ਪੜਚੋਲ ਕਰੋ
Diljit Dosanjh: 8 ਸਾਲ ਦੀ ਉਮਰ 'ਚ ਘਰੋਂ ਕਿਉਂ ਭੱਜੇ ਸੀ ਦਿਲਜੀਤ ਦੋਸਾਂਝ? ਜਾਣੋ ਪਹਿਲੇ ਪਿਆਰ 'ਚ ਕਿਵੇਂ ਹੋਇਆ ਡ੍ਰਾਮਾ
Diljit Dosanjh: ਗਲੋਬਲ ਸਟਾਰ ਦਿਲਜੀਤ ਦੋਸਾਂਝ ਦੇਸ਼ ਹੀ ਨਹੀਂ ਸਗੋਂ ਵਿਦੇਸ਼ ਵਿੱਚ ਵੀ ਵਾਹੋ-ਵਾਹੀ ਖੱਟ ਰਹੇ ਹਨ। ਉਨ੍ਹਾਂ ਗਾਇਕੀ ਦੇ ਨਾਲ-ਨਾਲ ਅਦਾਕਾਰੀ ਦੇ ਖੇਤਰ ਵਿੱਚ ਵੀ ਮੱਲਾਂ ਮਾਰੀਆਂ ਹਨ।
Diljit Dosanjh
1/6

ਖਾਸ ਗੱਲ ਇਹ ਹੈ ਕਿ ਕੋਚੇਲਾ ਵਿਖੇ ਪ੍ਰਦਰਸ਼ਨ ਕਰਨ ਵਾਲੇ ਉਹ ਪਹਿਲੇ ਪੰਜਾਬੀ ਗਾਇਕ ਹਨ। ਅੱਜ ਅਸੀ ਤੁਹਾਨੂੰ ਦੋਸਾਂਝਾਵਾਲੇ ਨਾਲ ਜੁੜਿਆ ਇੱਕ ਅਜਿਹਾ ਕਿੱਸਾ ਦੱਸਣ ਜਾ ਰਹੇ ਹਾਂ, ਜਿਸ ਨੂੰ ਜਾਣਨ ਤੋਂ ਬਾਅਦ ਤੁਸੀ ਹੱਸ-ਹੱਸ ਲੋਟਪੋਟ ਹੋ ਜਾਓਗੇ।
2/6

ਦੋਸਾਂਝਾਵਾਲੇ ਨੇ ਹਾਲ ਹੀ ਵਿੱਚ ਇੱਕ ਇੰਟਰਵਿਊ ਵਿੱਚ ਦਿਲਚਸਪ ਖੁਲਾਸਾ ਕੀਤਾ ਹੈ। ਉਨ੍ਹਾਂ ਦੱਸਿਆ ਕਿ ਜਦੋਂ ਉਹ 8 ਸਾਲ ਦੇ ਸੀ ਤਾਂ ਉਹ ਘਰੋਂ ਭੱਜ ਗਏ ਸੀ। ਹਾਲਾਂਕਿ, ਉਨ੍ਹਾਂ ਨੂੰ ਤੁਰੰਤ ਵਾਪਸ ਆਉਣਾ ਪਿਆ।
Published at : 17 Jun 2024 07:13 PM (IST)
ਹੋਰ ਵੇਖੋ





















