ਪੜਚੋਲ ਕਰੋ
Sargun Mehta: ਸਰਗੁਣ ਮਹਿਤਾ ਨੇ 'ਕਾਤਿਲ ਹਸੀਨਾ' ਬਣ ਕੇ ਫੈਨਜ਼ 'ਤੇ ਢਾਇਆ ਕਹਿਰ, ਕਾਲੀ ਸਾੜੀ 'ਚ ਸ਼ੇਅਰ ਕੀਤੀਆਂ ਤਸਵੀਰਾਂ
Sargun Mehta Pics: ਸਰਗੁਣ ਮਹਿਤਾ ਦੀ ਇੱਕ ਸੋਸ਼ਲ ਮੀਡੀਆ ਪੋਸਟ ਨੇ ਸਭ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਹੈ। ਸਰਗੁਣ ਮਹਿਤਾ ਨੇ ਕਾਲੀ ਸਾੜੀ 'ਚ ਆਪਣੀ ਨਵੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ।
ਸਰਗੁਣ ਮਹਿਤਾ
1/8

ਪੰਜਾਬੀ ਅਦਾਕਾਰਾ ਸਰਗੁਣ ਮਹਿਤਾ ਕਿਸੇ ਜਾਣ ਪਛਾਣ ਦੀ ਮੋਹਤਾਜ ਨਹੀਂ ਹੈ।
2/8

ਉਸ ਨੇ ਆਪਣੇ 8 ਸਾਲ ਦੇ ਫਿਲਮੀ ਕਰੀਅਰ 'ਚ ਪੰਜਾਬੀ ਇੰਡਸਟਰੀ ਨੂੰ ਇੱਕ ਤੋਂ ਵਧ ਕੇ ਇੱਕ ਸੁਪਰਹਿੱਟ ਫਿਲਮ ਦਿੱਤੀ ਹੈ।
Published at : 29 Mar 2023 04:39 PM (IST)
ਹੋਰ ਵੇਖੋ





















