ਪੜਚੋਲ ਕਰੋ
Neeru Bajwa: ਨੀਰੂ ਬਾਜਵਾ ਨੂੰ ਤਿੰਨ ਕੁੜੀਆਂ ਦੇ ਮਿਲਦੇ ਤਾਅਨੇ, ਅਦਾਕਾਰਾ ਨੇ ਬਿਆਨ ਕੀਤਾ ਦਰਦ, ਬੋਲੀ- 'ਲੋਕ ਕਹਿੰਦੇ ਤਿੰਨ ਕੁੜੀਆਂ ਨੂੰ....'
Neeru Bajwa Family: ਨੀਰੂ ਆਪਣੇ ਪਰਿਵਾਰ ਨਾਲ ਕੈਨੇਡਾ 'ਚ ਰਹਿੰਦੀ ਹੈ ਅਤੇ ਉਸ ਦੀ ਫੈਮਿਲੀ 'ਚ ਪਤੀ ਤੇ ਤਿੰਨ ਧੀਆਂ ਹਨ। ਹਾਲ ਹੀ 'ਚ ਨੀਰੂ ਨੇ ਇੱਕ ਇੰਟਰਵਿਊ ਦੌਰਾਨ ਹੈਰਾਨ ਕਰਨ ਵਾਲਾ ਖੁਲਾਸਾ ਕੀਤਾ ਸੀ।
ਨੀਰੂ ਬਾਜਵਾ ਨੂੰ ਤਿੰਨ ਕੁੜੀਆਂ ਦੇ ਮਿਲਦੇ ਤਾਅਨੇ, ਅਦਾਕਾਰਾ ਨੇ ਬਿਆਨ ਕੀਤਾ ਦਰਦ, ਬੋਲੀ- 'ਲੋਕ ਕਹਿੰਦੇ ਤਿੰਨ ਕੁੜੀਆਂ ਨੂੰ....'
1/9

ਨੀਰੂ ਬਾਜਵਾ ਪੰਜਾਬੀ ਇੰਡਸਟਰੀ ਦੀਆਂ ਟੌਪ ਅਭਿਨੇਤਰੀਆਂ ਵਿੱਚੋਂ ਇਕ ਹੈ। ਉਸ ਨੇ ਆਪਣੇ ਫਿਲਮੀ ਕਰੀਅਰ 'ਚ ਇੰਡਸਟਰੀ ਨੂੰ ਬੇਸ਼ੁਮਾਰ ਹਿੱਟ ਫਿਲਮਾਂ ਦਿੱਤੀਆਂ ਹਨ। ਇਸ ਦੇ ਨਾਲ ਨਾਲ ਨੀਰੂ ਆਪਣਾ ਘਰ ਵੀ ਬਹੁਤ ਚੰਗੀ ਤਰ੍ਹਾਂ ਸੰਭਾਲਦੀ ਹੈ।
2/9

ਨੀਰੂ ਆਪਣੇ ਪਰਿਵਾਰ ਨਾਲ ਕੈਨੇਡਾ 'ਚ ਰਹਿੰਦੀ ਹੈ ਅਤੇ ਉਸ ਦੀ ਫੈਮਿਲੀ 'ਚ ਪਤੀ ਤੇ ਤਿੰਨ ਧੀਆਂ ਹਨ। ਹਾਲ ਹੀ 'ਚ ਨੀਰੂ ਨੇ ਇੱਕ ਇੰਟਰਵਿਊ ਦੌਰਾਨ ਹੈਰਾਨ ਕਰਨ ਵਾਲਾ ਖੁਲਾਸਾ ਕੀਤਾ ਸੀ।
Published at : 24 Mar 2024 10:34 PM (IST)
ਹੋਰ ਵੇਖੋ





















