ਪੜਚੋਲ ਕਰੋ
Sapna Babul Ka Bidaai ਦੀ ਸੰਧਿਆ ਦੀ ਲਾਈਫ 'ਚ ਇੱਕ ਵਾਰ ਫਿਰ ਪਿਆਰ ਨੇ ਕੀਤੀ ਐਂਟਰੀ, ਐਕਟਰ ਨਹੀਂ ਪਾਇਲਟ ਹੈ ਬੌਏਫ੍ਰੈਂਡ
ਸਾਰਾ ਖਾਨ
1/8

ਟੀਵੀ ਅਦਾਕਾਰਾ ਸਾਰਾ ਖਾਨ ਨੇ ਸਟਾਰ ਪਲੱਸ ਦੇ ਸ਼ੋਅ ਸਪਨਾ ਬਾਬੁਲ ਕਾ ਬਿਦਾਈ ਨਾਲ ਛੋਟੇ ਪਰਦੇ 'ਤੇ ਸੰਧਿਆ ਦੀ ਭੂਮਿਕਾ ਨਿਭਾਉਂਦੇ ਹੋਏ ਆਪਣੀ ਸ਼ੁਰੂਆਤ ਕੀਤੀ ਅਤੇ ਘਰ-ਘਰ ਆਪਣੀ ਵੱਖਰੀ ਪਛਾਣ ਬਣਾਈ। ਬੇਸ਼ੱਕ ਸਾਰਾ ਭਾਵੇਂ ਹੀ ਕਿਸੇ ਟੀਵੀ ਸੀਰੀਜ਼ 'ਚ ਨਜ਼ਰ ਨਾ ਆਈ ਹੋਵੇ ਪਰ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ।
2/8

ਸਾਰਾ ਨੂੰ ਆਖਰੀ ਵਾਰ ਕੰਗਨਾ ਰਣੌਤ ਦੇ ਸ਼ੋਅ ਲਾਕਅੱਪ ਵਿੱਚ ਦੇਖਿਆ ਗਿਆ ਸੀ। ਜਿੱਥੇ ਉਨ੍ਹਾਂ ਨੇ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਕਾਫੀ ਸੁਰਖੀਆਂ ਬਟੋਰੀਆਂ ਸਨ। ਹੁਣ ਸਾਰਾ ਇੱਕ ਵਾਰ ਫਿਰ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਚਰਚਾ 'ਚ ਨਜ਼ਰ ਆ ਰਹੀ ਹੈ।
Published at : 14 Jul 2022 03:30 PM (IST)
ਹੋਰ ਵੇਖੋ





















