ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
Ranveer Singh Car Collection: 4 ਕਰੋੜ ਦੀ ਲੈਂਬਰਗਿਨੀ ਤੋਂ ਲੈ ਕੇ Jaguar ਤੇ Audi, ਰਣਵੀਰ ਸਿੰਘ ਕੋਲ ਸਭ ਤੋਂ ਮਹਿੰਗੀਆਂ ਕਾਰਾਂ
ranveer_cars
1/8
![ਬਾਲੀਵੁੱਡ ਅਦਾਕਾਰ ਰਣਵੀਰ ਸਿੰਘ ਇੱਕ ਅਜਿਹੇ ਐਕਟਰ ਹਨ, ਜੋ ਹਰ ਤਰ੍ਹਾਂ ਦੇ ਕਿਰਦਾਰ 'ਚ ਫਿੱਟ ਬੈਠ ਜਾਂਦੇ ਹਨ। ਭਾਵੇਂ ਫ਼ਿਲਮ ਬੈਂਡ ਬਾਜਾ ਬਾਰਾਤ ਦਾ ਵਿੱਕੀ ਹੋਵੇ ਜਾਂ ਫ਼ਿਲਮ ਪਦਮਾਵਤ ਦਾ ਅਲਾਉਦੀਨ ਖਿਲਜੀ। ਉਨ੍ਹਾਂ ਨੇ ਕਈ ਕਿਸਮਾਂ ਦੀਆਂ ਫ਼ਿਲਮਾਂ ਕੀਤੀਆਂ ਹਨ, ਜਿਸ ਤੋਂ ਇਹ ਸਾਬਤ ਹੁੰਦਾ ਹੈ ਕਿ ਉਹ ਇਕ ਬਹੁਪੱਖੀ ਅਦਾਕਾਰ ਹਨ। ਰਣਵੀਰ ਜਿੰਨਾ ਐਕਟਿੰਗ ਨੂੰ ਪਿਆਰ ਕਰਦੇ ਹਨ, ਓਨਾ ਹੀ ਕਾਰਾਂ ਨੂੰ ਵੀ ਪਿਆਰ ਕਰਦੇ ਹਨ। ਉਨ੍ਹਾਂ ਕੋਲ ਮਹਿੰਗੀਆਂ ਕਾਰਾਂ ਦਾ ਇਕ ਤੋਂ ਵੱਧ ਕੇ ਇਕ ਕਲੈਕਸ਼ਨ ਹੈ, ਜਦਕਿ ਮਾਰੂਤੀ ਸਿਆਜ਼ ਵੀ ਉਨ੍ਹਾਂ ਦੇ ਗੈਰੇਜ਼ ਦੀ ਖੂਬਸੂਰਤੀ ਨੂੰ ਵਧਾਉਂਦੀ ਹੈ। ਆਓ ਅਸੀਂ ਤੁਹਾਨੂੰ ਵਿਖਾਉਂਦੇ ਹਾਂ ਰਣਵੀਰ ਸਿੰਘ ਅਤੇ ਦੀਪਿਕਾ ਪਾਦੁਕੋਣ ਦੇ ਗੈਰਾਜ਼ 'ਚ ਕਿਹੜੀ-ਕਿਹੜੀ ਕਾਰਾਂ ਹਨ।](https://cdn.abplive.com/imagebank/default_16x9.png)
ਬਾਲੀਵੁੱਡ ਅਦਾਕਾਰ ਰਣਵੀਰ ਸਿੰਘ ਇੱਕ ਅਜਿਹੇ ਐਕਟਰ ਹਨ, ਜੋ ਹਰ ਤਰ੍ਹਾਂ ਦੇ ਕਿਰਦਾਰ 'ਚ ਫਿੱਟ ਬੈਠ ਜਾਂਦੇ ਹਨ। ਭਾਵੇਂ ਫ਼ਿਲਮ ਬੈਂਡ ਬਾਜਾ ਬਾਰਾਤ ਦਾ ਵਿੱਕੀ ਹੋਵੇ ਜਾਂ ਫ਼ਿਲਮ ਪਦਮਾਵਤ ਦਾ ਅਲਾਉਦੀਨ ਖਿਲਜੀ। ਉਨ੍ਹਾਂ ਨੇ ਕਈ ਕਿਸਮਾਂ ਦੀਆਂ ਫ਼ਿਲਮਾਂ ਕੀਤੀਆਂ ਹਨ, ਜਿਸ ਤੋਂ ਇਹ ਸਾਬਤ ਹੁੰਦਾ ਹੈ ਕਿ ਉਹ ਇਕ ਬਹੁਪੱਖੀ ਅਦਾਕਾਰ ਹਨ। ਰਣਵੀਰ ਜਿੰਨਾ ਐਕਟਿੰਗ ਨੂੰ ਪਿਆਰ ਕਰਦੇ ਹਨ, ਓਨਾ ਹੀ ਕਾਰਾਂ ਨੂੰ ਵੀ ਪਿਆਰ ਕਰਦੇ ਹਨ। ਉਨ੍ਹਾਂ ਕੋਲ ਮਹਿੰਗੀਆਂ ਕਾਰਾਂ ਦਾ ਇਕ ਤੋਂ ਵੱਧ ਕੇ ਇਕ ਕਲੈਕਸ਼ਨ ਹੈ, ਜਦਕਿ ਮਾਰੂਤੀ ਸਿਆਜ਼ ਵੀ ਉਨ੍ਹਾਂ ਦੇ ਗੈਰੇਜ਼ ਦੀ ਖੂਬਸੂਰਤੀ ਨੂੰ ਵਧਾਉਂਦੀ ਹੈ। ਆਓ ਅਸੀਂ ਤੁਹਾਨੂੰ ਵਿਖਾਉਂਦੇ ਹਾਂ ਰਣਵੀਰ ਸਿੰਘ ਅਤੇ ਦੀਪਿਕਾ ਪਾਦੁਕੋਣ ਦੇ ਗੈਰਾਜ਼ 'ਚ ਕਿਹੜੀ-ਕਿਹੜੀ ਕਾਰਾਂ ਹਨ।
2/8
![ਲੈਂਬੋਰਗਿਨੀ ਉਰੂਸ (Lamborghini): ਰਣਵੀਰ ਸਿੰਘ ਨੇ ਸਾਲ 2019 'ਚ ਲਾਲ ਰੰਗ ਦੀ ਲੈਂਬੋਰਗਿਨੀ ਉਰੂਸ ਜਿਹੀ ਲਗਜ਼ਰੀ ਕਾਰ ਖਰੀਦੀ ਸੀ। ਕਟਿੰਗ ਏਡਸ ਡਿਜ਼ਾਈਨ ਵਾਲੀ ਇਹ ਕਾਰ ਦੁਨੀਆਂ ਦੀ ਸਭ ਤੋਂ ਤੇਜ਼ ਕਾਰਾਂ 'ਚੋਂ ਇਕ ਹੈ। ਉਰੂਸ ਲੈਂਬੋਰਗਿਨੀ ਦੀ ਫ਼ੋਰ ਡੋਰ ਵਾਲੀ ਪਹਿਲੀ ਕਾਰ ਹੈ। ਜੋ ਇਸ ਸੁਪਰ ਕਾਰ ਨੂੰ ਹੋਰ ਹਾਈਟੈਕ ਬਣਾਉਂਦੀ ਹੈ। ਰਣਵੀਰ ਨੂੰ ਇਸ ਉਰੂਸ ਕਾਰ 'ਚ ਕਈ ਵਾਰ ਵੇਖਿਆ ਗਿਆ ਹੈ। ਇਸ ਕਾਰ ਦੀ ਕੀਮਤ 3.10 ਕਰੋੜ ਰੁਪਏ ਹੈ।](https://cdn.abplive.com/imagebank/default_16x9.png)
ਲੈਂਬੋਰਗਿਨੀ ਉਰੂਸ (Lamborghini): ਰਣਵੀਰ ਸਿੰਘ ਨੇ ਸਾਲ 2019 'ਚ ਲਾਲ ਰੰਗ ਦੀ ਲੈਂਬੋਰਗਿਨੀ ਉਰੂਸ ਜਿਹੀ ਲਗਜ਼ਰੀ ਕਾਰ ਖਰੀਦੀ ਸੀ। ਕਟਿੰਗ ਏਡਸ ਡਿਜ਼ਾਈਨ ਵਾਲੀ ਇਹ ਕਾਰ ਦੁਨੀਆਂ ਦੀ ਸਭ ਤੋਂ ਤੇਜ਼ ਕਾਰਾਂ 'ਚੋਂ ਇਕ ਹੈ। ਉਰੂਸ ਲੈਂਬੋਰਗਿਨੀ ਦੀ ਫ਼ੋਰ ਡੋਰ ਵਾਲੀ ਪਹਿਲੀ ਕਾਰ ਹੈ। ਜੋ ਇਸ ਸੁਪਰ ਕਾਰ ਨੂੰ ਹੋਰ ਹਾਈਟੈਕ ਬਣਾਉਂਦੀ ਹੈ। ਰਣਵੀਰ ਨੂੰ ਇਸ ਉਰੂਸ ਕਾਰ 'ਚ ਕਈ ਵਾਰ ਵੇਖਿਆ ਗਿਆ ਹੈ। ਇਸ ਕਾਰ ਦੀ ਕੀਮਤ 3.10 ਕਰੋੜ ਰੁਪਏ ਹੈ।
