ਪੜਚੋਲ ਕਰੋ
Jimmy Shergill: ਕਿਸ ਗੱਲੋਂ ਜਿੰਮੀ ਸ਼ੇਰਗਿੱਲ ਦੀ ਪਿਤਾ ਨਾਲ ਰਹੀ ਸੀ ਅਨਬਣ, ਇੱਕ ਸਾਲ ਤੱਕ ਪਿਓ-ਪੁੱਤ ਨੇ ਨਹੀਂ ਦੇਖੀ ਸੀ ਸ਼ਕਲ
Jimmy Shergill Birthday: ਬਲਾਕਬਸਟਰ ਮਿਊਜ਼ੀਕਲ ਰੋਮਾਂਸ ਫਿਲਮ ਮੁਹੱਬਤੇਂ ਤੋਂ ਪਛਾਣ ਹਾਸਲ ਕਰਨ ਵਾਲੇ ਅਦਾਕਾਰ ਜਿੰਮੀ ਸ਼ੇਰਗਿੱਲ 3 ਦਸੰਬਰ ਨੂੰ ਆਪਣਾ 53ਵਾਂ ਜਨਮਦਿਨ ਮਨਾਉਣਗੇ।
ਕਿਸ ਗੱਲੋਂ ਜਿੰਮੀ ਸ਼ੇਰਗਿੱਲ ਦੀ ਪਿਤਾ ਨਾਲ ਰਹੀ ਸੀ ਅਨਬਣ, ਇੱਕ ਸਾਲ ਤੱਕ ਪਿਓ-ਪੁੱਤ ਨੇ ਨਹੀਂ ਦੇਖੀ ਸੀ ਸ਼ਕਲ
1/8

ਬਾਲੀਵੁੱਡ ਤੋਂ ਲੈ ਕੇ ਪੰਜਾਬ ਤੱਕ ਦੀਆਂ ਫਿਲਮਾਂ ਵਿੱਚ ਆਪਣੀ ਅਦਾਕਾਰੀ ਨਾਲ ਸਭ ਨੂੰ ਖੁਸ਼ ਕਰਨ ਵਾਲੇ ਅਦਾਕਾਰ ਜਿੰਮੀ ਸ਼ੇਰਗਿੱਲ ਅੱਜ ਆਪਣਾ ਜਨਮਦਿਨ ਮਨਾ ਰਹੇ ਹਨ।
2/8

ਜਿੰਮੀ ਸ਼ੇਰਗਿੱਲ ਦਾ ਜਨਮ 3 ਦਸੰਬਰ 1970 ਨੂੰ ਗੋਰਖਪੁਰ ਵਿੱਚ ਹੋਇਆ ਸੀ। ਅਦਾਕਾਰ ਕੱਲ੍ਹ ਯਾਨਿ 3 ਦਸੰਬਰ ਨੂੰ ਆਪਣਾ 53ਵਾਂ ਜਨਮਦਿਨ ਮਨਾਉਣਗੇ। ਹਾਲਾਂਕਿ ਉਨ੍ਹਾਂ ਦੀ ਫਿਟਨੈੱਸ ਨੂੰ ਦੇਖਦੇ ਹੋਏ ਉਨ੍ਹਾਂ ਦੀ ਉਮਰ ਦਾ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ ਹੈ।
Published at : 02 Dec 2023 12:34 PM (IST)
ਹੋਰ ਵੇਖੋ





















