ਪੜਚੋਲ ਕਰੋ
ਸੈਫ਼ ਅਲੀ ਖਾਨ ਨੇ ਦੱਸਿਆ ਕਰੀਨਾ ਕਪੂਰ ਨਾਲ ਸਫ਼ਲ ਵਿਆਹ ਦਾ ਫ਼ਾਰਮੂਲਾ, ਕਿਹਾ- ਫ਼ਿਲਮਾਂ ਜ਼ਰੂਰੀ ਪਰ ਘਰ `ਚ ਪਿੱਜ਼ਾ ਬਣਾਉਣਾ..
ਕਰੀਨਾ ਕਪੂਰ ਖਾਨ ਅਤੇ ਸੈਫ ਅਲੀ ਖਾਨ ਨੇ ਹਾਲ ਹੀ ਵਿੱਚ ਆਪਣੇ ਵਿਆਹ ਦੀ 10ਵੀਂ ਵਰ੍ਹੇਗੰਢ ਮਨਾਈ। ਇਹ ਜੋੜਾ 16 ਅਕਤੂਬਰ, 2012 ਨੂੰ ਵਿਆਹ ਦੇ ਬੰਧਨ ਵਿੱਚ ਬੱਝਿਆ ਅਤੇ ਦੋ ਬੱਚਿਆਂ, ਤੈਮੂਰ ਅਤੇ ਜਹਾਂਗੀਰ ਅਲੀ ਖਾਨ ਦੇ ਮਾਪੇ ਹਨ।
ਕਰੀਨਾ ਕਪੂਰ ਖਾਨ, ਸੈਫ ਅਲੀ ਖਾਨ
1/8

ਬਾਲੀਵੁੱਡ ਜੋੜੀ ਕਰੀਨਾ ਕਪੂਰ ਖਾਨ ਅਤੇ ਸੈਫ ਅਲੀ ਖਾਨ ਨੇ ਹਾਲ ਹੀ ਵਿੱਚ ਆਪਣੇ ਵਿਆਹ ਦੀ 10ਵੀਂ ਵਰ੍ਹੇਗੰਢ ਮਨਾਈ। ਇਹ ਜੋੜਾ 16 ਅਕਤੂਬਰ, 2012 ਨੂੰ ਵਿਆਹ ਦੇ ਬੰਧਨ ਵਿੱਚ ਬੱਝਿਆ ਅਤੇ ਦੋ ਬੱਚਿਆਂ, ਤੈਮੂਰ ਅਤੇ ਜਹਾਂਗੀਰ ਅਲੀ ਖਾਨ ਦੇ ਮਾਪੇ ਹਨ।
2/8

ਆਪਣੇ ਸਫਲ ਵਿਆਹ ਦੇ ਬਾਰੇ ਵਿੱਚ ਸੈਫ ਅਲੀ ਖਾਨ ਨੇ ਹਾਲ ਹੀ ਵਿੱਚ ਸ਼ੇਅਰ ਕੀਤਾ ਕਿ ਕਿਵੇਂ ਉਨ੍ਹਾਂ ਨੇ ਕਰੀਨਾ ਨੂੰ ਆਪਣੇ ਰੰਗ ਵਿੱਚ ਰੰਗਿਆ ਹੈ।
Published at : 19 Oct 2022 01:30 PM (IST)
ਹੋਰ ਵੇਖੋ





















