ਪੜਚੋਲ ਕਰੋ
Afsana Khan: ਅਫਸਾਨਾ ਖਾਨ ਦਾ ਅੰਦਾਜ਼ ਮੋਹ ਰਿਹਾ ਦਿਲ, ਫੈਨਜ਼ ਕਮੈਂਟ ਕਰ ਬੋਲੇ- "Nice Look"
Afsana Khan Latest Pics: ਪੰਜਾਬੀ ਗਾਇਕਾ ਅਫਸਾਨਾ ਖਾਨ ਨੇ ਆਪਣੀ ਆਵਾਜ਼ ਨਾਲ ਦੁਨੀਆ ਜਿੱਤੀ ਹੈ। ਫਿਲਹਾਲ ਦੇਸ਼ ਬੈਠੇ ਪੰਜਾਬੀਆਂ ਦਾ ਦਿਲ ਜਿੱਤਣ ਤੋਂ ਬਾਅਦ ਅਫਸਾਨਾ ਵਿਦੇਸ਼ ਵਿੱਚ ਆਪਣਾ ਜਲਵਾ ਦਿਖਾ ਰਹੀ ਹੈ।
Afsana Khan Latest Pics
1/7

ਦਰਅਸਲ, ਇੰਨੀਂ ਦਿਨੀਂ ਅਫਸਾਨਾ ਖਾਨ ਕੈਨੇਡਾ ਸ਼ੋਅ ਵਿੱਚ ਵਿਅਸਤ ਹੈ। ਇਸ ਦੌਰਾਨ ਅਫਸਾਨਾ ਖਾਨ ਆਪਣੀਆਂ ਵੀਡੀਓ ਅਤੇ ਤਸਵੀਰਾਂ ਪ੍ਰਸ਼ੰਸ਼ਕਾਂ ਨਾਲ ਲਗਾਤਾਰ ਸਾਂਝੀਆਂ ਕਰ ਰਹੀ ਹੈ। ਹਾਲ ਹੀ ਵਿੱਚ ਅਫਸਾਨਾ ਨੇ ਚਮਕੀਲੀ ਡਰੈੱਸ ਵਿੱਚ ਸ਼ਾਨਦਾਰ ਤਸਵੀਰਾਂ ਸ਼ੇਅਰ ਕੀਤੀਆਂ ਹਨ। ਜਿਨ੍ਹਾਂ ਨੇ ਪ੍ਰਸ਼ੰਸ਼ਕਾਂ ਨੂੰ ਆਪਣਾ ਦੀਵਾਨਾ ਬਣਾ ਲਿਆ। ਤੁਸੀ ਵੀ ਵੇਖੋ ਇਹ ਖਾਸ ਤਸਵੀਰਾਂ...
2/7

ਅਫਸਾਨਾ ਖਾਨ ਨੇ ਆਪਣੀਆਂ ਲੇਟੈਸਟ ਤਸਵੀਰਾਂ ਸੋਸ਼ਲ ਮੀਡੀਆ 'ਤੇ ਅਪਲੋਡ ਕੀਤੀਆਂ ਹਨ। ਇਨ੍ਹਾਂ ਤਸਵੀਰਾਂ 'ਚ ਉਹ ਬਲੈਕ ਕੱਲਰ ਦੀ ਚਮਕੀਲੀ ਡਰੈੱਸ ਪਹਿਨੇ ਨਜ਼ਰ ਆ ਰਹੀ ਹੈ।
Published at : 30 Apr 2023 08:24 AM (IST)
ਹੋਰ ਵੇਖੋ





















