ਪੜਚੋਲ ਕਰੋ
Yuvraj Hans: ਯੁਵਰਾਜ ਹੰਸ ਕਾਰਨ ਮਾਨਸੀ ਸ਼ਰਮਾ ਦਾ ਟੁੱਟਿਆ ਇਹ ਸੁਫ਼ਨਾ, ਅਦਾਕਾਰ ਨੇ ਨਮ ਅੱਖਾਂ ਨਾਲ ਕੀਤਾ ਖੁਲਾਸਾ
Yuvraj Hans On Wife Mansi Sharma Career: ਪੰਜਾਬੀ ਗਾਇਕ ਯੁਵਰਾਜ ਹੰਸ ਸੰਗੀਤ ਜਗਤ ਦਾ ਜਾਣਿਆ-ਪਛਾਣਿਆ ਨਾਂਅ ਹੈ। ਜਿਨ੍ਹਾਂ ਗਾਇਕੀ ਦੇ ਨਾਲ ਅਦਾਕਾਰੀ ਦੇ ਖੇਤਰ ਵਿੱਚ ਵੀ ਜਲਵਾ ਦਿਖਾਇਆ ਹੈ।
Yuvraj Hans Mansi Sharma
1/6

ਦੱਸ ਦੇਈਏ ਕਿ ਗਾਇਕ ਆਪਣੀ ਪੇਸ਼ੇਵਰ ਦੇ ਨਾਲ-ਨਾਲ ਨਿੱਜੀ ਜ਼ਿੰਦਗੀ ਦੇ ਚਲਦਿਆਂ ਸੁਰਖੀਆਂ ਵਿੱਚ ਰਹਿੰਦਾ ਹੈ। ਪਿਛਲੇ ਸਾਲ ਕਲਾਕਾਰ ਨੇ ਆਪਣੇ ਘਰ ਬੱਚੀ ਦਾ ਸਵਾਗਤ ਕੀਤਾ।
2/6

ਜਿਸਦਾ ਨਾਂਅ ਉਨ੍ਹਾਂ ਮਿਜ਼ਰਬ ਰੱਖਿਆ। ਯੁਵਰਾਜ ਅਤੇ ਮਾਨਸੀ ਅਕਸਰ ਆਪਣੇ ਬੱਚੀਆਂ ਨਾਲ ਤਸਵੀਰਾਂ ਅਤੇ ਵੀਡੀਓ ਸ਼ੇਅਰ ਕਰਦੇ ਰਹਿੰਦੇ ਹਨ। ਜਿਨ੍ਹਾਂ ਉੱਪਰ ਪ੍ਰਸ਼ੰਸਕ ਖੂਬ ਆਪਣਾ ਪਿਆਰ ਲੁਟਾਉਂਦੇ ਹਨ। ਇਸ ਵਿਚਾਲੇ ਕਲਾਕਾਰ ਦਾ ਇੱਕ ਭਾਵੁਕ ਕਰ ਦੇਣ ਵਾਲਾ ਵੀਡੀਓ ਸਾਹਮਣੇ ਆ ਰਿਹਾ ਹੈ। ਜਿਸ ਨੇ ਹਰ ਕਿਸੇ ਦੀਆਂ ਅੱਖਾਂ ਨਮ ਕਰ ਦਿੱਤੀਆਂ।
Published at : 03 Jan 2024 11:21 AM (IST)
ਹੋਰ ਵੇਖੋ





















