ਪੜਚੋਲ ਕਰੋ
ਕਮਾਈ ਦੇ ਮਾਮਲੇ 'ਚ ਪਤੀ ਨਿਕ ਜੋਨਾਸ ਨੂੰ ਵੀ ਪਛਾੜਦੀ ਪ੍ਰਿਯੰਕਾ ਚੋਪੜਾ, ਕਈ ਆਲੀਸ਼ਾਨ ਘਰਾਂ ਤੇ ਲਗਜ਼ਰੀ ਗੱਡੀਆਂ ਦੀ ਮਾਲਕਣ
1/7

ਪ੍ਰਿਯੰਕਾ ਚੋਪੜਾ ਨੇ ਸਾਲ 2003 'ਚ ਫਿਲਮ ਹੀਰੋ ਨਾਲ ਆਪਣਾ ਕਰੀਅਰ ਸ਼ੁਰੂ ਕੀਤਾ ਸੀ। ਜਿਸ 'ਚ ਉਹ ਲੀਡ ਅਦਾਕਾਰਾ ਨਹੀਂ ਬਲਕਿ ਸਪੋਰਟਿੰਗ ਰੋਲ 'ਚ ਨਜ਼ਰ ਆਈ ਸੀ। ਅੱਜ ਇੰਡਸਟਰੀ 'ਚ ਉਨ੍ਹਾਂ ਨੂੰ 18 ਸਾਲ ਹੋ ਚੁੱਕੇ ਹਨ ਤੇ ਇਨ੍ਹਾਂ 18 ਸਾਲਾਂ 'ਚ ਪ੍ਰਿਯੰਕਾ ਸਿਰਫ ਅੱਗੇ ਹੀ ਵਧੀ ਹੈ।
2/7

ਇਨ੍ਹਾਂ 18 ਸਾਲਾਂ 'ਚ ਪ੍ਰਿਯੰਕਾ ਚੋਪੜਾ ਬਾਲੀਵੁੱਡ ਤਕ ਦਾ ਸਫਰ ਤੈਅ ਕਰ ਚੁੱਕੀ ਹੈ। ਉਹ ਵੀ ਬਾਖੂਬੀ ਇਹ ਅੱਜ ਵੀ ਕਈ ਬਾਲੀਵੁੱਡ ਪ੍ਰੋਜੈਕਟਸ ਦਾ ਹਿੱਸਾ ਹੈ। ਤਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਉਹ ਕਮਾਈ ਦੇ ਮਾਮਲੇ 'ਚ ਪਤੀ ਨਿੱਕ ਜੋਨਾਸ ਨੂੰ ਵੀ ਪਛਾੜ ਦਿੰਦੀ ਹੈ।
Published at : 13 Mar 2021 09:00 AM (IST)
ਹੋਰ ਵੇਖੋ





















