ਪੜਚੋਲ ਕਰੋ
ਦਰਦਨਾਕ ਹੈ ਪੁਰਾਣੇ ਜ਼ਮਾਨੇ ਦੀ ਇਸ ਅਦਾਕਾਰਾ ਦੀ ਕਹਾਣੀ, ਬੁਆਏ ਫ਼ਰੈਂਡ ਦੇ ਪੁੱਤਰਾਂ ਨੇ ਬੇਰਹਿਮੀ ਨਾਲ ਕੀਤਾ ਸੀ ਕਤਲ
ਪ੍ਰਿਆ ਦੀ ਮੌਤ 27 ਮਾਰਚ 2000 ਨੂੰ ਹੋਈ ਸੀ। ਪ੍ਰਿਆ ਰਾਜਵੰਸ਼ ਬਾਲੀਵੁੱਡ ਦਾ ਜਾਣਿਆ-ਪਛਾਣਿਆ ਨਾਂ ਰਿਹਾ ਹੈ।
ਪ੍ਰਿਆ ਰਾਜਵੰਸ਼
1/9

ਪ੍ਰਿਆ ਦੀ ਮੌਤ 27 ਮਾਰਚ 2000 ਨੂੰ ਹੋਈ ਸੀ। ਪ੍ਰਿਆ ਰਾਜਵੰਸ਼ ਬਾਲੀਵੁੱਡ ਦਾ ਜਾਣਿਆ-ਪਛਾਣਿਆ ਨਾਂ ਰਿਹਾ ਹੈ।
2/9

Priya Rajvansh Life Facts: ਬਾਲੀਵੁੱਡ ਅਦਾਕਾਰਾ ਪ੍ਰਿਆ ਰਾਜਵੰਸ਼ ਖੂਬਸੂਰਤ ਅਭਿਨੇਤਰੀਆਂ ਵਿੱਚੋਂ ਇੱਕ ਸੀ। ਪ੍ਰਿਆ ਦਾ ਨਾਂ ਦੇਵ ਆਨੰਦ ਦੇ ਭਰਾ ਚੇਤਨ ਆਨੰਦ ਨਾਲ ਜੁੜਿਆ ਸੀ।ਦੋਵੇਂ ਲੰਬੇ ਸਮੇਂ ਤੋਂ ਰਿਲੇਸ਼ਨਸ਼ਿਪ ਵਿੱਚ ਸਨ ਪਰ ਪ੍ਰਿਆ ਦੀ ਦਰਦਨਾਕ ਮੌਤ ਨੇ ਬਾਲੀਵੁੱਡ ਨੂੰ ਹਿਲਾ ਕੇ ਰੱਖ ਦਿੱਤਾ ਸੀ। ਉਨ੍ਹਾਂ ਦਾ ਜਨਮ 30 ਦਸੰਬਰ 1936 ਨੂੰ ਸ਼ਿਮਲਾ ਵਿੱਚ ਹੋਇਆ ਸੀ ਅਤੇ ਉਨ੍ਹਾਂ ਦੇ ਪਿਤਾ ਜੰਗਲਾਤ ਵਿਭਾਗ ਵਿੱਚ ਕੰਜ਼ਰਵੇਟਰ ਸਨ। ਪ੍ਰਿਆ ਦੇ ਘਰ ਦਾ ਨਾਂ ਵੀਰਾ ਸੁੰਦਰ ਸਿੰਘ ਸੀ।
Published at : 05 Sep 2022 09:18 AM (IST)
ਹੋਰ ਵੇਖੋ





















