ਪੜਚੋਲ ਕਰੋ
Prabh Gill: ਪ੍ਰਭ ਗਿੱਲ ਨੂੰ ਗਾਇਕ ਬਣਨ ਲਈ ਕਰਨਾ ਪਿਆ ਸੰਘਰਸ਼, ਕੋਈ ਮਿਊਜ਼ਿਕ ਕੰਪਨੀ ਪਹਿਲਾ ਗੀਤ ਰਿਲੀਜ਼ ਕਰਨ ਲਈ ਨਹੀਂ ਸੀ ਤਿਆਰ
Prabh Gill Birthday: ਭ ਗਿੱਲ ਅੱਜ ਯਾਨਿ 23 ਦਸੰਬਰ ਨੂੰ ਆਪਣਾ 38ਵਾਂ ਜਨਮਦਿਨ ਮਨਾ ਰਹੇ ਹਨ। ਪ੍ਰਭ ਗਿੱਲ ਪੰਜਾਬੀ ਇੰਡਸਟਰੀ ਦਾ ਉਹ ਨਾਂ ਹੈ, ਜੋ ਕਿਸੇ ਪਛਾਣ ਦਾ ਮੋਹਤਾਜ ਨਹੀਂ ਹੈ। ਉਨ੍ਹਾਂ ਦਾ ਜਨਮ 23 ਦਸੰਬਰ 1984 ਨੂੰ ਲੁਧਿਆਣਾ ‘ਚ ਹੋਇਆ
ਜਨਮ ਦਿਨ ਮੁਬਾਰਕ ਪ੍ਰਭ ਗਿੱਲ
1/10

ਪੰਜਾਬੀ ਸਿੰਗਰ ਪ੍ਰਭ ਗਿੱਲ ਅੱਜ ਯਾਨਿ 23 ਦਸੰਬਰ ਨੂੰ ਆਪਣਾ 38ਵਾਂ ਜਨਮਦਿਨ ਮਨਾ ਰਹੇ ਹਨ। ਪ੍ਰਭ ਗਿੱਲ ਪੰਜਾਬੀ ਇੰਡਸਟਰੀ ਦਾ ਉਹ ਨਾਂ ਹੈ, ਜੋ ਕਿਸੇ ਪਛਾਣ ਦਾ ਮੋਹਤਾਜ ਨਹੀਂ ਹੈ। (Photo Credit: Pinterest)
2/10

ਉਨ੍ਹਾਂ ਦਾ ਜਨਮ 23 ਦਸੰਬਰ 1984 ਨੂੰ ਲੁਧਿਆਣਾ ‘ਚ ਹੋਇਆ ਸੀ। ਪ੍ਰਭ ਗਿੱਲ ਉਨ੍ਹਾਂ ਬਹੁਤ ਘੱਟ ਗਾਇਕਾਂ ਵਿੱਚੋਂ ਇੱਕ ਹਨ, ਜੋ ਆਪਣੇ ਪਹਿਲੇ ਹੀ ਗਾਣੇ ਨਾਲ ਸਟਾਰ ਬਣ ਗਏ ਸੀ। ਉਨ੍ਹਾਂ ਦਾ ਪਹਿਲਾ ਗੀਤ ਸੀ ‘ਤੇਰੇ ਬਿਨਾ’, ਜੋ ਕਿ 2009 ‘ਚ ਰਿਲੀਜ਼ ਹੋਇਆ ਸੀ। (Photo Credit: Pinterest)
Published at : 23 Dec 2022 02:28 PM (IST)
ਹੋਰ ਵੇਖੋ




