3/8
![ਜੈਗੁਆਰ XJL: ਰਣਵੀਰ ਸਿੰਘ ਕਈ ਵਾਰ ਜੈਗੁਆਰ XJL ਵਰਗੀ ਆਲੀਸ਼ਾਨ ਕਾਰ 'ਚ ਵੀ ਦੇਖਿਆ ਗਿਆ ਹੈ। ਇਹ ਕਾਰ 99.10 ਲੱਖ ਰੁਪਏ 'ਚ ਆਉਂਦੀ ਹੈ।](https://cdn.abplive.com/imagebank/default_16x9.png)
ਜੈਗੁਆਰ XJL: ਰਣਵੀਰ ਸਿੰਘ ਕਈ ਵਾਰ ਜੈਗੁਆਰ XJL ਵਰਗੀ ਆਲੀਸ਼ਾਨ ਕਾਰ 'ਚ ਵੀ ਦੇਖਿਆ ਗਿਆ ਹੈ। ਇਹ ਕਾਰ 99.10 ਲੱਖ ਰੁਪਏ 'ਚ ਆਉਂਦੀ ਹੈ।
4/8
![ਲੈਂਡ ਰੋਵਰ ਰੇਂਜ ਰੋਵਰ ਵੋਗ: ਲੈਂਡ ਰੋਵਰ ਰੇਂਜ ਰੋਵਰ ਦੀ ਇਹ ਕਾਰ ਅਮੀਰ ਭਾਰਤੀਆਂ ਦੀ ਪਹਿਲੀ ਪਸੰਦ ਹੈ। ਇਹ ਕਾਰ ਕਈ ਵੈਰੀਏਂਟ 'ਚ ਆਉਂਦੀ ਹੈ। ਇਸ ਕਾਰ ਦਾ ਟਾਪ ਮਾਡਲ 5ਲੀ. V8 ਇੰਜਣ ਨਾਲ ਆਉਂਦਾ ਹੈ। ਇਸ ਕਾਰ ਦੀ ਕੀਮਤ 2.10 ਕਰੋੜ ਰੁਪਏ ਹੈ।](https://cdn.abplive.com/imagebank/default_16x9.png)
ਲੈਂਡ ਰੋਵਰ ਰੇਂਜ ਰੋਵਰ ਵੋਗ: ਲੈਂਡ ਰੋਵਰ ਰੇਂਜ ਰੋਵਰ ਦੀ ਇਹ ਕਾਰ ਅਮੀਰ ਭਾਰਤੀਆਂ ਦੀ ਪਹਿਲੀ ਪਸੰਦ ਹੈ। ਇਹ ਕਾਰ ਕਈ ਵੈਰੀਏਂਟ 'ਚ ਆਉਂਦੀ ਹੈ। ਇਸ ਕਾਰ ਦਾ ਟਾਪ ਮਾਡਲ 5ਲੀ. V8 ਇੰਜਣ ਨਾਲ ਆਉਂਦਾ ਹੈ। ਇਸ ਕਾਰ ਦੀ ਕੀਮਤ 2.10 ਕਰੋੜ ਰੁਪਏ ਹੈ।
5/8
![ਆਸਟਿਨ ਮਾਰਟਿਨ ਰੈਪਿਡ ਐਸ: ਰਣਵੀਰ ਤੇ ਦੀਪਿਕਾ ਕੋਲ ਆਸਟਿਨ ਮਾਰਟਿਨ ਰੈਪਿਡ ਐਸ ਵਰਗੀ ਲਗਜ਼ਰੀ ਕਾਰ ਵੀ ਹੈ। 4 ਡੋਰ ਵਾਲੀ ਇਸ ਕਾਰ ਦੀ ਸੁੰਦਰਤਾ ਲੋਕਾਂ ਨੂੰ ਦੀਵਾਨਾ ਬਣਾ ਦਿੰਦੀ ਹੈ। ਇਸ ਕਾਰ 'ਚ 6ਲੀ. V12 ਦਾ ਇੰਜਣ ਹੈ, ਜੋ 552Bhp ਦੀ ਪਾਵਰ ਜਨਰੇਟ ਕਰਦਾ ਹੈ। ਇਸ ਕਾਰ ਦੀ ਕੀਮਤ 3.29 ਕਰੋੜ ਰੁਪਏ ਹੈ।](https://cdn.abplive.com/imagebank/default_16x9.png)
