ਪੜਚੋਲ ਕਰੋ
Roshan Prince: ਰੌਸ਼ਨ ਪ੍ਰਿੰਸ ਨੇ ਛੱਡ ਦਿੱਤੀ ਫਿਲਮ ਤੇ ਮਿਊਜ਼ਿਕ ਇੰਡਸਟਰੀ? ਭਾਗਵਾਨ ਦੀ ਭਗਤੀ ਲੀਨ ਹੋਇਆ ਪੰਜਾਬੀ ਸਿੰਗਰ
Roshan Prince News: ਰੌਸ਼ਨ ਪ੍ਰਿੰਸ ਦਾ ਸੋਸ਼ਲ ਮੀਡੀਆ ਅਕਾਊਂਟ ਇਸ ਤਰ੍ਹਾਂ ਦੀਆਂ ਪੋਸਟਾਂ ਨਾਲ ਭਰਿਆ ਹੋਇਆ ਹੈ। ਉਸ ਦੀ ਸੋਸ਼ਲ ਮੀਡੀਆ ਪੋਸਟਾਂ ਦੇਖ ਇੰ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਉਸ ਨੇ ਆਪਣੇ ਆਪ ਨੂੰ ਭਗਵਾਨ ਦੀ ਭਗਤੀ 'ਚ ਲੀਨ ਕਰ ਲਿਆ ਹੈ।
ਰੌਸ਼ਨ ਪ੍ਰਿੰਸ ਨੇ ਛੱਡ ਦਿੱਤੀ ਫਿਲਮ ਤੇ ਮਿਊਜ਼ਿਕ ਇੰਡਸਟਰੀ? ਭਾਗਵਾਨ ਦੀ ਭਗਤੀ ਲੀਨ ਹੋਇਆ ਪੰਜਾਬੀ ਸਿੰਗਰ
1/8

ਰੌਸ਼ਨ ਪ੍ਰਿੰਸ ਪੰਜਾਬੀ ਦੇ ਬੇਹਤਰੀਨ ਗਾਇਕਾਂ ਵਿੱਚੋਂ ਇੱਕ ਰਿਹਾ ਹੈ। ਉਸ ਨੇ ਆਪਣੇ ਗਾਇਕੀ ਦੇ ਕਰੀਅਰ 'ਚ ਇੰਡਸਟਰੀ ਨੂੰ ਬੇਸ਼ੁਮਾਰ ਹਿੱਟ ਗਾਣੇ ਤੇ ਐਲਬਮਾਂ ਦਿੱਤੀਆਂ ਹਨ।
2/8

ਪਰ ਹੁਣ ਇੰਝ ਲੱਗਦਾ ਹੈ ਕਿ ਰੌਸ਼ਨ ਪ੍ਰਿੰਸ ਨੇ ਗਾਇਕੀ ਦੇ ਕਰੀਅਰ ਨੂੰ ਅਲਵਿਦਾ ਆਖ ਦਿਤਾ ਹੈ। ਉਸ ਦੀਆਂ ਸੋਸ਼ਲ ਮੀਡੀਆ ਪੋਸਟਾਂ ਦੇਖ ਕੇ ਤਾਂ ਇਹੀ ਲੱਗਦਾ ਹੈ।
Published at : 10 Jan 2024 08:59 PM (IST)
ਹੋਰ ਵੇਖੋ





















