ਪੜਚੋਲ ਕਰੋ

Sonam Bajwa: ਸੋਨਮ ਬਾਜਵਾ ਦੇ ਕਮੈਂਟ ਬਾੱਕਸ 'ਚ ਗਾਇਕ G Khan ਨੂੰ ਲੈ ਛਿੜੀ ਚਰਚਾ, ਜਾਣੋ ਲੋਕਾਂ ਨੇ ਕਿਸ ਗੱਲ ਨੂੰ ਲੈ ਘੇਰਿਆ...

Sonam Bajwa: ਪੰਜਾਬੀ ਅਦਾਕਾਰਾ ਸੋਨਮ ਬਾਜਵਾ ਦੀ ਖੂਬਸੂਰਤੀ ਦਾ ਜਲਵਾ ਸਿਰਫ ਪਾਲੀਵੁੱਡ ਵਿੱਚ ਹੀ ਨਹੀਂ ਸਗੋਂ ਬਾਲੀਵੁੱਡ ਵਿੱਚ ਵੀ ਸੁਣਨ ਨੂੰ ਮਿਲ ਰਿਹਾ ਹੈ।

sonam bajwa g khan

1/6
ਅਦਾਕਾਰਾ ਨੇ ਆਪਣੀ ਅਦਾਕਾਰੀ ਦੇ ਨਾਲ-ਨਾਲ ਖੂਬਸੂਰਤ ਅਦਾਵਾਂ ਦੇ ਚੱਲਦੇ ਦੁਨੀਆ ਭਰ ਵਿੱਚ ਬੈਠੇ ਪ੍ਰਸ਼ੰਸਕਾਂ ਦੇ ਦਿਲਾਂ ਵਿੱਚ ਵੱਖਰੀ ਜਗ੍ਹਾ ਬਣਾਈ ਹੈ।

2/6
ਦੱਸ ਦੇਈਏ ਕਿ ਸੋਨਮ ਆਪਣੇ ਸੋਸ਼ਲ ਮੀਡੀਆ ਹੈਂਡਲ ਰਾਹੀਂ ਅਕਸਰ ਪ੍ਰਸ਼ੰਸਕਾਂ ਵਿਚਾਲੇ ਐਕਟਿਵ ਨਜ਼ਰ ਆਉਂਦੀ ਹੈ। ਉਸਦੀਆਂ ਤਸਵੀਰਾਂ ਅਕਸਰ ਇੰਟਰਨੈੱਟ ਉੱਪਰ ਛਾਈਆਂ ਰਹਿੰਦੀਆਂ ਹਨ। ਇਸ ਵਿਚਾਲੇ ਅਦਾਕਾਰਾ ਨੇ ਆਪਣੀ ਗੋਲਡਨ ਸਾੜ੍ਹੀ ਵਿੱਚ ਕੁਝ ਖਾਸ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਨ੍ਹਾਂ ਉੱਪਰ ਪ੍ਰਸ਼ੰਸਕ ਵੀ ਆਪਣਾ ਪਿਆਰ ਲੁੱਟਾ ਰਹੇ ਹਨ।

3/6
ਹਾਲਾਂਕਿ ਇਸ ਦੌਰਾਨ ਪੰਜਾਬੀ ਗਾਇਕ ਜੀ ਖਾਨ ਨੂੰ ਲੈ ਖਾਸ ਚਰਚਾ ਹੋ ਰਹੀ ਹੈ। ਦਰਅਸਲ, ਇਹ ਪਹਿਲੀ ਵਾਰ ਹੋਇਆ ਹੈ, ਜਦੋਂ ਸੋਨਮ ਬਾਜਵਾ ਦੀਆਂ ਤਸਵੀਰਾਂ ਉੱਪਰ ਜੀ ਖਾਨ ਦਾ ਕੋਈ ਕਮੈਂਟ ਨਹੀਂ ਆਇਆ।

4/6
ਹੈਰਾਨੀ ਦੀ ਗੱਲ਼ ਇਹ ਹੈ ਕਿ ਪ੍ਰਸ਼ੰਸਕਾਂ ਨੇ ਵੀ ਇਸ ਗੱਲ ਨੂੰ ਨੋਟਿਸ ਕੀਤਾ ਹੈ। ਜਿਸ ਤੋਂ ਬਾਅਦ ਜੀ ਖਾਨ ਨੂੰ ਟੈਗ ਕਰਦੇ ਹੋਏ ਉਨ੍ਹਾਂ ਵੱਲੋਂ ਲਗਾਤਾਰ ਕਮੈਂਟ ਕੀਤੇ ਜਾ ਰਹੇ ਹਨ।

