ਪੜਚੋਲ ਕਰੋ
Sanjay Dutt: ਮੁੰਨਾ ਭਾਈ ਤੇ ਸਰਕਟ ਫਿਰ ਵੱਡੇ ਪਰਦੇ ਪਾਏਗੀ ਧਮਾਲਾਂ, ਸੰਜੇ ਦੱਤ ਨੇ ਕੀਤਾ ਫਿਲਮ ਦਾ ਐਲਾਨ
Sanjay Dutt-Arshad Warsi: ਅਭਿਨੇਤਾ ਸੰਜੇ ਦੱਤ ਅਤੇ ਅਰਸ਼ਦ ਵਾਰਸੀ ਦੀ ਜੋੜੀ ਇੱਕ ਵਾਰ ਫਿਰ ਵੱਡੇ ਪਰਦੇ 'ਤੇ ਧਮਾਲ ਕਰਦੀ ਨਜ਼ਰ ਆਵੇਗੀ। ਗਣਤੰਤਰ ਦਿਵਸ ਦੇ ਮੌਕੇ 'ਤੇ
ਸੰਜੇ ਦੱਤ, ਅਰਸ਼ਦ ਵਾਰਸੀ
1/7

ਹਿੰਦੀ ਸਿਨੇਮਾ ਦੇ ਕਈ ਅਜਿਹੇ ਕਲਾਕਾਰ ਹਨ, ਜਿਨ੍ਹਾਂ ਦੀ ਜੋੜੀ ਨੂੰ ਪ੍ਰਸ਼ੰਸਕ ਹਮੇਸ਼ਾ ਵੱਡੇ ਪਰਦੇ 'ਤੇ ਦੇਖਣਾ ਪਸੰਦ ਕਰਦੇ ਹਨ। ਦੋ ਅਜਿਹੇ ਫਿਲਮੀ ਕਲਾਕਾਰ ਹਨ ਸੰਜੇ ਦੱਤ ਅਤੇ ਅਰਸ਼ਦ ਵਾਰਸੀ, ਜਿਨ੍ਹਾਂ ਦੇ ਪ੍ਰਸ਼ੰਸਕ ਇਨ੍ਹਾਂ ਦੀ ਜੋੜੀ ਨੂੰ ਕਿਸੇ ਫਿਲਮ 'ਚ ਇਕੱਠੇ ਦੇਖਣ ਲਈ ਬੇਤਾਬ ਹਨ।
2/7

ਸੰਜੂ ਅਤੇ ਅਰਸ਼ਦ ਦੀ ਜੋੜੀ ਨੇ 'ਮੁੰਨਾ ਭਾਈ ਐਮਬੀਬੀਐਸ' ਅਤੇ 'ਲਗੇ ਰਹੇ ਮੁੰਨਾ ਭਾਈ' ਵਰਗੀਆਂ ਫਿਲਮਾਂ ਵਿੱਚ ਸਭ ਦਾ ਦਿਲ ਜਿੱਤ ਲਿਆ ਸੀ। ਅਜਿਹੇ 'ਚ ਸੰਜੇ ਦੱਤ ਅਤੇ ਅਰਸ਼ਦ ਵਾਰਸੀ ਦੀ ਜੋੜੀ ਫਿਰ ਤੋਂ ਵਾਪਸ ਆ ਰਹੀ ਹੈ, ਜਿਸ ਦਾ ਐਲਾਨ ਸੰਜੇ ਦੱਤ ਨੇ ਗਣਤੰਤਰ ਦਿਵਸ 'ਤੇ ਕੀਤਾ ਹੈ।
Published at : 26 Jan 2023 06:48 PM (IST)
ਹੋਰ ਵੇਖੋ





















