ਪੜਚੋਲ ਕਰੋ
Romance Overloaded: ਸਮੁੰਦਰ ਕਿਨਾਰੇ ਬਿਪਾਸ਼ਾ ਤੇ ਪਤੀ ਕਰਨ ਦਾ ਰੋਮਾਂਸ, ਤਸਵੀਰਾਂ ਤੇਜ਼ੀ ਨਾਲ ਵਾਇਰਲ
1/11

ਬਾਲੀਵੁੱਡ ਅਦਾਕਾਰਾ ਬਿਪਾਸ਼ਾ ਬਾਸੂ ਇਨੀਂ ਦਿਨੀਂ ਪਤੀ ਕਰਨ ਸਿੰਘ ਗ੍ਰੋਵਰ ਦੇ ਨਾਲ ਮਾਲਦੀਵ 'ਚ ਛੁੱਟੀਆਂ ਮਨਾ ਰਹੀ ਹੈ। ਅਜਿਹੇ 'ਚ ਸਟਾਰ ਕਪਲ ਨੇ ਆਪਣੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ।
2/11

ਬਿਪਾਸ਼ਾ ਬਾਸੂ ਪਤੀ ਕਰਨ ਸਿੰਘ ਗ੍ਰੋਵਰ ਨਾਲ ਉਨ੍ਹਾਂ ਦਾ ਜਨਮ ਦਿਨ ਮਨਾਉਣ ਮਾਲਦੀਵ ਪਹੁੰਚੀ ਹੈ।
Published at : 28 Feb 2021 10:43 AM (IST)
ਹੋਰ ਵੇਖੋ





















