ਪੜਚੋਲ ਕਰੋ
Ranveer Singh B'day Selfie: ਰਣਵੀਰ ਸਿੰਘ ਨੇ ਇਸ ਅੰਦਾਜ਼ `ਚ ਮਨਾਇਆ ਜਨਮਦਿਨ, ਫ਼ੈਨਜ਼ ਨਾਲ ਸ਼ੇਅਰ ਕੀਤੀ ਸੈਲਫ਼ੀ
ਰਣਵੀਰ ਸਿੰਘ
1/8

ਬਾਲੀਵੁੱਡ ਐਕਟਰ ਰਣਵੀਰ ਸਿੰਘ ਅੱਜ ਆਪਣਾ 37ਵਾਂ ਜਨਮਦਿਨ ਮਨਾ ਰਹੇ ਹਨ। ਇਸ ਜਨਮਦਿਨ ਦੇ ਜਸ਼ਨ ਲਈ ਰਣਵੀਰ ਆਪਣੀ ਪਤਨੀ ਦੀਪਿਕਾ ਅਤੇ ਪਰਿਵਾਰ ਨਾਲ ਅਮਰੀਕਾ 'ਚ ਹਨ।
2/8

ਰਣਵੀਰ ਆਪਣੇ ਵੱਖਰੇ ਅੰਦਾਜ਼ ਨੂੰ ਲੈ ਕੇ ਹਮੇਸ਼ਾ ਚਰਚਾ 'ਚ ਰਹਿੰਦੇ ਹਨ। ਅੱਜ ਆਪਣੇ ਜਨਮਦਿਨ 'ਤੇ ਰਣਵੀਰ ਨੇ ਇਹ ਖਾਸ ਸੈਲਫੀ ਪੋਸਟ ਕੀਤੀ ਹੈ। ਇਸ ਕੈਪਸ਼ਨ ਨੂੰ ਦਿੰਦੇ ਹੋਏ ਰਣਵੀਰ ਨੇ ਲਿਖਿਆ, 'ਯੇ ਹੈ ਬਰਥਡੇ ਵਾਲੀ ਸੈਲਫੀ, ਲਵ ਯੂ।'
Published at : 06 Jul 2022 03:37 PM (IST)
Tags :
Ranveer Singhਹੋਰ ਵੇਖੋ





















