ਪੜਚੋਲ ਕਰੋ
ਪਹਿਲੀ ਹੀ ਡੇਟ 'ਤੇ Amrita Singh ਨੂੰ Saif Ali Khan ਨੇ ਕੀਤਾ ਸੀ Kiss, ਅਜਿਹੀ ਸੀ ਦੋਨਾਂ ਦੀ ਲਵ ਸਟੋਰੀ
ਪਹਿਲੀ ਹੀ ਡੇਟ 'ਤੇ Amrita Singh ਨੂੰ Saif Ali Khan ਨੇ ਕੀਤਾ ਸੀ Kiss, ਅਜਿਹੀ ਸੀ ਦੋਨਾਂ ਦੀ ਲਵ ਸਟੋਰੀ
1/8

ਬਾਲੀਵੁੱਡ ਵਿੱਚ ਕਈ ਰਿਅਲ ਲਾਇਫ ਲਵ ਸਟੋਰੀਜ਼ ਚਰਚਾ ਵਿੱਚ ਰਹੀਆਂ ਹਨ। ਇਸ ਵਿੱਚ ਇੱਕ ਜੋੜੀ ਸੈਫੀ ਖਾਨ ਤੇ ਅੰਮ੍ਰਿਤਾ ਸਿੰਘ ਦੀ ਵੀ ਹੈ। ਜਿੰਨੀ ਜਲਦੀ ਇਹ ਲਵ ਸਟੋਰੀ ਦੀ ਸ਼ੁਰੂਆਤ ਹੋਈ ਓਨੀਂ ਹੀ ਜਲਦੀ ਸਟੋਰੀ ਦਾ ਐਂਡ ਵੀ ਹੋ ਗਿਆ। ਆਓ ਇੱਕ ਨਜ਼ਰ ਮਾਰਦੇ ਹਾਂ ਇਨ੍ਹਾਂ ਦੀ ਦਿਲਚਸਪ ਲਵ ਸਟੋਰੀ ਤੇ...
2/8

ਸੈਫ ਤੇ ਅਮ੍ਰਿਤਾ ਨੇ 1999 'ਚ ਸਿਮੀ ਗਰੇਵਾਲ ਦੇ ਚੈਟ ਸ਼ੋਅ 'Rendezvous with Simmi Grewal' ਵਿੱਚ ਖੁੱਲ੍ਹ ਕੇ ਆਪਣੀ ਪ੍ਰੇਮ ਕਹਾਣੀ ਦਾ ਜ਼ਿਕਰ ਕੀਤਾ ਸੀ। ਜਦੋਂ ਅੰਮ੍ਰਿਤਾ ਤੇ ਸੈਫ ਪਹਿਲੀ ਵਾਰ ਮਿਲੇ ਸੀ, ਤਾਂ ਅੰਮ੍ਰਿਤਾ ਇੱਕ ਬਹੁਤ ਹੀ ਸੀਨੀਅਰ ਅਭਿਨੇਤਰੀ ਸੀ ਜਦੋਂਕਿ ਸੈਫ ਨੂੰ ਬਾਲੀਵੁੱਡ 'ਚ ਲਾਂਚ ਵੀ ਨਹੀਂ ਕੀਤਾ ਗਿਆ ਸੀ।
Published at : 10 Mar 2021 05:32 PM (IST)
ਹੋਰ ਵੇਖੋ





















