ਪੜਚੋਲ ਕਰੋ
ਕਦੇ ਨਹੀਂ ਦੇਖਿਆ ਹੋਵੇਗਾ Rashmika Mandanna ਦਾ ਅਜਿਹਾ ਅੰਦਾਜ਼, ਤਾਜ਼ਾ ਤਸਵੀਰਾਂ 'ਚ ਬਲਾ ਦੀ ਖੂਬਸੂਰਤ ਲੱਗ ਰਹੀ ਐਕਟਰਸ
Rashmika Mandanna Latest Pics: ਫਿਲਮ 'ਪੁਸ਼ਪਾ' ਦੇ ਸ਼੍ਰੀਵੱਲੀ ਫੇਮ ਰਸ਼ਮੀਕਾ ਮੰਦਾਨਾ ਦੀਆਂ ਤਾਜ਼ਾ ਤਸਵੀਰਾਂ ਸਾਹਮਣੇ ਆਈਆਂ ਹਨ, ਜਿਸ 'ਚ ਉਹ ਬਿਲਕੁਲ ਨਵੇਂ ਅੰਦਾਜ਼ 'ਚ ਨਜ਼ਰ ਆ ਰਹੀ ਹੈ।
Rashmika Mandanna
1/10

Rashmika Mandanna ਮਸ਼ਹੂਰ ਅਭਿਨੇਤਰੀਆਂ ਚੋਂ ਇੱਕ ਹੈ, ਇਸ ਦੇ ਨਾਲ ਹੀ ਦੱਸ ਦਈਏ ਕਿ ਰਸ਼ਮੀਕਾ ਭਾਰਤ ਦੀ ਕੌਮੀ ਕ੍ਰਿਸ਼ ਹੈ। ਉਸ ਦਾ ਅੰਦਾਜ਼ ਅਜਿਹਾ ਹੈ ਕਿ ਉਸ ਨੂੰ ਦੇਖ ਕੇ ਕਿਸੇ ਨੂੰ ਵੀ ਉਸ ਨਾਲ ਪਿਆਰ ਹੋ ਜਾਵੇਗਾ।
2/10

ਉਹ ਆਪਣੀ ਬਿਹਤਰੀਨ ਅਦਾਕਾਰੀ, ਸ਼ਰਾਰਤੀ ਅੰਦਾਜ਼ ਅਤੇ ਖੂਬਸੂਰਤ ਲੁੱਕ ਨਾਲ ਲੱਖਾਂ ਲੋਕਾਂ ਦੇ ਦਿਲਾਂ 'ਤੇ ਰਾਜ ਕਰਦੀ ਹੈ।
Published at : 26 Sep 2022 09:05 AM (IST)
ਹੋਰ ਵੇਖੋ





















