 'ਚ ਖੌਫਨਾਕ ਵਾਰਦਾਤ, AAP ਦੇ ਨੌਜਵਾਨ ਸਰਪੰਚ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ, ਜਾਣੋ ਪੂਰਾ ਮਾਮਲਾ
Advertisement
ABP Premium

ਵੀਡੀਓਜ਼

ਪੰਜਾਬੀਆਂ ਦਾ ਪੂਰਾ ਖਲਾਰਾ , ਵੇਖੋ AP ਢਿੱਲੋਂ ਦੇ ਦਿੱਲੀ ਸ਼ੋਅ ਦਾ ਨਜ਼ਾਰਾਦਿਲਜੀਤ ਲਈ ਲੱਗੇ ਭਾਜੀ ਭਾਜੀ ਦੇ ਨਾਅਰੇ , ਖੁਸ਼ ਹੋ ਗਿਆ ਦੋਸਾਂਝ ਵਾਲਾਜੀਜਾ ਕਿਥੋਂ ਝੁੱਕ ਜਾਊ , ਚੰਡੀਗੜ੍ਹ 'ਚ ਗੱਜਿਆ ਦਿਲਜੀਤ ਦੋਸਾਂਝਮੈਂ India 'ਚ ਸ਼ੋਅ ਨਹੀਂ ਕਰਨਾ !! ਕਿਉਂ ਭੜਕੇ ਦਿਲਜੀਤ ਦੋਸਾਂਝ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Farmer Protest: ਕਿਸਾਨੀ ਸੰਘਰਸ਼ 'ਚ ਕੁੱਦੇ ਗੁਰੂ ਰੰਧਾਵਾ, ਕਿਹਾ-ਦੇਸ਼ ਦਾ ਢਿੱਡ ਭਰਨ ਵਾਲੇ ਦੀ ਗੱਲ ਸੁਣਨ ਦੀ ਲੋੜ, ਜਾਣੋ ਹੋਰ ਕੀ ਕੁਝ ਕਿਹਾ ?
Farmer Protest: ਕਿਸਾਨੀ ਸੰਘਰਸ਼ 'ਚ ਕੁੱਦੇ ਗੁਰੂ ਰੰਧਾਵਾ, ਕਿਹਾ-ਦੇਸ਼ ਦਾ ਢਿੱਡ ਭਰਨ ਵਾਲੇ ਦੀ ਗੱਲ ਸੁਣਨ ਦੀ ਲੋੜ, ਜਾਣੋ ਹੋਰ ਕੀ ਕੁਝ ਕਿਹਾ ?
ਲੁਧਿਆਣਾ 'ਚ ਦੂਜੀ ਜਮਾਤ ਦੀ ਬੱਚੀ ਨੂੰ ਬੱਸ ਨੇ ਦਰੜਿਆ, ਮਾਪਿਆਂ ਦੀ ਇਕੱਲੀ ਧੀ ਸੀ ਅਮਾਇਰਾ, ਸਕੂਲ ਪ੍ਰਸ਼ਾਸਨ 'ਤੇ ਭੜਕੇ ਲੋਕ
ਲੁਧਿਆਣਾ 'ਚ ਦੂਜੀ ਜਮਾਤ ਦੀ ਬੱਚੀ ਨੂੰ ਬੱਸ ਨੇ ਦਰੜਿਆ, ਮਾਪਿਆਂ ਦੀ ਇਕੱਲੀ ਧੀ ਸੀ ਅਮਾਇਰਾ, ਸਕੂਲ ਪ੍ਰਸ਼ਾਸਨ 'ਤੇ ਭੜਕੇ ਲੋਕ
Farmers Protest: ਕਿਸਾਨ ਅੰਦੋਲਨ ਦੌਰਾਨ ਹੀ ਮੋਦੀ ਸਰਕਾਰ ਖੇਤੀ ਬਾਰੇ ਚੁੱਕਣ ਜਾ ਰਹੀ ਵੱਡੇ ਕਦਮ, ਪੰਜਾਬ ਸਰਕਾਰ ਕੋਲ ਵੀ ਭੇਜਿਆ ਖਰੜਾ, ਅੱਜ ਲੱਗੇਗੀ ਮੋਹਰ?
Farmers Protest: ਕਿਸਾਨ ਅੰਦੋਲਨ ਦੌਰਾਨ ਹੀ ਮੋਦੀ ਸਰਕਾਰ ਖੇਤੀ ਬਾਰੇ ਚੁੱਕਣ ਜਾ ਰਹੀ ਵੱਡੇ ਕਦਮ, ਪੰਜਾਬ ਸਰਕਾਰ ਕੋਲ ਵੀ ਭੇਜਿਆ ਖਰੜਾ, ਅੱਜ ਲੱਗੇਗੀ ਮੋਹਰ?
Punjab News: ਪੰਜਾਬ 'ਚ ਖੌਫਨਾਕ ਵਾਰਦਾਤ, AAP ਦੇ ਨੌਜਵਾਨ ਸਰਪੰਚ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ, ਜਾਣੋ ਪੂਰਾ ਮਾਮਲਾ
ਪੰਜਾਬ 'ਚ ਖੌਫਨਾਕ ਵਾਰਦਾਤ, AAP ਦੇ ਨੌਜਵਾਨ ਸਰਪੰਚ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ, ਜਾਣੋ ਪੂਰਾ ਮਾਮਲਾ
Farmers Protest: ਖਨੌਰੀ ਬਾਰਡਰ ’ਤੇ  ਕਿਸਾਨਾਂ ਦੇ ਪੱਕੇ ਜੁਗਾੜ! ਲੋਹੇ ਦੀਆਂ ਪੱਤੀਆਂ ਜੜ੍ਹ ਟਰਾਲੀਆਂ ਕੀਤੀਆਂ ਵੈਲਡਿੰਗ, ਬੋਲੇ...ਹੁਣ ਪੁਲਿਸ ਲਾ ਲਵੇ ਪੂਰਾ ਜ਼ੋਰ

