ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
Photos: ਆਸਕਰ ਈਵੈਂਟ 'ਚ ਪਤੀ ਨਾਲ ਪਹੁੰਚੀ ਪ੍ਰਿਅੰਕਾ ਚੋਪੜਾ ਦੀ ਭਾਬੀ ਸੋਫੀ ਟਰਨਰ, ਵੇਖੋ ਤਸਵੀਰਾਂ
Oscar Awards 2022
1/5
![ਪ੍ਰਿਯੰਕਾ ਚੋਪੜਾ ਦੀ ਭਾਬੀ ਸੋਫੀ ਟਰਨਰ ਦੂਜੀ ਵਾਰ ਮਾਂ ਬਣਨ ਜਾ ਰਹੀ ਹੈ। ਸੋਫੀ ਇਨ੍ਹੀਂ ਦਿਨੀਂ ਆਪਣੀ ਪ੍ਰੈਗਨੈਂਸੀ ਨੂੰ ਲੈ ਕੇ ਕਾਫੀ ਚਰਚਾ 'ਚ ਹੈ।](https://cdn.abplive.com/imagebank/default_16x9.png)
ਪ੍ਰਿਯੰਕਾ ਚੋਪੜਾ ਦੀ ਭਾਬੀ ਸੋਫੀ ਟਰਨਰ ਦੂਜੀ ਵਾਰ ਮਾਂ ਬਣਨ ਜਾ ਰਹੀ ਹੈ। ਸੋਫੀ ਇਨ੍ਹੀਂ ਦਿਨੀਂ ਆਪਣੀ ਪ੍ਰੈਗਨੈਂਸੀ ਨੂੰ ਲੈ ਕੇ ਕਾਫੀ ਚਰਚਾ 'ਚ ਹੈ।
2/5
![ਹਾਲ ਹੀ 'ਚ ਸੋਫੀ ਟਰਨਰ ਆਪਣੇ ਪਤੀ ਜੋਏ ਜੋਨਸ ਨਾਲ ਆਸਕਰ 2022 ਈਵੈਂਟ 'ਚ ਸ਼ਿਰਕਤ ਕਰਨ ਪਹੁੰਚੀ।](https://cdn.abplive.com/imagebank/default_16x9.png)
ਹਾਲ ਹੀ 'ਚ ਸੋਫੀ ਟਰਨਰ ਆਪਣੇ ਪਤੀ ਜੋਏ ਜੋਨਸ ਨਾਲ ਆਸਕਰ 2022 ਈਵੈਂਟ 'ਚ ਸ਼ਿਰਕਤ ਕਰਨ ਪਹੁੰਚੀ।
3/5
![ਸੋਫੀ ਦੀਆਂ ਕੁਝ ਖੂਬਸੂਰਤ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਜਿਸ 'ਚ ਅਭਿਨੇਤਰੀ ਆਪਣਾ ਬੇਬੀ ਬੰਪ ਦਾ ਫਲੌਂਟ ਕਰ ਰਹੀ ਹੈ।](https://cdn.abplive.com/imagebank/default_16x9.png)
ਸੋਫੀ ਦੀਆਂ ਕੁਝ ਖੂਬਸੂਰਤ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਜਿਸ 'ਚ ਅਭਿਨੇਤਰੀ ਆਪਣਾ ਬੇਬੀ ਬੰਪ ਦਾ ਫਲੌਂਟ ਕਰ ਰਹੀ ਹੈ।
4/5
![ਇਨ੍ਹਾਂ ਤਸਵੀਰਾਂ 'ਚ ਸੋਫੀ ਇੰਨੀ ਕਿਊਟ ਲੱਗ ਰਹੀ ਹੈ ਕਿ ਕੋਈ ਵੀ ਉਸ ਤੋਂ ਨਜ਼ਰ ਨਹੀਂ ਹਟਾ ਪਾ ਰਿਹਾ ਹੈ।](https://cdn.abplive.com/imagebank/default_16x9.png)
ਇਨ੍ਹਾਂ ਤਸਵੀਰਾਂ 'ਚ ਸੋਫੀ ਇੰਨੀ ਕਿਊਟ ਲੱਗ ਰਹੀ ਹੈ ਕਿ ਕੋਈ ਵੀ ਉਸ ਤੋਂ ਨਜ਼ਰ ਨਹੀਂ ਹਟਾ ਪਾ ਰਿਹਾ ਹੈ।
5/5
![ਸੋਫੀ ਲਾਲ ਹਾਈਨੇਕ ਗਾਊਨ 'ਚ ਆਸਕਰ ਐਵਾਰਡਸ 'ਚ ਪਹੁੰਚੀ। ਦੂਜੇ ਪਾਸੇ ਜੋਏ ਜੋਨਸ ਨੇ ਬਲੈਕ ਕਲਰ ਦਾ ਸੂਟ ਕੈਰੀ ਕੀਤਾ।](https://cdn.abplive.com/imagebank/default_16x9.png)
ਸੋਫੀ ਲਾਲ ਹਾਈਨੇਕ ਗਾਊਨ 'ਚ ਆਸਕਰ ਐਵਾਰਡਸ 'ਚ ਪਹੁੰਚੀ। ਦੂਜੇ ਪਾਸੇ ਜੋਏ ਜੋਨਸ ਨੇ ਬਲੈਕ ਕਲਰ ਦਾ ਸੂਟ ਕੈਰੀ ਕੀਤਾ।
Published at : 28 Mar 2022 12:14 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਤਕਨਾਲੌਜੀ
ਅੰਮ੍ਰਿਤਸਰ
ਬਾਲੀਵੁੱਡ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)