ਪੜਚੋਲ ਕਰੋ
ਕਦੇ ਸਕਸੈਸ ਲਈ ਕਪਿਲ ਸ਼ਰਮਾ ਨਾਲ ਕਰਦੀ ਸੀ ਸ਼ੋਅ, ਅੱਜ ਪੰਜਾਬੀ ਇੰਡਸਟਰੀ ‘ਤੇ ਕਰਦੀ ਰਾਜ
ਟੀਵੀ ਤੋਂ ਪੰਜਾਬੀ ਇੰਡਸਟਰੀ 'ਚ ਆਪਣੀ ਪਛਾਣ ਬਣਾਉਣ ਵਾਲੀ ਅਦਾਕਾਰਾ ਸਰਗੁਣ ਅੱਜ ਕਿਸੇ ਪਛਾਣ ਦੀ ਮੁਹਤਾਜ ਨਹੀਂ ਹੈ। ਪਰ ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਸਰਗੁਣ ਕਪਿਲ ਸ਼ਰਮਾ ਨਾਲ ਫੇਮ ਅਤੇ ਸਿਰਫ਼ ਦਸ ਹਜ਼ਾਰ ਰੁਪਏ ਲਈ ਕੰਮ ਕਰਦੀ ਸੀ।
sargun mehta
1/6

ਟੀਵੀ ਵਿੱਚ ਕਾਮਯਾਬੀ ਹਾਸਲ ਕਰਨ ਤੋਂ ਬਾਅਦ ਸਰਗੁਣ ਮਹਿਤਾ ਹੁਣ ਪੰਜਾਬੀ ਇੰਡਸਟਰੀ ‘ਤੇ ਰਾਜ ਕਰ ਰਹੀ ਹੈ। ਨਾਲ ਹੀ, ਅਦਾਕਾਰਾ ਦੀ ਸੋਸ਼ਲ ਮੀਡੀਆ 'ਤੇ ਕਾਫੀ ਤਕੜੀ ਫੈਨ ਫੋਲੋਇੰਗ ਹੈ।
2/6

ਪਰ ਅਦਾਕਾਰਾ ਦੀ ਜ਼ਿੰਦਗੀ ਵਿੱਚ ਇੱਕ ਸਮਾਂ ਅਜਿਹਾ ਵੀ ਆਇਆ ਜਦੋਂ ਉਹ ਕਪਿਲ ਸ਼ਰਮਾ ਦੇ ਨਾਲ ਕਾਮੇਡੀ ਸਰਕਸ ਵਿੱਚ ਸਿਰਫ 10,000 ਰੁਪਏ ਲਈ ਕੰਮ ਕਰਦੀ ਸੀ।
Published at : 02 Jun 2023 09:24 PM (IST)
ਹੋਰ ਵੇਖੋ




















