ਪੜਚੋਲ ਕਰੋ
Nimrat Khaira: ਨਿਮਰਤ ਖਹਿਰਾ ਮਨਾ ਰਹੀ 31ਵਾਂ ਜਨਮਦਿਨ, ਗਾਇਕਾ ਬਣਨ ਲਈ ਕੀਤਾ ਖੂਬ ਸੰਘਰਸ਼, ਅੱਜ ਕਰੋੜਾਂ ਦੀ ਜਾਇਦਾਦ ਦੀ ਮਾਲਕਣ
Nimrat Khaira Birthday: ਨਿਮਰਤ ਖਹਿਰਾ ਦੀ ਗਾਇਕੀ ਦਾ ਸਫਰ ਇੱਕ ਗਾਇਕੀ ਰਿਐਲਟੀ ਸ਼ੋਅ 'ਵਾਇਸ ਆਫ ਪੰਜਾਬ' ਤੋਂ ਹੋਇਆ ਸੀ। ਉਸ ਨੇ ਸਾਲ 2012 'ਚ ਵਾਇਸ ਆਫ ਪੰਜਾਬ ਦੇ ਤੀਜੇ ਸੀਜ਼ਨ 'ਚ ਭਾਗ ਲਿਆ। ਇਹ ਸੀਜ਼ਨ ਦੀ ਜੇਤੂ ਨਿਮਰਤ ਹੀ ਸੀ।
ਨਿਮਰਤ ਖਹਿਰਾ
1/9

ਨਿਮਰਤ ਖਹਿਰਾ ਉਹ ਨਾਮ ਹੈ ਜੋ ਕਿਸੇ ਪਛਾਣ ਦਾ ਮੋਹਤਾਜ ਨਹੀਂ ਹੈ। ਨਿਮਰਤ ਖਹਿਰਾ ਦੀ ਗਿਣਤੀ ਅੱਜ ਪੰਜਾਬੀ ਇੰਡਸਟਰੀ ਦੀਆਂ ਟੌਪ ਦੀਆਂ ਮਹਿਲਾ ਕਲਾਕਾਰਾਂ 'ਚ ਹੁੰਦੀ ਹੈ। ਅੱਜ ਯਾਨਿ 8 ਅਗਸਤ ਨੂੰ ਗਾਇਕਾ ਤੇ ਅਦਾਕਾਰਾ ਆਪਣਾ 31ਵਾਂ ਜਨਮਦਿਨ ਮਨਾ ਰਹੀ ਹੈ।
2/9

ਪਰ ਕੀ ਤੁਸੀਂ ਜਾਣਦੇ ਹੋ ਕਿ ਨਿਮਰਤ ਲਈ ਇਕ ਸਫਲ ਗਾਇਕ ਵਜੋਂ ਉੱਭਰਨਾ ਅਸਾਨ ਨਹੀਂ ਸੀ। ਨਿਮਰਤ ਅੱਜ ਜਿਸ ਮੁਕਾਮ 'ਤੇ ਹੈ, ਉੱਥੇ ਤੱਕ ਪਹੁੰਚਣ ਲਈ ਉਸ ਨੇ ਖੂਬ ਸੰਘਰਸ਼ ਕੀਤਾ ਹੈ।
Published at : 08 Aug 2023 03:32 PM (IST)
ਹੋਰ ਵੇਖੋ





















