ਪੜਚੋਲ ਕਰੋ
Pranali Rathod: ਪ੍ਰਣਾਲੀ ਰਾਠੌੜ 26 ਦੀ ਉਮਰ 'ਚ ਹੈ ਕਰੋੜਾਂ ਦੀ ਮਾਲਕਣ, 'ਯੇ ਰਿਸ਼ਤਾ ਕਿਆ ਕਹਿਲਾਤਾ ਹੈ' ਤੋਂ ਕਮਾਇਆ ਨਾਂ
YRKKH Akshara Aka Pranali Rathod Net Worth: ਟੈਲੀਵਿਜ਼ਨ ਇੰਡਸਟਰੀ ਦਾ ਪਾਪੁੱਲਰ ਸ਼ੋਅ 'ਯੇ ਰਿਸ਼ਤਾ ਕਿਆ ਕਹਿਲਾਤਾ ਹੈ' ਦੀ ਅਕਸ਼ਰਾ ਉਰਫ਼ ਪ੍ਰਣਾਲੀ ਰਾਠੌੜ ਕੋਲ ਪੈਸੇ ਦੀ ਕੋਈ ਕਮੀ ਨਹੀਂ ਹੈ। ਉਹ ਕਰੋੜਾਂ ਦੀ ਮਾਲਕਣ ਹੈ...
Pranali Rathod latest picture
1/9

YRKKH Akshara Aka Pranali Rathod Net Worth: ਟੈਲੀਵਿਜ਼ਨ ਇੰਡਸਟਰੀ ਦਾ ਪਾਪੁੱਲਰ ਸ਼ੋਅ 'ਯੇ ਰਿਸ਼ਤਾ ਕਿਆ ਕਹਿਲਾਤਾ ਹੈ' ਦੀ ਅਕਸ਼ਰਾ ਉਰਫ਼ ਪ੍ਰਣਾਲੀ ਰਾਠੌੜ ਕੋਲ ਪੈਸੇ ਦੀ ਕੋਈ ਕਮੀ ਨਹੀਂ ਹੈ। ਉਹ ਕਰੋੜਾਂ ਦੀ ਮਾਲਕਣ ਹੈ। ਅੱਜ ਅਸੀ ਤੁਹਾਨੂੰ ਅਦਾਕਾਰਾ ਕੋਲ ਕਿੰਨੀ ਜਾਇਦਾਦ ਹੈ। ਉਸ ਬਾਰੇ ਦੱਸਣ ਜਾ ਰਹੇ ਹਾਂ।
2/9

'ਯੇ ਰਿਸ਼ਤਾ ਕਿਆ ਕਹਿਲਾਤਾ ਹੈ' ਦੀ ਅਕਸ਼ਰਾ ਯਾਨਿ ਪ੍ਰਣਾਲੀ ਰਾਠੌਰ ਘਰ-ਘਰ ਜਾਣਿਆ ਪਛਾਣਿਆ ਚਿਹਰਾ ਬਣ ਚੁੱਕੀ ਹੈ। ਅਕਸ਼ੂ ਦੇ ਕਿਰਦਾਰ 'ਚ ਲੋਕ ਉਸ ਨੂੰ ਕਾਫੀ ਪਸੰਦ ਕਰਦੇ ਹਨ।
Published at : 10 Apr 2023 02:56 PM (IST)
ਹੋਰ ਵੇਖੋ





















