ਪੜਚੋਲ ਕਰੋ
ਮੋਸਟ ਅਵੇਟਿਡ ਕਾਮੇਡੀ ਫਿਲਮ 'Mr & Mrs 420 Part 3' ਦੀ ਰਿਲੀਜ਼ ਡੇਟ ਦਾ ਐਲਾਨ
Mrs_2
1/6

Mr & Mrs 420 Part 3: ਪੰਜਾਬੀ ਫ਼ਿਲਮ ਕੈਰੀ ਆਨ ਜੱਟਾ ਦੇ ਲੇਖਕ ਨਰੇਸ਼ ਨੇ ਆਪਣੇ ਸੋਸ਼ਲ ਮੀਡੀਆ 'ਤੇ ਆਪਣੇ ਪ੍ਰਸ਼ੰਸਕਾਂ ਨਾਲ ਇੱਕ ਵਧੀਆ ਖ਼ਬਰ ਸਾਂਝੀ ਕੀਤੀ। ਉਸ ਨੇ ਹੁਣ ਤੱਕ ਦੀ ਸਭ ਤੋਂ ਮਨੋਰੰਜਕ ਪੰਜਾਬੀ ਕਾਮੇਡੀ ਫ਼ਿਲਮ ਤੋਂ ਪਰਦਾ ਹਟਾਉਂਦੇ ਹੋਏ ਫ਼ਿਲਮ ਮਿਸਟਰ ਐਂਡ ਮਿਸਿਜ਼ 420 ਦੇ ਤੀਜੇ ਭਾਗ ਦਾ ਐਲਾਨ ਕਰ ਦਿੱਤਾ ਹੈ।
2/6

ਹਾਂ, ਤੁਸੀਂ ਸਹੀ ਪੜ੍ਹਿਆ ਹੈ, 'ਮਿਸਟਰ ਐਂਡ ਮਿਸਿਜ਼ 420' ਦੇ ਨਿਰਮਾਤਾਵਾਂ ਨੇ ਇਸ ਦੇ ਪਾਰਟ 3 ਦਾ ਐਲਾਨ ਕਰ ਦਿੱਤਾ ਹੈ। ਅਗਲੇ ਸਾਲ ਯਾਨੀ 2023 'ਚ ਰਿਲੀਜ਼ ਹੋਣ ਵਾਲੀ ਇਸ ਫਿਲਮ ਦਾ ਨਾਂ 'ਮਿਸਟਰ ਐਂਡ ਮਿਸਿਜ਼ 420 3' ਰੱਖਿਆ ਗਿਆ ਹੈ।
Published at : 06 Mar 2022 01:35 PM (IST)
ਹੋਰ ਵੇਖੋ





