5/6
ਇੱਕ ਯੂਜ਼ਰ ਨੇ ਗਾਇਕ ਨੂੰ ਟੈਗ ਕਰਦੇ ਹੋਏ ਕਮੈਂਟ ਕਰ ਲਿਖਿਆ, ਜੀ ਖਾਨ ਵੀਰੇ ਤੁਹਾਡਾ ਕਮੈਂਟ ਨਹੀਂ ਆਇਆ। ਜਦਕਿ ਇਸ ਉੱਪਰ ਬਾਕੀ ਪ੍ਰਸ਼ੰਸਕ ਹੱਸਦੇ ਹੋਏ ਇਮੋਜ਼ੀ ਸ਼ੇਅਰ ਕਰ ਰਹੇ ਹਨ।

6/6
ਵਰਕਫਰੰਟ ਦੀ ਗੱਲ ਕਰਿਏ ਤਾਂ ਸੋਨਮ ਬਾਜਵਾ ਨੂੰ ਫਿਲਮ ਕੁੜੀ ਹਰਿਆਣੇ ਵੱਲ ਦੀ ਵਿੱਚ ਐਮੀ ਵਿਰਕ ਨਾਲ ਖਾਸ ਭੂਮਿਕਾ ਨਿਭਾਉਂਦੇ ਹੋਏ ਵੇਖਿਆ ਗਿਆ। ਹਾਲਾਂਕਿ ਇਸ ਫਿਲਮ ਨੂੰ ਪ੍ਰਸ਼ੰਸਕਾਂ ਵੱਲੋਂ ਮਿਲੀ-ਜੁਲੀ ਪ੍ਰਤੀਕਿਰਿਆ ਮਿਲੀ।

ਹੋਰ ਜਾਣੋ ਪਾਲੀਵੁੱਡ

View More
Advertisement
Advertisement
Advertisement

ਟਾਪ ਹੈਡਲਾਈਨ

Kangana Ranaut Controversy: ਕੰਗਨਾ ਦਾ ਸਿੱਖਾਂ ਨਾਲ ਮੁੜ ਪੰਗਾ! MP ਸਰਬਜੀਤ ਸਿੰਘ ਖਲਾਸਾ ਨੇ ਲਾਏ ਗੰਭੀਰ ਇਲਜ਼ਾਮ

Punjab News: ਨਹਿਰ 'ਚ ਡਿੱਗੀ ਕਾਰ, 2 ਪਟਵਾਰੀਆਂ ਦੀ ਹੋਈ ਮੌਤ

Google Warning: ਆਪਣੇ ਫੋਨ ਤੋਂ ਤੁਰੰਤ ਡਿਲੀਟ ਕਰੋ ਇਹ ਐਪਸ, ਖਾਲੀ ਹੋ ਸਕਦਾ ਹੈ ਤੁਹਾਡਾ ਬੈਂਕ ਖਾਤਾ!

Punjab Weather: ਪੰਜਾਬ 'ਚ ਸੋਕੇ ਦੀ ਮਾਰ! ਰੈੱਡ ਤੇ ਯੈਲੋ ਜ਼ੋਨ 'ਚ ਸੂਬੇ ਦੇ 19 ਜ਼ਿਲ੍ਹੇ, ਬਠਿੰਡਾ ਤੇ ਫਤਿਹਗੜ੍ਹ ਦਾ ਬੁਰਾ ਹਾਲ