Punjab Police: ਅਰਸ਼ ਡੱਲਾ ਦੇ 4 ਸਾਥੀ ਗ੍ਰਿਫਤਾਰ, 16 ਜਿੰਦਾ ਕਾਰਤੂਸਾਂ ਸਮੇਤ ਹਥਿਆਰ ਬਰਾਮਦ, ਮੋਹਾਲੀ ਗੋਲ਼ੀਕਾਂਡ ਨਾਲ ਜੁੜੇ ਤਾਰ

Punjabi Singer Ranjit Bawa: ਰਣਜੀਤ ਬਾਵਾ ਨੇ ਵਿਸ਼ਵ ਹਿੰਦੂ ਪ੍ਰੀਸ਼ਦ ਤੇ ਬਜਰੰਗ ਦਲ ਨੂੰ ਲਲਕਾਰਿਆ, ਹਰ ਗੱਲ 'ਤੇ ਹਿੰਦੂ-ਸਿੱਖ ਦਾ ਮੁੱਦਾ ਠੀਕ ਨਹੀਂ...
ਰਣਜੀਤ ਬਾਵਾ ਨੇ ਵਿਸ਼ਵ ਹਿੰਦੂ ਪ੍ਰੀਸ਼ਦ ਤੇ ਬਜਰੰਗ ਦਲ ਨੂੰ ਲਲਕਾਰਿਆ, ਹਰ ਗੱਲ 'ਤੇ ਹਿੰਦੂ-ਸਿੱਖ ਦਾ ਮੁੱਦਾ ਠੀਕ ਨਹੀਂ...
Canada News: ਕੈਨੇਡਾ ਦਾ ਵਿਦੇਸ਼ੀ ਵਿਦਿਆਰਥੀਆਂ ਨੂੰ ਝਟਕਾ, ਡਿਟੇਲ ਭੇਜਣ ਦੇ ਹੁਕਮ, ਕਈਆਂ ਨੂੰ ਡਿਪੋਰਟ ਕਰਨ ਦੀ ਤਿਆਰੀ
ਕੈਨੇਡਾ ਦਾ ਵਿਦੇਸ਼ੀ ਵਿਦਿਆਰਥੀਆਂ ਨੂੰ ਝਟਕਾ, ਡਿਟੇਲ ਭੇਜਣ ਦੇ ਹੁਕਮ, ਕਈਆਂ ਨੂੰ ਡਿਪੋਰਟ ਕਰਨ ਦੀ ਤਿਆਰੀ
Embed widget