ਪੜਚੋਲ ਕਰੋ
1.9 ਲੱਖ ਦੀ ਇਲੈਕਟ੍ਰਿਕ ਸਾਈਕਲ 'ਤੇ ਸਵਾਰ ਨਜ਼ਰ ਆਏ ਰਣਬੀਰ ਕਪੂਰ, ਨਵੇਂ ਘਰ ਦੀ ਉਸਾਰੀ ਵਾਲੀ ਥਾਂ 'ਤੇ ਪਹੁੰਚੇ
ਰਣਬੀਰ ਕਪੂਰ ਨੂੰ ਹਾਲ ਹੀ ਵਿੱਚ ਬਾਂਦਰਾ ਵਿੱਚ ਮੀਡੀਆ ਕੈਮਰਿਆਂ ਦੁਆਰਾ ਦੇਖਿਆ ਗਿਆ ਹੈ। ਅਦਾਕਾਰ ਦੇ ਇਸ ਕੂਲ ਲੁੱਕ ਦੇ ਨਾਲ ਹੀ ਪ੍ਰਸ਼ੰਸਕਾਂ ਦੀਆਂ ਨਜ਼ਰਾਂ ਉਸ ਦੀ ਸਟਾਈਲਿਸ਼ ਸਾਈਕਲ 'ਤੇ ਟਿਕੀਆਂ ਹੋਈਆਂ ਸਨ।
photo
1/6

ਰਣਬੀਰ ਕਪੂਰ ਨੇ ਸੁਰੱਖਿਆ ਨੂੰ ਧਿਆਨ 'ਚ ਰੱਖਦੇ ਹੋਏ ਮਾਸਕ ਪਾਇਆ ਹੋਇਆ ਸੀ। ਤੁਹਾਨੂੰ ਦੱਸ ਦੇਈਏ ਕਿ ਹਾਲ ਹੀ 'ਚ ਰਣਬੀਰ ਕਪੂਰ ਅਤੇ ਆਲੀਆ ਭੱਟ ਨੇ ਆਪਣੀ ਬੇਟੀ ਦੇ ਨਾਂ ਦਾ ਖੁਲਾਸਾ ਕੀਤਾ ਹੈ।
2/6

ਘਰ ਦੇ ਅੰਦਰੂਨੀ ਅਪਡੇਟਸ ਜਾਣਨ ਲਈ ਰਣਬੀਰ ਕਪੂਰ ਆਪਣੀ ਇਲੈਕਟ੍ਰਿਕ ਸਾਈਕਲ 'ਤੇ ਰਵਾਨਾ ਹੋਏ।
Published at : 28 Nov 2022 08:14 PM (IST)
Tags :
Ranbir Kapoorਹੋਰ ਵੇਖੋ





