ABP Premium

ਵੀਡੀਓਜ਼

ਘਨੌਰ ਦੇ ਪਿੰਡ ਖਾਨਪੁਰ ਰੇਲੂ ਵਿੱਚ ਦਹਿਸ਼ਤ, ਘਰ ਦੀ ਛੱਤ ਤੇ ਆਇਆ ਤੇਂਦੁਆਵੱਡੀ ਖ਼ਬਰ: ਰਾਜਪੁਰਾ 'ਚ ਹਥਿਆਰਾਂ ਦੀ ਖੇਪ ਬਰਾਮਦਪੰਜਾਬ ਦੇ ਤਹਿਸੀਲਦਾਰਾਂ ਦੀ ਹੜਤਾਲ ਖ਼ਤਮ, ਹੁਣ ਸੋਮਵਾਰ ਤੋਂ ਰਜਿਸਟਰੀਆਂ ਦਾ ਕੰਮ ਹੋਵੇਗਾ ਸ਼ੁਰੂPatiala Rajindera Hospital : ਹੜਤਾਲ ਤੇ ਬੈਠੇ ਸਿਹਤ ਮੰਤਰੀ ਡਾ.ਬਲਬੀਰ ਸਿੰਘ, ਜੰਮ ਕੇ ਕੀਤੀ ਨਾਅਰੇਬਾਜ਼ੀ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Kangana Ranaut Controversy: ਕੰਗਨਾ ਦਾ ਸਿੱਖਾਂ ਨਾਲ ਮੁੜ ਪੰਗਾ! MP ਸਰਬਜੀਤ ਸਿੰਘ ਖਲਾਸਾ ਨੇ ਲਾਏ ਗੰਭੀਰ ਇਲਜ਼ਾਮ
Kangana Ranaut Controversy: ਕੰਗਨਾ ਦਾ ਸਿੱਖਾਂ ਨਾਲ ਮੁੜ ਪੰਗਾ! MP ਸਰਬਜੀਤ ਸਿੰਘ ਖਲਾਸਾ ਨੇ ਲਾਏ ਗੰਭੀਰ ਇਲਜ਼ਾਮ
Punjab News: ਨਹਿਰ 'ਚ ਡਿੱਗੀ ਕਾਰ, 2 ਪਟਵਾਰੀਆਂ ਦੀ ਹੋਈ ਮੌਤ
Punjab News: ਨਹਿਰ 'ਚ ਡਿੱਗੀ ਕਾਰ, 2 ਪਟਵਾਰੀਆਂ ਦੀ ਹੋਈ ਮੌਤ
Google Warning: ਆਪਣੇ ਫੋਨ ਤੋਂ ਤੁਰੰਤ ਡਿਲੀਟ ਕਰੋ ਇਹ ਐਪਸ, ਖਾਲੀ ਹੋ ਸਕਦਾ ਹੈ ਤੁਹਾਡਾ ਬੈਂਕ ਖਾਤਾ!
Google Warning: ਆਪਣੇ ਫੋਨ ਤੋਂ ਤੁਰੰਤ ਡਿਲੀਟ ਕਰੋ ਇਹ ਐਪਸ, ਖਾਲੀ ਹੋ ਸਕਦਾ ਹੈ ਤੁਹਾਡਾ ਬੈਂਕ ਖਾਤਾ!
Punjab Weather: ਪੰਜਾਬ 'ਚ ਸੋਕੇ ਦੀ ਮਾਰ! ਰੈੱਡ ਤੇ ਯੈਲੋ ਜ਼ੋਨ 'ਚ ਸੂਬੇ ਦੇ 19 ਜ਼ਿਲ੍ਹੇ, ਬਠਿੰਡਾ ਤੇ ਫਤਿਹਗੜ੍ਹ ਦਾ ਬੁਰਾ ਹਾਲ
Punjab Weather: ਪੰਜਾਬ 'ਚ ਸੋਕੇ ਦੀ ਮਾਰ! ਰੈੱਡ ਤੇ ਯੈਲੋ ਜ਼ੋਨ 'ਚ ਸੂਬੇ ਦੇ 19 ਜ਼ਿਲ੍ਹੇ, ਬਠਿੰਡਾ ਤੇ ਫਤਿਹਗੜ੍ਹ ਦਾ ਬੁਰਾ ਹਾਲ
Milk production: ਪਸ਼ੂ ਵਹਾਉਣਗੇ ਦੁੱਧ ਦੀਆਂ ਨਹਿਰਾਂ...10 ਸਾਲ ਦੀ ਮਿਹਨਤ ਮਗਰੋਂ ਵਿਗਿਆਨੀਆਂ ਨੇ ਤਿਆਰ ਕੀਤਾ ਚਮਤਕਾਰੀ ਮਿਸ਼ਰਨ

Kangana Ranaut: ਰਾਜਨੀਤੀ 'ਚ ਐਂਟਰੀ ਤੋਂ ਬਾਅਦ ਹੁਣ ਵਿਆਹ ਕਰੇਗੀ ਕੰਗਨਾ ਰਣੌਤ, ਬੋਲੀ- 'ਬੱਚਿਆਂ ਨੂੰ ਲੈ ਦੇਖਿਆ ਸਪਨਾ...'
ਰਾਜਨੀਤੀ 'ਚ ਐਂਟਰੀ ਤੋਂ ਬਾਅਦ ਹੁਣ ਵਿਆਹ ਕਰੇਗੀ ਕੰਗਨਾ ਰਣੌਤ, ਬੋਲੀ- 'ਬੱਚਿਆਂ ਨੂੰ ਲੈ ਦੇਖਿਆ ਸਪਨਾ...'
Tesla Job Offer: ਰੋਜ਼ਾਨਾ 7 ਘੰਟੇ ਚੱਲਣ ਦੇ ਮਿਲ ਰਹੇ 28,000 ਰੁਪਏ, ਹੈਰਾਨ ਕਰ ਦੇਵੇਗਾ Elon Musk ਦਾ JOB ਆਫ਼ਰ

AI Challan: ਇਹ ਕੱਪੜੇ ਪਾ ਕੇ ਨਾ ਚਲਾਓ ਕਾਰ , ਨਹੀਂ ਤਾਂ ਟ੍ਰੈਫਿਕ ਪੁਲਿਸ ਦਾ ਕੈਮਰਾ ਭੇਜ ਦੇਵੇਗਾ ਹਜ਼ਾਰ ਰੁਪਏ ਦਾ ਚਲਾਨ

Embed widget