ਆਸਟਿਨ ਮਾਰਟਿਨ ਰੈਪਿਡ ਐਸ: ਰਣਵੀਰ ਤੇ ਦੀਪਿਕਾ ਕੋਲ ਆਸਟਿਨ ਮਾਰਟਿਨ ਰੈਪਿਡ ਐਸ ਵਰਗੀ ਲਗਜ਼ਰੀ ਕਾਰ ਵੀ ਹੈ। 4 ਡੋਰ ਵਾਲੀ ਇਸ ਕਾਰ ਦੀ ਸੁੰਦਰਤਾ ਲੋਕਾਂ ਨੂੰ ਦੀਵਾਨਾ ਬਣਾ ਦਿੰਦੀ ਹੈ। ਇਸ ਕਾਰ 'ਚ 6ਲੀ. V12 ਦਾ ਇੰਜਣ ਹੈ, ਜੋ 552Bhp ਦੀ ਪਾਵਰ ਜਨਰੇਟ ਕਰਦਾ ਹੈ। ਇਸ ਕਾਰ ਦੀ ਕੀਮਤ 3.29 ਕਰੋੜ ਰੁਪਏ ਹੈ।
6/8
![ਮਾਰੂਤੀ ਸਿਆਜ਼: ਇਨ੍ਹਾਂ ਸਾਰੀਆਂ ਮਹਿੰਗੀਆਂ ਕਾਰਾਂ ਵਿੱਚੋਂ ਉਨ੍ਹਾਂ ਕੋਲ ਮਾਰੂਤੀ ਸਿਆਜ਼ ਜਿਹੀ ਸਿਡਾਨ ਕਾਰ ਵੀ ਹੈ। ਇਹ ਕਾਰ ਉਨ੍ਹਾਂ ਨੂੰ ਮਾਰੂਤੀ ਸੁਜ਼ੂਕੀ ਨੇ ਤੋਹਫ਼ੇ ਵਜੋਂ ਦਿੱਤੀ ਸੀ ਜਦੋਂ ਉਹ ਇਸ ਦੇ ਬ੍ਰਾਂਡ ਅੰਬੈਸਡਰ ਬਣੇ ਸਨ। ਇਸ ਕਾਰ ਦੀ ਕੀਮਤ 8.14 ਲੱਖ ਰੁਪਏ ਹੈ।](https://cdn.abplive.com/imagebank/default_16x9.png)
ਮਾਰੂਤੀ ਸਿਆਜ਼: ਇਨ੍ਹਾਂ ਸਾਰੀਆਂ ਮਹਿੰਗੀਆਂ ਕਾਰਾਂ ਵਿੱਚੋਂ ਉਨ੍ਹਾਂ ਕੋਲ ਮਾਰੂਤੀ ਸਿਆਜ਼ ਜਿਹੀ ਸਿਡਾਨ ਕਾਰ ਵੀ ਹੈ। ਇਹ ਕਾਰ ਉਨ੍ਹਾਂ ਨੂੰ ਮਾਰੂਤੀ ਸੁਜ਼ੂਕੀ ਨੇ ਤੋਹਫ਼ੇ ਵਜੋਂ ਦਿੱਤੀ ਸੀ ਜਦੋਂ ਉਹ ਇਸ ਦੇ ਬ੍ਰਾਂਡ ਅੰਬੈਸਡਰ ਬਣੇ ਸਨ। ਇਸ ਕਾਰ ਦੀ ਕੀਮਤ 8.14 ਲੱਖ ਰੁਪਏ ਹੈ।
7/8
