ਪੜਚੋਲ ਕਰੋ
Surinder Shinda: ਸੁਰਿੰਦਰ ਛਿੰਦਾ ਅੱਜ ਪੰਜ ਤੱਤਾਂ 'ਚ ਹੋਣਗੇ ਵਿਲੀਨ, ਮਰਹੂਮ ਗਾਇਕ ਨਾਲ ਪੰਜਾਬੀ ਸਿਤਾਰਿਆਂ ਦੀਆਂ ਦੇਖੋ ਯਾਦਗਾਰ ਤਸਵੀਰਾਂ
Punjabi Singer Surinder Shinda Funeral: ਪੰਜਾਬੀ ਸੰਗੀਤ ਜਗਤ ਦੇ ਲੈਜੇਂਡ ਗਾਇਕ ਸੁਰਿੰਦਰ ਛਿੰਦਾ ਇਸ ਦੁਨੀਆ ਤੋਂ ਰੁਖਸਤ ਹੋ ਚੁੱਕੇ ਹਨ। ਬੁੱਧਵਾਰ ਸਵੇਰ ਸਾਢੇ 6 ਵਜੇ ਦੇ ਕਰੀਬ ਉਨ੍ਹਾਂ ਆਖਰੀ ਸਾਹ ਲਏ ਸੀ।
Punjabi Singer Surinder Shinda Funeral
1/7

ਦੱਸ ਦੇਈਏ ਕਿ ਪੰਜਾਬੀ ਲੋਕ ਗਾਇਕ ਨੇ ਲੁਧਿਆਣਾ ਦੇ ਡੀਐਮਸੀ ਹਸਪਤਾਲ ਵਿਖੇ ਦਮ ਤੋੜਿਆ। ਇਸ ਖਬਰ ਦ ਸਾਹਮਣੇ ਆਉਂਦੇ ਹੀ ਪੰਜਾਬੀ ਸਟਾਰ ਜਗਤ ਛਿੰਦਾ ਦੇ ਦੇਹਾਂਤ ਤੋਂ ਬਾਅਦ ਗਮਗੀਨ ਹੈ। ਇਸ ਤਸਵੀਰ ਵਿੱਚ ਗਾਇਕਾ ਗੁਰਲੇਜ਼ ਅਖਤਰ ਮਰਹੂਮ ਗਾਇਕ ਛਿੰਦਾ ਨਾਲ ਦਿਖਾਈ ਦੇ ਰਹੀ ਹੈ।
2/7

ਪੰਜਾਬੀ ਸੰਗੀਤ ਜਗਤ ਦੇ ਸਿਤਾਰੇ ਹਾਲੇ ਤੱਕ ਇਸ ਉੱਪਰ ਸੋਗ ਪ੍ਰਗਟ ਕਰ ਰਹੇ ਹਨ। ਦੱਸ ਦੇਈਏ ਕਿ ਅੱਜ ਕਲਾਕਾਰ ਦਾ ਅੰਤਿਮ ਸੰਸਕਾਰ ਕੀਤਾ ਜਾਣਾ ਹੈ। ਇਸ ਤਸਵੀਰ ਵਿੱਚ ਤੁਸੀ ਹੈਪੀ ਰਾਏ ਕੋਟੀ ਨਾਲ ਪੰਜਾਬੀ ਲੋਕ ਗਾਇਕ ਛਿੰਦਾ ਨੂੰ ਦੇਖ ਸਕਦੇ ਹੋ।
Published at : 29 Jul 2023 06:32 AM (IST)
ਹੋਰ ਵੇਖੋ





















