ਪੜਚੋਲ ਕਰੋ
Harbhajan Mann: ਪੰਜਾਬੀ ਸਿੰਗਰ ਹਰਭਜਨ ਮਾਨ ਦੀਆਂ ਪਤਨੀ ਹਰਮਨ ਕੌਰ ਨਾਲ ਰੋਮਾਂਟਿਕ ਤਸਵੀਰਾਂ, ਦੋਵਾਂ ਨੇ ਇਕੱਠੇ ਦਿੱਤੇ ਪਿਆਰ ਭਰੇ ਪੋਜ਼
Harbhajan Mann With Wife Harman Kaur: ਇਸ ਤੋਂ ਬਾਅਦ ਹੁਣ ਗਾਇਕ ਦੀਆਂ ਪਤਨੀ ਨਾਲ ਤਸਵੀਰਾਂ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਹਨ। ਇਨ੍ਹਾਂ ਤਸਵੀਰਾਂ ਹਰਭਜਨ ਮਾਨ ਪਤਨੀ ਹਰਮਨ ਕੌਰ ਦੇ ਨਾਲ ਰੋਮਾਂਟਿਕ ਪੋਜ਼ ਦਿੰਦੇ ਨਜ਼ਰ ਆ ਰਹੇ ਹਨ।
ਪੰਜਾਬੀ ਸਿੰਗਰ ਹਰਭਜਨ ਮਾਨ ਦੀਆਂ ਪਤਨੀ ਹਰਮਨ ਕੌਰ ਨਾਲ ਰੋਮਾਂਟਿਕ ਤਸਵੀਰਾਂ, ਦੋਵਾਂ ਨੇ ਇਕੱਠੇ ਦਿੱਤੇ ਪਿਆਰ ਭਰੇ ਪੋਜ਼
1/8

ਪੰਜਾਬੀ ਸਿੰਗਰ ਹਰਭਜਨ ਮਾਨ ਅਕਸਰ ਹੀ ਸੁਰਖੀਆਂ 'ਚ ਬਣੇ ਰਹਿੰਦੇ ਹਨ। ਉਨ੍ਹਾਂ ਦੀ ਈਪੀ ਹਾਲ ਹੀ ;ਚ ਰਿਲੀਜ਼ ਹੋਈ ਸੀ, ਜਿਸ ਨੂੰ ਪੰਜਾਬੀਆਂ ਨੇ ਭਰਪੂਰ ਪਿਆਰ ਦਿੱਤਾ।
2/8

ਇਸ ਤੋਂ ਬਾਅਦ ਹੁਣ ਗਾਇਕ ਦੀਆਂ ਪਤਨੀ ਨਾਲ ਤਸਵੀਰਾਂ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਹਨ।
3/8

ਇਨ੍ਹਾਂ ਤਸਵੀਰਾਂ ਹਰਭਜਨ ਮਾਨ ਪਤਨੀ ਹਰਮਨ ਕੌਰ ਦੇ ਨਾਲ ਰੋਮਾਂਟਿਕ ਪੋਜ਼ ਦਿੰਦੇ ਨਜ਼ਰ ਆ ਰਹੇ ਹਨ।
4/8

ਤਸਵੀਰਾਂ 'ਚ ਦੋਵੇਂ ਇਕੱਠੇ ਚਾਹ ਪੀਂਦੇ ਨਜ਼ਰ ਆ ਰਹੇ ਹਨ। ਦੋਵਾਂ ਨੇ ਇੱਕ ਦੂਜੇ ਨਾਲ ਇੱਕ ਤੋਂ ਵਧ ਕੇ ਇੱਕ ਪਿਆਰ ਭਰੇ ਪੋਜ਼ ਦਿੱਤੇ ਹਨ।
5/8

ਫੈਨਜ਼ ਦੋਵਾਂ ਦੀਆਂ ਤਸਵੀਰਾਂ 'ਤੇ ਕਮੈਂਟ ਕਰ ਪਿਆਰ ਦੀ ਖੂਬ ਬਰਸਾਤ ਕਰ ਰਹੇ ਹਨ।
6/8

ਇਸ ਦੇ ਨਾਲ ਨਾਲ ਇਹ ਵੀ ਦੱਸ ਦਈਏ ਕਿ ਹਰਭਜਨ ਮਾਨ ਤੇ ਉਨ੍ਹਾਂ ਦਾ ਪਰਿਵਾਰ ਹਾਲ ਹੀ 'ਚ ਪੰਜਾਬ ਆਇਆ ਹੋਇਆ ਸੀ। ਇਥੇ ਉਨ੍ਹਾਂ ਨੇ ਆਪਣੇ ਪਿੰਡ 'ਚ ਕਈ ਦਿਲ ਲਾਏ।
7/8

ਜਿਸ ਦੀਆ ਬੇਹੱਦ ਪਿਆਰੀਆਂ ਤਸਵੀਰਾਂ ਸਾਹਮਣੇ ਆਈਆਂ ਸੀ। ਇਨ੍ਹਾਂ ਤਸਵੀਰਾਂ ਨੂੰ ਦੇਖ ਪਤਾ ਲੱਗਦਾ ਹੈ ਕਿ ਵਿਦੇਸ਼ 'ਚ ਰਹਿੰਦੇ ਹੋਏ ਵੀ ਗਾਇਕ ਤੇ ਉਨ੍ਹਾਂ ਦਾ ਪਰਿਵਾਰ ਅੱਜ ਤੱਕ ਆਪਣੀਆਂ ਜੜਾਂ ਨਾਲ ਜੁੜਿਆ ਹੋਇਆ ਹੈ।
8/8

ਹਰਭਜਨ ਮਾਨ ਉਹ ਗਾਇਕ ਹਨ, ਜਿਨ੍ਹਾਂ ਦੇ ਤਨ, ਮਨ 'ਚ ਪੰਜਾਬ ਤੇ ਪੰਜਾਬੀਅਤ ਵੱਸੀ ਹੋਈ ਹੈ, ਉਨ੍ਹਾਂ ਨੇ ਹਮੇਸ਼ਾ ਆਪਣੇ ਗੀਤਾਂ 'ਚ ਵੀ ਸੱਭਿਆਚਾਰ ਦੀ ਝਲਕ ਹੀ ਪੇਸ਼ ਕੀਤੀ ਹੈ।
Published at : 13 Mar 2024 05:18 PM (IST)
ਹੋਰ ਵੇਖੋ
Advertisement
Advertisement





