![ਆਡੀ ਕਿਊ-5: ਰਣਵੀਰ ਸਿੰਘ ਦੇ ਕਾਰ ਕਲੈਕਸ਼ਨ 'ਚ ਆਡੀ ਕਿਊ-5 ਵੀ ਸ਼ਾਮਲ ਹੈ। ਹਾਲਾਂਕਿ ਇਸ ਕਾਰ 'ਚ ਉਹ ਜ਼ਿਆਦਾ ਨਹੀਂ ਵਿਖਾਈ ਦੇ ਦਿੰਦੇ, ਪਰ ਰਣਵੀਰ ਦੀ ਇਹ ਕਾਰ ਇਕ ਪੁਰਾਣੀ ਪੀੜ੍ਹੀ ਦੀ ਕਾਰ ਹੈ, ਜੋ ਹੁਣ ਆਉਣੀ ਵੀ ਬੰਦ ਹੋ ਗਈ ਹੈ। ਇਸ ਕਾਰ ਦਾ ਨਵਾਂ ਮਾਡਲ 56 ਲੱਖ ਦੇ ਕਰੀਬ ਹੈ।](https://cdn.abplive.com/imagebank/default_16x9.png)
ਆਡੀ ਕਿਊ-5: ਰਣਵੀਰ ਸਿੰਘ ਦੇ ਕਾਰ ਕਲੈਕਸ਼ਨ 'ਚ ਆਡੀ ਕਿਊ-5 ਵੀ ਸ਼ਾਮਲ ਹੈ। ਹਾਲਾਂਕਿ ਇਸ ਕਾਰ 'ਚ ਉਹ ਜ਼ਿਆਦਾ ਨਹੀਂ ਵਿਖਾਈ ਦੇ ਦਿੰਦੇ, ਪਰ ਰਣਵੀਰ ਦੀ ਇਹ ਕਾਰ ਇਕ ਪੁਰਾਣੀ ਪੀੜ੍ਹੀ ਦੀ ਕਾਰ ਹੈ, ਜੋ ਹੁਣ ਆਉਣੀ ਵੀ ਬੰਦ ਹੋ ਗਈ ਹੈ। ਇਸ ਕਾਰ ਦਾ ਨਵਾਂ ਮਾਡਲ 56 ਲੱਖ ਦੇ ਕਰੀਬ ਹੈ।
8/8
![ਮਰਸਡੀਜ਼ ਬੈਂਜ਼ ਜੀ.ਐਲ.ਐਸ.: ਮਰਸੀਡੀਜ਼ ਕਾਰ ਵੀ ਰਣਵੀਰ ਦੀ ਮਨਪਸੰਦ ਕਾਰਾਂ ਵਿੱਚੋਂ ਇਕ ਹੈ। ਰਣਵੀਰ ਸਿੰਘ ਕੋਲ ਮਰਸਡੀਜ਼ ਬੈਂਜ਼ ਜੀਐਲਐਸ ਜਿਹੀ ਸ਼ਾਨਦਾਰ ਐਸਯੂਵੀ ਕਾਰ ਹੈ। ਇਸ ਕਾਰ ਦੀ ਕੀਮਤ 1.05 ਕਰੋੜ ਰੁਪਏ ਹੈ।](https://cdn.abplive.com/imagebank/default_16x9.png)
ਮਰਸਡੀਜ਼ ਬੈਂਜ਼ ਜੀ.ਐਲ.ਐਸ.: ਮਰਸੀਡੀਜ਼ ਕਾਰ ਵੀ ਰਣਵੀਰ ਦੀ ਮਨਪਸੰਦ ਕਾਰਾਂ ਵਿੱਚੋਂ ਇਕ ਹੈ। ਰਣਵੀਰ ਸਿੰਘ ਕੋਲ ਮਰਸਡੀਜ਼ ਬੈਂਜ਼ ਜੀਐਲਐਸ ਜਿਹੀ ਸ਼ਾਨਦਾਰ ਐਸਯੂਵੀ ਕਾਰ ਹੈ। ਇਸ ਕਾਰ ਦੀ ਕੀਮਤ 1.05 ਕਰੋੜ ਰੁਪਏ ਹੈ।
Published at : 06 Jul 2021 09:37 AM (IST)
View More
Advertisement
Advertisement
Advertisement
ਟਾਪ ਹੈਡਲਾਈਨ
ਲੁਧਿਆਣਾ
ਪੰਜਾਬ
ਸਿਹਤ
ਕ੍ਰਿਕਟ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)