ਪੜਚੋਲ ਕਰੋ
Rohanpreet Singh ਨੇ ਰੋਮਾਂਟਿਕ ਅੰਦਾਜ਼ 'ਚ ਸੈਲੀਬ੍ਰੇਟ ਕੀਤਾ ਪਤਨੀ Neha Kakkar ਦਾ ਬਰਥਡੇ, ਦੇਖੋ ਤਸਵੀਰਾਂ
neha_rohanpreet
1/7

ਬਾਲੀਵੁੱਡ ਦੀ ਮਸ਼ਹੂਰ ਗਾਇਕਾ ਨੇਹਾ ਕੱਕੜ ਆਪਣਾ 33 ਵਾਂ ਜਨਮ ਦਿਨ ਮਨਾ ਰਹੀ ਹੈ। ਇਸ ਖਾਸ ਮੌਕੇ 'ਤੇ ਨੇਹਾ ਕੱਕੜ ਤੇ ਉਸ ਦਾ ਪਤੀ ਰੋਹਨਪ੍ਰੀਤ ਸਿੰਘ ਜਨਮ ਦਿਨ ਨੂੰ ਬਹੁਤ ਹੀ ਰੋਮਾਂਟਿਕ ਢੰਗ ਨਾਲ ਮਨਾਉਂਦੇ ਨਜ਼ਰ ਆ ਰਹੇ ਹਨ।
2/7

ਇਨ੍ਹਾਂ ਤਸਵੀਰਾਂ 'ਚ ਨੇਹਾ ਤੇ ਰੋਹਨਪ੍ਰੀਤ ਨੇ ਕਾਲੇ ਰੰਗ ਦੇ ਕੱਪੜੇ ਪਾਏ ਹੋਏ ਹਨ ਤੇ ਜਨਮ ਦਿਨ ਦੇ ਥੀਮ ਨੂੰ ਵੀ ਚੰਗੀ ਤਰ੍ਹਾਂ ਪਲਾਨ ਕੀਤਾ ਹੈ।
3/7

ਉਸ ਦੀਆਂ ਇਹ ਤਸਵੀਰਾਂ ਹੁਣ ਸੋਸ਼ਲ ਮੀਡੀਆ 'ਤੇ ਜ਼ਬਰਦਸਤ ਸ਼ੇਅਰ ਕੀਤੀਆਂ ਜਾ ਰਹੀਆਂ ਹਨ।
4/7

ਨੇਹਾ ਤੇ ਰੋਹਨਪ੍ਰੀਤ ਬਲੈਕ ਡ੍ਰੈੱਸ 'ਚ ਕਾਫੀ ਚੰਗੀ ਲੱਗ ਰਹੇ ਹਨ। ਨੇਹਾ ਦੇ ਫੈਨਸ ਵੀ ਉਸ ਨੂੰ ਜਨਮ ਦਿਨ ਦੀ ਕਾਮਨਾ ਕਰ ਰਹੇ ਹਨ।
5/7

ਇਸ ਤਸਵੀਰ 'ਚ ਨੇਹਾ ਤੇ ਰੋਹਨਪ੍ਰੀਤ ਬੇਹੱਦ ਰੋਮਾਂਟਿਕ ਲੁੱਕ 'ਚ ਦਿਖਾਈ ਦੇ ਰਹੇ ਹਨ।
6/7

ਰੋਹਨਪ੍ਰੀਤ ਨੇ ਪਤਨੀ ਨੇਹਾ ਦੇ ਜਨਮ ਦਿਨ ਨੂੰ ਖਾਸ ਬਣਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡੀ।
7/7

ਰੋਹਨਪ੍ਰੀਤ ਨੇ ਪਤਨੀ ਨੇਹਾ ਦੇ ਜਨਮ ਦਿਨ ਨੂੰ ਖਾਸ ਬਣਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡੀ।
Published at : 07 Jun 2021 02:29 PM (IST)
ਹੋਰ ਵੇਖੋ





















